24 Ghante
ਮੇਰੇ ਦਿਮਾਗ ਚ ਚਲਦਾ ਕੰਮ , 24 ਘੰਟੇ
ਦਿਲ ਮੇਰਾ ਨਾਂਮ , 24 ਘੰਟੇ
ਦਿਨ ਦੇ End ਚ ਗਿਣਦਾ , Money ਮੇਰਾ ਕੇ ਕਿੰਨੇ Zero ਲੱਗੇ ਨੇ ਆਫ਼੍ਟਰ ਥੇ One
ਮੰਨ ਹੀ ਮੇਰਾ ਮੈਨੂੰ ਦੱਸੇ ਕਿੱਥੇ ਮੇਰੀ Destination
You Know I'm Having Some Fun Man, Time For Some Celebration
ਸੰਨ ਉੱਨੀ ਸਾਊ ਬੰਨਵੇ , One Way
ਲੈਕੇ ਆਇਆ ਮੈਂ , ਹੁਣ ਲੱਗੇ ਮੈਂ ਬੈਠਾ ਹਾਣ ਚੰਨ ਤੇ
ਦੁਨੀਆਂ ਤੇ ਛੱਯਾ ਮੇਰਾ ਸ਼ਾਇਦ
Mars ਦੀ ਠੰਡ ਇਹ Cold War ਚੱਲੇ ਮੇਰੇ ਹੀ ਮੰਨ ਦੇ ਨਾਲ
ਢਾਈ Step ਆਲੀ ਚਾਲ ਚੱਲਾਂ , Check Mate ਕਰਨ , ਸ਼ਟਰਾਂਜ ਦੇ ਵੰਗ
ਘਮੰਡ ਮੇਰਾ , ਮੇਰੇ ਦਿਲ ਤੋਂ ਵੱਡਾ ਨੀਂ
ਦਿਲ ਤੋਂ ਸੱਦਾ ਮੈ ਦਵਾਂ , ਮੈ ਕਰਦਾ ਨੀਂ Fake Talk
ਪਿਆਰ ਜਿਹਨਾਂ ਦੇ ਨਾਲ ਰੱਖਣ
ਪੂਰਾ ਰੱਖਣ ਮੈ ਅੱਧਾ ਨੀਂ
Fake ਬਹੁਤ , ਹੇਗੀ ਇਹ ਜਨਤਾ , Take off, Space ਚ ਮੈਂ
Face Off, ਵੈਰੀ ਮੈਂ ਭੈਂਣਾ , ਹੇਗਾ ਨੀਂ ਕਿਸੇ ਵੀ Race ਚ ਮੈਂ
ਹੇਗਾ ਨੀਂ ਕਿਸੇ ਵੀ Race ਚ ਮੈਂ
ਹੇਗਾ ਨੀਂ ਕਿਸੇ ਵੀ Race ਚ ਮੈਂ
ਹੇਗਾ ਨੀਂ ਕਿਸੇ ਵੀ Race ਚ ਮੈਂ
ਹੇਗਾ ਨੀਂ ਕਿਸੇ ਵੀ Race ਚ ਮੈਂ