Jind Mahi

Nucleya

ਹੋ, ਜਿੰਦ ਮਾਹੀ, ਮੈਂ ਤੇਰੀ
ਹੋ, ਜਿੰਦ ਮਾਹੀ, ਮੈਂ ਤੇਰੀ
ਜਿੰਦ ਮਾਹੀ, ਮੈਂ ਤੇਰੀ, ਤੂੰ ਮੇਰਾ
ਵੇ ਤੇਰੇ ਬਜੋ ਓਏ
ਤੇਰੇ ਬਜੋ ਜਾਪੇ ਹ੍ਨੇਰਾ
ਵੇ ਕਿੱਥੇ ਲਾ ਲਈ, ਓਏ
ਕਿੱਥੇ ਲਾ ਲੈ ਜਾ ਕੇ ਡੇਰਾ
ਵੇ ਛੇਤੀ ਪਾ ਵਤਨਾਂ
ਛੇਤੀ ਪਾ ਵਤਨਾਂ ਵੱਲ ਫ਼ੇਰਾ
ਵੇ ਹੁਣ ਜੀ ਨਹੀਓਂ ਲੱਗਦਾ
ਵੇ ਹੁਣ ਜੀ ਨਹੀਓਂ ਲੱਗਦਾ ਮੇਰਾ ਹੋ

ਹੋ
ਹੋ
ਹੋ, ਜਿੰਦ ਮਾਹੀ, ਮੈਂ ਤੇਰੀ
ਜਿੰਦ ਮਾਹੀ, ਮੈਂ ਤੇਰੀ, ਤੂੰ ਮੇਰਾ
ਵੇ ਤੇਰੇ ਬਜੋ ਓਏ
ਤੇਰੇ ਬਜੋ ਜਾਪੇ ਹ੍ਨੇਰਾ
ਵੇ ਕਿੱਥੇ ਲਾ ਲਈ, ਓਏ
ਕਿੱਥੇ ਲਾ ਲੈ ਜਾ ਕੇ ਡੇਰਾ
ਵੇ ਛੇਤੀ ਪਾ ਵਤਨਾਂ
ਛੇਤੀ ਪਾ ਵਤਨਾਂ ਵੱਲ ਫ਼ੇਰਾ
ਵੇ ਹੁਣ ਜੀ ਨਹੀਓਂ ਲੱਗਦਾ
ਵੇ ਹੁਣ ਜੀ ਨਹੀਓਂ ਲੱਗਦਾ ਮੇਰਾ ਹੋ

Músicas más populares de न्यूक्लेया

Otros artistas de Electro pop