Killing Machine

Sherry

ਹੋ ਜੱਟ ਆਇਆ ਜੱਟ ਆਇਆ ਸ਼ੋਰ ਪਿਆ ਮੱਚਿਆ
ਸਾਰੀ ਹੀ Industry ਦੇ ਹਿੱਕ ਵਿਚ ਬੱਜਿਆ
Filmy ਜੇਹਾ ਸੀਨੇਂ ਚੱਲੇ ਜਦੋਂ ਜੱਟ ਲੜਦਾ
ਵੈਰੀ ਫੇਰ ਮੋਢਿਆ ਤੇ ਲੱਤਾਂ ਤੇ ਨੀ ਖੜਦਾ
ਗੱਡੀਆਂ ਚ ਰਫ਼ਲਾਂ Gang star seen ਨੀ
ਗੁੱਸੇ ਵਿਚ ਡਰਕੇ ਕੰਦ ਹਿੱਲੇ ਚੀਨ ਦੀ
ਦੱਬ ਨਾਲ ਰਹਿੰਦੀ ਇਕ ਗੁਣ ਸੋਹਣੀਏ
ਯਾਰ ਨੇ ਪਿਆਰੇ ਨਹੀਓ ਰਨ ਸੋਹਣੀਏ
ਅਲੜਾਹਾ ਨੇ ਮਾਰਦੀਆਂ ਮੁੰਡੇ ਦਾ ਨਾ ਦਿਲ ਕਰੇ
ਵੈਰ ਚ ਨਾ ਢਿੱਲੋਂ ਕਰੇ ਵੈਰੀ ਮੁੰਡਾ ਕਿਲ ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ Chill ਕਰੇ
ਵੈਰ ਚ ਨਾ ਢਿੱਲੋਂ ਕਰੇ ਵੈਰੀ ਮੁੰਡਾ Kill ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ Chill ਕਰੇ
ਓਹ Dashboard ਉੱਤੇ ਦੇਖ ਨੱਚਦੇ ਨੇ ਪਿਤਲ
ਜਿਹਨੂੰ ਜਿਹਨੂੰ ਕਸਰ ਓਹਦੀ ਕੱਢ ਦੇ ਨੇ ਸ਼ਿੱਤਰ
ਚਰਮਨ ਨੀਂਦ ਨੀ ਦੱਬ ਲੱਗਾ ਤੋਲ ਨੀ
ਲਿਖਣਾ ਸਿਖਾਉਂਦਾ ਵੇਖ ਜੱਟ ਦਾ School ਨੀ
ਕਦੇ ਕਦੇ ਬਾਹਰ ਕਦੇ ਕਦੇ ਅੰਦਰ
ਐਸ਼ੀ ਨਾਲ਼ੇ ਮੌਜੀ ਜੱਟ ਆ ਸਿਕੰਧਰ
ਡੈਸ਼ੀ ਜੇਹਾ ਜੱਟ ਮਾਫ਼ੀਯਾ Style ਨੀ
ਚੜ੍ਹਦੇ ਤੋਂ ਚੜਿਆ ਜੱਟ ਆ ਮਾਜੈਲ ਨੀ
Case ਕਰੇ ਜੱਟ ਨੂੰ SPD
ਗੱਡੀ ਵਿਚ ਪਈ ਆ RPG
8 ਦੀਆਂ 8 ਮੁੰਡਾ ਸ਼ਾਂਤੀ ਵਿਚ fill ਕਰੇ
ਵੈਰ ਚ ਨਾ ਦਿਲੋਂ ਕਰੇ ਵੈਰੀ ਮੁੰਡਾ ਕਿਲ ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ ਚਿੱਲ ਕਰੇ
ਵੈਰ ਚ ਨਾ ਢਿੱਲੋਂ ਕਰੇ ਵੈਰੀ ਮੁੰਡਾ ਕਿਲ ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ Chill ਕਰੇ

A k 47 ਜਿਹੀ ਜੱਟ ਦੀ ਆ ਸੋਚ ਨੀ
ਡੰਡਾ ਨਾਲ ਮੁੰਡਾ ਕਹਿੰਦੇ ਭੰਨਦਾ ਅਖਰੋਟ ਨੀ
ਕੱਲੇ ਆਏ ਕੱਲੇ ਜਾਣਾ ਇਕੋ ਐ Truth ਨੀ
ਕੱਲੀ ਕੱਲੀ ਗੱਲ ਸਚੀ ਬੋਲਦਾ ਨਾ ਝੂਠ ਨੀ
ਅਕਦਾ ਚ ਰਹੇ ਆ ਠੁੱਕ ਕੇ ਨੀ ਚੱਟਿਆਂ
ਯਾਰੀਆਂ ਚ ਯਾਰਾਂ ਦੇ ਵੈਲਪੁਣਾ ਖਟਿਆ
ਪਲੀਟੋ ਪਰੂਮੋ ਗੱਲਾਂ ਦੋ ਕਰਦਾ
ਚਰਚੇ ਤੇ ਪਰਚੇ ਤੇ ਨਾ ਜੱਟ ਦਾ
ਜੱਟ ਨੂੰ ਨੀ ਆਉਂਦੀਆਂ ਦਾਗੇਬਾਜ਼ੀਆਂ
ਸਾਡੀਆਂ ਨਾ ਕੋਈ ਬਿੱਲੋ ਧਾਰੇਬਾਜ਼ੀਆਂ
ਬਾਪੂ ਦੇ ਆ ਸਿਰ ਮੁੰਡਾ ਬੈਂਕ ਖਾਤਾ ਨੀਲੀ ਕਰੇ
ਵੈਰ ਚ ਨਾ ਢਿੱਲੋਂ ਕਰੇ ਵੈਰੀ ਮੁੰਡਾ kill ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ Chill ਕਰੇ
ਵੈਰ ਚ ਨਾ ਢਿੱਲ ਕਰੇ ਵੈਰੀ ਮੁੰਡਾ Kill ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ Chill ਕਰੇ

ਫੀਲਿੰਗਾ ਚ ਪੂਰੀ ਜਹਿੜੀ ਟੱਪਦੀ ਲਗੋਰਹ ਨੀ
ਸ਼ੇਰ ਵਾਲੀ ਚਾਲ ਚੱਲੇ ਮੁੰਡਾ ਕਹਿੰਦੇ Goat ਨੀ
ਲੰਡੂ ਜਿਹੇ ਬਦੇ ਜ਼ਿੰਦਗੀ ਤੋਂ ਬਹਾਰਾਂ ਨੀ
ਓਹਨਾ ਵੈਲੀ ਕੀ ਆ ਬਣਨਾ ਨਾਰਾਂ ਦੇ ਜੋ ਯਾਰ ਨੇ
ਨਾਲ ਨਾਲ ਪੂਰੇ ਮੇਰੇ ਲੋਡ Glock ਨੀ
Time ਚੱਲੇ ਸਾਡਾ ਚਾਹੇ ਐਂਟੀ ਆ Clock ਨੀ
ਮੁੰਡਾ ਨਾਲ਼ੇ ਕਲਾਕਾਮੁੰਡਾ ਪੂਰਾ Hit ਨੀ
ਨਸ਼ਾ ਐ Blood ਵਿਚ ਲਿਖੇ Song lit ਨੀ
ਵੈਲੀ ਨਹੀਓ ਪਾਉਂਦੇ ਰੰਗ Pink ਗੋਰੀਏ
ਮਾਫ਼ੀਯਾ ਦੇ ਜੱਟ ਦੇ ਆ Link ਗੋਰੀਏ
ਸ਼ੈਰੀ ਉਦੋਂ ਗੀਤ ਲਿਖੇ ਜਦੋਂ ਓਹਦਾ ਦਿਲ ਕਰੇ
ਵੈਰ ਚ ਨਾ ਢਿੱਲ ਕਰੇ ਵੈਰੀ ਮੁੰਡਾ Kill ਕਰੇ
ਲੋਕੀ ਕਹਿਦੇ ਭੇਜਿਆ ਪਰ ਮੁੰਡਾ Chill ਕਰੇ
ਵੈਰ ਚ ਨਾ ਢਿੱਲ ਕਰੇ ਵੈਰੀ ਮੁੰਡਾ Kill ਕਰੇ
ਲੋਕੀ ਕਹਿੰਦੇ ਭੇਜਿਆ ਪਰ ਮੁੰਡਾ Chill ਕਰੇ

Curiosidades sobre la música Killing Machine del शैरी

¿Quién compuso la canción “Killing Machine” de शैरी?
La canción “Killing Machine” de शैरी fue compuesta por Sherry.

Músicas más populares de शैरी

Otros artistas de Urban pop music