Tere Bina [Reprise]

JAANI, KUMAAR, ARJUNAA HARJAI

ਸਮਝੇ ਨਾ ਮੈਨੂ ਤੂ
ਸਮਝ ਨੀ ਔਂਦੀ ਏ ਕ੍ਯੂਂ
ਕ੍ਯੂਂ ਨੀ ਤੈਨੂ ਔਂਦਾ ਯਾਰਾ
ਮੇਰੇ ਉੱਤੇ ਪ੍ਯਾਰ ਵੇ
ਸਮਝੇ ਨਾ ਮੈਨੂ ਤੂ
ਸਮਝ ਨੀ ਔਂਦੀ ਏ ਕ੍ਯੂਂ
ਤੇਤੋਂ ਪਿਹਲਾਂ ਆ ਨਾ ਜਾਵੇ ਮੌਤ, ਯਾਰ ਵੇ!
ਤੇਰੇ ਬਿਨਾ ਤੇਰੇ ਬਿਨਾ ਜੀ ਨਈ ਸਕਦਾ
ਤੇਰੇ ਬਿਨਾ ਤੇਰੇ ਬਿਨਾ ਦਿਲ ਨੀ ਧੜਕ ਦਾ
ਤੇਰੇ ਬਿਨਾ ਤੇਰੇ ਬਿਨਾ ਜੀ ਨਈ ਸਕਦਾ
ਤੇਰੇ ਬਿਨਾ ਤੇਰੇ ਬਿਨਾ ਦਿਲ ਨੀ ਧੜਕ ਦਾ

ਹੱਥ ਜੋਡ਼ਨ ਤੇਰੇ ਅੱਗੇ
ਰਾਹ ਨਾ ਕੋਈ ਮੇਰੇ ਅੱਗੇ
ਮਿੰਨਤਾਂ ਮੈਂ ਕਰਦੀ ਵੇ
ਕਾਂਡਾਂ ਨਾਲ ਬੋਲੀ ਜਵਾਨ
ਖਂਡਿਯਨ ਨੇ ਮੈਨੂ ਚਹਾਵਾਂ
ਰਾਬ ਨਾਲ ਲਦ-ਦੀ ਵੇ…
ਤੇਰੇ ਬਿਨਾ ਤੇਰੇ ਬਿਨਾ ਜੀ ਨਈ ਸਕਦਾ
ਤੇਰੇ ਬਿਨਾ ਤੇਰੇ ਬਿਨਾ ਦਿਲ ਨੀ ਧੜਕ ਦਾ
ਤੇਰੇ ਬਿਨਾ ਤੇਰੇ ਬਿਨਾ ਜੀ ਨਈ ਸਕਦਾ
ਤੇਰੇ ਬਿਨਾ ਤੇਰੇ ਬਿਨਾ ਦਿਲ ਨੀ ਧੜਕ ਦਾ

ਚ੍ਹਿਡਿਆ ਵਿਚਾੜਿਯਾ ਵੇ
ਮੇਰੇ ਕੋਲ ਸੋਂਡੀਆ ਨੇ
ਮੈਨੂ ਦੇਂਡਿਆ ਦਿਲਾਸੇ
ਮੇਰੇ ਨਾਲ ਰੋਂਡੀਆ ਨੇ
ਛਹੇਤੀ ਛਹੇਤੀ ਆ ਕੇ ਮੈਨੂ
ਮਿੱਲ ਮੇਰੇ ਯਾਰਾ ਵੇ
ਤੈਨੂ ਮੈਂ ਤੇ ਸਾਹਾਂ ਤੋਂ
ਵਧ ਵਧ ਚਾਹਾਂ ਵੇ
ਤੇਰੇ ਬਿਨਾ ਤੇਰੇ ਬਿਨਾ ਜੀ ਨਈ ਸਕਦਾ
ਤੇਰੇ ਬਿਨਾ ਤੇਰੇ ਬਿਨਾ ਦਿਲ ਨੀ ਧੜਕ ਦਾ
ਤੇਰੇ ਬਿਨਾ ਤੇਰੇ ਬਿਨਾ ਜੀ ਨਈ ਸਕਦਾ
ਤੇਰੇ ਬਿਨਾ ਤੇਰੇ ਬਿਨਾ ਦਿਲ ਨੀ ਧੜਕ ਦਾ
ਜਗ ਪੁਛਦਾ ਏ ਮੇਰੇ ਤੋਂ ਕਦੋਂ ਆਵੇਗਾ ਮਾਹੀ

Curiosidades sobre la música Tere Bina [Reprise] del हार्डी संधु

¿Quién compuso la canción “Tere Bina [Reprise]” de हार्डी संधु?
La canción “Tere Bina [Reprise]” de हार्डी संधु fue compuesta por JAANI, KUMAAR, ARJUNAA HARJAI.

Músicas más populares de हार्डी संधु

Otros artistas de Film score