What is Love?

Raj Ranjodh

ਕੀ ਹੁੰਦਾ ਐ ਪਿਆਰ ਕੀ ਹੁੰਦਾ ਐ
ਕੀ ਹੁੰਦਾ ਐ ਪਿਆਰ ਅਸੀਂ ਸਮਝ ਸਕੇ ਨੀ
ਫੁੱਲ ਬਣੇ ਤਲਵਾਰ
ਕੀ ਹੁੰਦਾ ਐ ਪਿਆਰ ਅਸੀਂ ਸਮਝ ਸਕੇ ਨੀ
ਜੇ ਮੈਂ ਅੱਗ ਤੂੰ ਮਲਿਹਾਰ ਕੀ ਹੁੰਦਾ ਐ ਪਿਆਰ
ਸਾਨੂੰ ਦੱਸਿਆ ਨਾ ਕੋਈ ਰੁਸਿਆ ਜਦੋਂ ਤੋਂ ਸਾਡਾ ਯਾਰ
ਕੀ ਹੁੰਦਾ ਐ ਪਿਆਰ ਅਸੀਂ ਸਮਝ ਸਕੇ ਨੀ
ਜੇ ਮੈਂ ਅੱਗ ਤੂੰ ਮਲਿਹਾਰ ਕੀ ਹੁੰਦਾ ਐ ਪਿਆਰ
ਨਾਲ ਤੇਰੇ ਹੁੰਦੇ ਸਵੇਰੇ ਕੱਲੇ ਢਲਦੀ ਸ਼ਾਮ
ਭੁੱਲ ਗਏ ਵੋਹ ਆਕੇ ਨੇੜੇ ਮਿਟ ਮੁੱਕੇ ਸਾਡਾ ਨਾਮ
ਤੇ ਇੱਕੋ ਹਥਿਆਰ ਸੰਭਾਲ ਸਕੇ ਨੀ
ਕਟੇ ਜੋ ਦਿਲ ਦੇ ਤਾਰ
ਕੀ ਹੁੰਦਾ ਐ ਪਿਆਰ ਅਸੀਂ ਸਮਝ ਸਕੇ ਨੀ
ਜੇ ਮੈਂ ਅੱਗ ਤੂੰ ਮਲਿਹਾਰ ਕੀ ਹੁੰਦਾ ਐ
ਕੀ ਹੁੰਦਾ ਐ ਪਿਆਰ ਕੀ ਹੁੰਦਾ ਐ

ਜੁਦਾਈਆਂ ਦੀ ਗੱਲ ਬਿੱਲੋ ਕਰ ਨਾ ਮੇਰੇ ਨਾਲ
ਛੱਡ ਦੇ ਕੱਲਾ ਮੈਨੂੰ ਬਕਸ਼ ਮੇਰਾ ਹਾਲ
ਮੇਰੇ ਹੱਥਾਂ ਚੋਂ ਫਿਸਲੇ ਰੇਤ
ਤੇਰੇ ਲਯੀ ਮੈਂ ਕਰਾਂਗਾ wait
ਤੇਰੇ ਪਿਆਰ ਚ ਮਿਲੇ ਜੇ hate
ਕਿਦਾਂ ਬੋਲੇ baby ਤੂੰ its fate
ਅੱਖਾਂ ਚ ਤੇਰੇ ਐ ਸੱਚ ਜੋ
ਬਿੱਲੋ ਤੂੰ ਬੁੱਲਾਂ ਤੋਂ ਕਹਿਣੀ ਐ ਝੂਠ
ਰੱਖਾਂ ਮੈਂ ਤੈਨੂੰ ਲੁਕਾਏ ਜਹਾਨ ਤੂੰ
ਪਰ baby ਤੂੰ keep me on mute
ਮਾੜੀ ਤੇਰੀ ਚਾਲ ਤੋੜੇ ਮੇਰਾ ਦਿਲ
ਹੱਥ ਜੋੜੇ ਮੰਨੀ ਹਾਰ
ਸਪਨੇ ਹਜ਼ਾਰ ਪੁੱਛੇ ਹਰ ਵਾਰ ਇੱਕੋ ਹੀ ਸਵਾਲ
ਕੀ ਹੁੰਦਾ ਐ ਪਿਆਰ ਅਸੀਂ ਸਮਝ ਸਕੇ ਨੀ
ਫੁੱਲ ਬਣੇ ਤਲਵਾਰ
ਕੀ ਹੁੰਦਾ ਐ ਪਿਆਰ ਅਸੀਂ ਸਮਝ ਸਕੇ ਨੀ
ਜੇ ਮੈਂ ਅੱਗ ਤੂੰ ਮਲਿਹਾਰ ਕੀ ਹੁੰਦਾ ਐ
ਨਾਲ ਤੇਰੇ ਹੁੰਦੇ ਸਵੇਰੇ ਕੱਲੇ ਢਲਦੀ ਸ਼ਾਮ
ਭੁੱਲ ਗਏ ਵੋਹ ਆਕੇ ਨੇੜੇ , ਮਿਟ ਮੁੱਕੇ ਸਾਡਾ ਨਾਮ
ਕੀ ਹੁੰਦਾ ਐ ਕੀ ਹੁੰਦਾ ਐ
ਕੀ ਹੁੰਦਾ ਐ ਪਿਆਰ
ਕੀ ਹੁੰਦਾ ਐ ਪਿਆਰ

Curiosidades sobre la música What is Love? del हार्डी संधु

¿Quién compuso la canción “What is Love?” de हार्डी संधु?
La canción “What is Love?” de हार्डी संधु fue compuesta por Raj Ranjodh.

Músicas más populares de हार्डी संधु

Otros artistas de Film score