Munda Sohna

B Praak, Jaani

ਕੁੜੀਆਂ ਨੇ die hard fan ਮੇਰੀਆਂ
ਕਾਤਿਲ ਹਾਏ ਅੱਖਾਂ ਨੇ ਕਿਹਣ ਤੇਰਿਆ
ਕਹਿਣ ਤੇਰੀਆਂ ਕਹਿਣ ਤੇਰੀਆਂ
ਕੁੜੀਆਂ ਨੇ die hard fan ਮੇਰੀਆਂ
ਕਾਤਿਲ ਹਾਏ ਅੱਖਾਂ ਨੇ ਕਿਹਣ ਤੇਰਿਆ
ਮੈਂ ਨੀ ਕਿਹੰਦਾ ਕਿਸੇ ਨੂੰ ਕਿ ਮੇਰੇ ਉੱਤੇ ਮੱਰ ਲੋ
ਮੇਰੇ ਉੱਤੇ ਮੱਰ ਲੋ ਮੇਰੇ ਉੱਤੇ ਮੱਰ ਲੋ
ਜੇ ਮੈਂ ਮੁੰਡਾ ਸੋਹਣਾ ਤਾ ਮੇਰਾ ਕਿ ਕਸੂਰ ਏ
ਸਾਂਭ ਲੋ ਕੂਡਿਆ ਯਾ ਬੂਹੇ ਬੰਦ ਕਰ ਲੋ
ਮਾਂ ਨੇ ਸੋਹਣਾ ਜੰਮਿਆ ਤਾ ਮੇਰਾ ਕਿ ਕਸੂਰ ਏ
ਸਾਂਭ ਲਵੋ ਕੂਡਿਆ ਯਾ ਬੂਹੇ ਬੰਦ ਕਰ ਲੋ
ਬੂਹੇ ਬੰਦ ਕਰਲੋ

ਪੁਛਦੇ ਸਾਰੇ ਕਿਵੇਂ ਖੇਡ ਦਾ ਇਸ਼ਕ ਦੀਆਂ ਤੂੰ ਗੇਮਾਂ
ਯਾਰ ਆਖਦੇ ਇੱਕ ਤਾ ਛੱਡ ਦੇ ਸਬ ਮਾੰਜ ਗਿਆ ਮੇਮਾਂ
ਸਬ ਮਾੰਜ ਗਿਆ ਮੇਮਾਂ ਸਬ ਮਾੰਜ ਗਿਆ ਮੇਮਾਂ
ਪੁਛਦੇ ਸਾਰੇ ਕਿਵੇਂ ਖੇਡ ਦਾ ਇਸ਼ਕ ਦੀਆਂ ਤੂੰ ਗੇਮਾਂ
ਯਾਰ ਆਖਦੇ ਇੱਕ ਤਾ ਛੱਡ ਦੇ ਸਬ ਮਾੰਜ ਗਿਆ ਮੇਮਾਂ
ਮੈ ਕਿਹਾ ਯਾਰੋਂ ਮੇਰੇ ਉੱਤੇ ਜਿੰਨਾ ਮਰਜੀ ਸੜ ਲੋ
ਜਿੰਨਾ ਮਰਜੀ ਸੜ ਲੋ ਜਿੰਨਾ ਮਰਜੀ ਸੜ ਲੋ
ਜੇ ਮੈਂ ਮੁੰਡਾ ਸੋਹਣਾ ਤਾ ਮੇਰਾ ਕਿ ਕਸੂਰ ਏ
ਸਾਂਭ ਲਵੋ ਕੂਡਿਆ ਯਾ ਬੂਹੇ ਬੰਦ ਕਰ ਲੋ
ਮਾਂ ਨੇ ਸੋਹਣਾ ਜੰਮਿਆ ਤਾ ਮੇਰਾ ਕਿ ਕਸੂਰ ਏ
ਸਾਂਭ ਲਵੋ ਕੂਡਿਆ ਯਾ ਬੂਹੇ ਬੰਦ ਕਰ ਲੋ

ਮੈਂ ਜਿਹਦੇ ਜਿੱਦਾਂ ਹਿੱਸੇ ਔਂਣਾ ਵਂਡੋ ਮੈਨੂੰ ਪਿਆਰ ਨਾਲ
ਨੀ ਕੁਝ ਤੇ ਸੋਚੋ ਮੇਰੇ ਬਾਰੇ ਮੁੰਡਾ ਤੇ ਨੀ ਮਾਰਨਾ
ਮੁੰਡਾ ਤੇ ਨੀ ਮਾਰਨਾ ਮੁੰਡਾ ਤੇ ਨੀ ਮਾਰਨਾ
ਮੈਂ ਜਿਹਦੇ ਜਿੱਦਾਂ ਹਿੱਸੇ ਔਂਣਾ ਵਂਡੋ ਮੈਨੂੰ ਪਿਆਰ ਨਾਲ
ਨੀ ਕੁਝ ਤੇ ਸੋਚੋ ਮੇਰੇ ਬਾਰੇ ਮੁੰਡਾ ਤੇ ਨੀ ਮਾਰਨਾ
ਵੈਸੇ ਤੇ ਕੋਈ ਗਲ ਨਹੀ ਜਿਹਨੇ ਫੜਨੀ ਹੈ ਬਾਂਹ ਫੜ ਲੋ
ਫੜਨੀ ਹੈ ਬਾਂਹ ਫੜ ਲੋ
ਜੇ ਮੈਂ ਮੁੰਡਾ ਸੋਹਣਾ ਤਾ ਮੇਰਾ ਕਿ ਕਸੂਰ ਏ
ਸਾਂਭ ਲਵੋ ਕੂਡਿਆ ਯਾ ਬੂਹੇ ਬੰਦ ਕਰ ਲੋ
ਮਾਂ ਨੇ ਸੋਹਣਾ ਜੰਮਿਆ ਤਾ ਮੇਰਾ ਕਿ ਕਸੂਰ ਏ
ਸਾਂਭ ਲਵੋ ਕੂਡਿਆ ਯਾ ਬੂਹੇ ਬੰਦ ਕਰ ਲੋ
ਬੂਹੇ ਬੰਦ ਕਰਲੋ ਬੂਹੇ ਬੰਦ ਕਰਲੋ

Curiosidades sobre la música Munda Sohna del हार्डी संधु

¿Quién compuso la canción “Munda Sohna” de हार्डी संधु?
La canción “Munda Sohna” de हार्डी संधु fue compuesta por B Praak, Jaani.

Músicas más populares de हार्डी संधु

Otros artistas de Film score