Love Hate
I don’t wanna see no lights
If i don’t see your face
I don’t want christmas lights
I don’t wanna say no crays
Hate it baby when we fight
We don’t even talk few days
ਦੂਰ ਵੀ ਆਂ , ਕੋਲੇ ਵੀ ਆਂ
What kind of love is this?
ਉਹ ਕਦੇ ਦਿਲ ਕਰੇ ਤੈਨੂੰ ਛੱਡ ਦਾ ਕੁੜੇ
ਕਦੇ ਲੱਗੇ ਰੰਗ ਜਿਵੈਂ ਰੱਬ ਦਾ ਕੁੜੇ
ਆਪਾਂ ਦੋਵੈਂ ਲੜਦੇ ਆਂ ਗ਼ੈਰ ਬਣਕੇ
ਤੇ ਹੋਰ ਕੋਈ ਆਪਣਾ ਨੀ ਲੱਗਦਾ ਕੁੜੇ
I love you but i hate you, hate you
I love you but i hate you, hate you
I love you but i hate you, hate you
ਕਦੇ ਮੇਰੇ ਦਿਲ ਵਿੱਚ ਕਦੇ ਤੂੰ ਬਾਹਰ
I love you but i hate you, hate you
I love you but i hate you, hate you
I love you but i hate you, hate you
ਤੇਰੇ ਨਾਲ ਇਸ਼ਕ ਮੈਂ ਕਰਦਾ ਯਾਰ
I love you but i hate you
I love you but i hate you, hate you
I love you but i hate you
I love you but i hate you
ਹੋ ਵੱਖ ਵੱਖ ਹੋਕੇ ਤੂੰ ਮੇਰੇ ਨਾਲ ਨਾਲ ਐ
ਦੁਨੀਆਂ ਨਾ ਰਹਿਕੇ ਵੀ ਤੇਰਾ ਹੀ ਖ਼ਿਆਲ ਐ
ਥੋੜਾ ਜਿਯਾ ਲੜਦੇ ਆਂ ਪਰ ਪਿਆਰ ਕਰਦੇ ਆਂ
ਲੜਨਾ ਵੀ ਹੁੰਦਾ ਜ਼ਰੂਰੀ
ਨੇੜੇ ਆਂ ਦਿਲ ਦੇ ਨੀ , ਮਿਲਦੇ ਆਂ ਮਿਲਦੇ ਨੀ
ਇਸ਼ਕ ਐ ਸਾਡਾ ਇਹ ਦੂਰੀ
ਮੰਗ ਲਈਂ ਜਾਨ ਨੀ ਮੈਂ ਵਾਰ ਜਾਵਾਂ
ਨੀ ਮੈਂ ਵਾਰ ਜਾਵਾਂ
I love you but i hate you, hate you
I love you but i hate you, hate you
I love you but i hate you, hate you
ਕਦੇ ਮੇਰੇ ਦਿਲ ਵਿੱਚ ਕਦੇ ਤੂੰ ਬਾਹਰ
I love you but i hate you, hate you
I love you but i hate you, hate you
I love you but i hate you, hate you
ਤੇਰੇ ਨਾਲ ਇਸ਼ਕ ਮੈਂ ਕਰਦਾ ਯਾਰ
I love you but i hate you, hate you
I love you but i hate you, hate you
I love you but i hate you, hate you
I love you but i hate you
I love you but i hate you