Tere Pichchhe

Dhama, Badshah, Raftaar, The Titans-Sachh

Raftaar
ਡੀਪ ਮਨੀ ਮਨੀ ਮਨੀ ਮਨੀ

ਹੋ ਤੇਰੇ ਪਿੱਛੇ ਹੋ ਗਈ ਲੜਾਈਆਂ ਕਿੰਨੀ ਵਾਰ ਨੀ
ਪੱਟ ਦੇ ਸ਼ਰੀਕ ਸਾਲੇ ਅੱਧ ਵਿਚਕਾਰ ਨੀ
ਹੋ ਤੇਰੇ ਪਿੱਛੇ ਹੋ ਗਈ ਲੜਾਈਆਂ ਕਿੰਨੀ ਵਾਰ ਨੀ
ਮਿਤਰਾਂ ਨੇ ਮਨੀ ਇਕ ਵਾਰੀ ਵੀ ਹਾਰ ਨੀ

ਤੇਰੇ ਪਿੱਛੇ ਪੇਗਿਆ ਨੇ ਗੋਲਿਆ ਚਲੌਣੀ ਆਂ
ਨੀ ਮੈਂ ਕੇਯਾ ਗੋਲਿਆ ਦੀ ਸੱਥ ਵਿਚ ਖੜਕੇ

ਨੀ ਯਾਰ ਤੇਰਾ ਵੈਰੀਆਂ ਦੀ
ਵੈਰੀਆਂ ਦੀ ਵੈਰੀਆਂ ਦੀ ਵੈਰੀਆਂ ਦੀ
ਵੈਰੀਆਂ ਦੀ ਆਂਖ ਵਿਚ ਰੜਕੇ
ਨੀ ਯਾਰ ਤੇਰਾ ਵੈਰੀਆਂ ਦੀ
ਵੈਰੀਆਂ ਦੀ ਅੱਖ ਵਿਚ ਰਦਕੇ

ਆ! ਸਾਨੂ ਕੋਈ ਰੋਕ ਕੇ ਦਿਖਾ ਦੇ
ਆ! ਹੁਣੇ ਕੋਈ ਟੋਕ ਕੇ ਦਿਖਾ ਦੇ
ਆ! ਸਾਨੂ ਕੋਈ ਰੋਕ ਕੇ ਦਿਖਾ ਦੇ
ਆ! ਹੁਣੇ ਕੋਈ ਟੋਕ ਕੇ ਤਾ ਠੋਕ ਦੇ

ਦਿਆਂਗੇ ਬਹਾਦੁਰੀ ਦੇ ਝੰਡੇ ਅੱਸੀ ਗਾਡ ਨੀ
ਪ੍ਯਾਰ ਪਾਕੇ ਸੋਹਣੇਯਈ ਨਾ ਨੀ ਜਾਵੇ ਸਾਨੂ ਛੱਡ ਨੀ
ਲੋਕਾਂ ਦਾ ਤਾਂ ਕਾਮ ਹੁੰਦਾ ਵੇਖ ਵੇਖ ਸੜਨਾ
ਲੋਕਾਂ ਦਾ ਤਾਂ ਕਾਮ ਹੁੰਦਾ ਵੇਖ ਵੇਖ ਸੜਨਾ

ਕੋਲੇ ਹੋਣੇ ਦੇ ਨੀ ਅੱਗ ਵਿੱਚ ਸੜਕੇ ਨੀ ਯਾਰ ਤੇਰਾ

ਵੈਰੀਆਂ ਦੀ ਵੈਰੀਆਂ ਦੀ ਵੈਰੀਆਂ ਦੀ
ਵੈਰੀਆਂ ਦੀ ਅੱਖ ਵਿਚ ਰੜਕੇ
ਨੀ ਯਾਰ ਤੇਰਾ ਵੈਰੀਆਂ ਦੀ
ਵੈਰੀਆਂ ਦੀ ਆਂਖ ਵਿਚ ਰਦਕੇ

ਓ ਨਾ ਭਾਈ ਆਪਾਂ ਸਿਖੇਯਾ ਨੀ ਜੀਣਾ, ਡਰ ਕੇ
ਤੇਰੇ ਉੱਤੇ ਹਕ ਮੇਰਾ ਹਕ ਲੇਨਾ, ਲੜ ਕੇ
ਮਾਰ ਦੇਣੇ ਟੱਟੂ ਤੇਰੇ ਪਿੱਛੇ ਜਿਨੇ ਗੇੜੀਆਂ
ਵੋ ਵਿਚੋਂ ਵਿਚੋਂ ਪਾੜ ਦੇਊਂ ਜਿਵੇ ਵਰਕੇ
ਹੁਣ ਫਿਕਰ ਤੂ ਕਰ ਨਾ
ਤੇਰੇ ਬਿਨ ਤੇਰੇ ਯਾਰ ਦਾ ਨੀ ਸਰਨਾ
ਡਰ ਕੱਢ ਦੇ ਨੈ ਦਿਲ ਵਿੱਚੋ ਆਪਣੇ ਕੁੜੇ
ਟਟ ਪੰਜਿਆਂ ਦਾ ਕੰਮ ਹੁੰਦਾ ਡਰਨਾ

ਰਾ ਰਫਤਾਰ ਕੱਲਾ ਕਾਫੀ ਹਨ
ਵੇਖ ਤੇਰੇ ਪਿੰਡ ਦੀ ਮੰਡੀਰ ਦੇ ਮਾਂਗੂ ਮਾਫੀ ਆਂ
ਜਿਹੜੇ ਮਾਰਦੇ ਹੈ ਫੋਕੇ ਫੈਂਟਰ

ਮੈਂ ਸਾਰੇਯਾਨ ਦੇ ਲਾ ਦੇਣੇ ਲੇੰਟੇਰ ਚਕ!

Gun ਦੀ ਕੋਈ ਲੋੜ ਨੀ
ਅੱਪਾ ਰੱਖੀ ਹੈ ਸ਼ਮਸ਼ੀਰ ਨੀ
ਮਾਫਿਯਾ ਮੰਗੀ ਏ ਹੋਰਾਂ ਦੀ ਮੰਡੀਰ ਨੀ
ਬਾਪੂ ਤੇਰਾ ਫਿਰਦਾ ਰਿਪੋਰ੍ਟ ਲਿਖੌਂਦਾ
ਬਾਪੂ ਤੇਰਾ ਫਿਰਦਾ ਰਿਪੋਰ੍ਟ ਲਿਖੌਂਦਾ
ਵੀਰੇ ਤੇਰੀਆਂ ਦੀ ਕਭੀ ਆਖ ਫੜਕੇ ਨੀ

ਵੈਰੀਆਂ ਦੀ ਵੈਰੀਆਂ ਦੀ ਵੈਰੀਆਂ ਦੀ
ਵੈਰੀਆਂ ਦੀ ਆਂਖ ਵਿਚ ਰੜਕੇ
ਨੀ ਯਾਰ ਤੇਰਾ ਵੈਰੀਆਂ ਦੀ
ਵੈਰੀਆਂ ਦੀ ਆਂਖ ਵਿਚ ਰੜਕੇ

ਮਿਤਰਾਂ ਦੇ ਮਾਨ ਲਯੀ ਏ ਦਿਲ ਵਿਚ ਹਿੰਡ ਨੀ

ਆਓਗੇ ਡੋਲੀ ਤੇਰੀ ਧਮੇ ਦੇ ਨੀ ਪਿੰਡ ਨੀ
ਮੈਂ ਤਾ ਤੇਰੇ ਨਾਲੇ ਲੇਨੀ ਈ ਲਾਵਾਂ
ਮੈਂ ਤਾ ਤੇਰੇ ਨਾਲੇ ਲੇਨੀ ਈ ਲਾਵਾਂ
ਤੇਰੀ ਗੋਰਿਆ ਬਾਵਾਂ ਨੂ ਹੱਥ ਫੜਕੇ

ਨੀ ਯਾਰ ਤੇਰਾ ਵੈਰੀਆਂ ਦੀ ਵੈਰੀਆਂ ਦੀ ਵੈਰੀਆਂ ਦੀ
ਵੈਰੀਆਂ ਦੀ ਆਂਖ ਵਿਚ ਰੜਕੇ
ਨੀ ਯਾਰ ਤੇਰਾ ਵੈਰੀਆਂ ਦੀ
ਵੈਰੀਆਂ ਦੀ ਆਂਖ ਵਿਚ ਰੜਕੇ

ਆ! ਸਾਨੂ ਕੋਈ ਰੋਕ ਕੇ ਦਿਖਾ ਦੇ
ਆ! ਹੁਣੇ ਕੋਈ ਟੋਕ ਕੇ ਦਿਖਾ ਦੇ
ਆ! ਸਾਨੂ ਕੋਈ ਰੋਕ ਕੇ ਦਿਖਾ ਦੇ
ਆ! ਹੁਣੇ ਕੋਈ ਟੋਕ ਕੇ ਤਾ ਥੋਕ ਦੇ

ਆ! ਸਾਨੂ ਕੋਈ ਰੋਕ ਕੇ ਦਿਖਾ ਦੇ
ਆ! ਹੁਣੇ ਕੋਈ ਟੋਕ ਕੇ ਦਿਖਾ ਦੇ
ਆ! ਸਾਨੂ ਕੋਈ ਰੋਕ ਕੇ ਦਿਖਾ ਦੇ
ਆ! ਹੁਣੇ ਕੋਈ ਟੋਕ ਕੇ ਤਾ ਥੋਕ ਦੇ

Curiosidades sobre la música Tere Pichchhe del डीप मनी

¿Quién compuso la canción “Tere Pichchhe” de डीप मनी?
La canción “Tere Pichchhe” de डीप मनी fue compuesta por Dhama, Badshah, Raftaar, The Titans-Sachh.

Músicas más populares de डीप मनी

Otros artistas de Asiatic music