Hakeem
ਮ੍ਰੋ ਆਖਨੋ ਆ ਫਿਨੀ
ਮ੍ਰੋ ਬੋਲਣੋ ਬੰਧਨੀ
ਮ੍ਰੋ ਰੂਪ ਨੀ ਪੂਨਮ
ਨੂ ਪਾਗਲ ਏਕ ਲੋ
ਮ੍ਰੋ ਆਖਨੋ ਆ ਫਿਨੀ
ਮ੍ਰੋ ਬੋਲਣੋ ਬੰਧਨੀ
ਮ੍ਰੋ ਰੂਪ ਨੀ ਪੂਨਮ
ਨੂ ਪਾਗਲ ਏਕ ਲੋ
ਗੋਰੀ ਗੋਰੀ ਗੱਲਾਂ ਤੇ ਦਿਲ ਜਿਵੇਂ ਤਾਰਾ ਨੀ
ਨਜ਼ਰਾਂ ਤੋਂ ਸਾਡੀ ਤੁਸੀ ਕਿਦਾਂ ਬਚੋਗੇ
ਫੁੱਲ ਜਿੰਨਾ ਭਾਰ ਏ ਚੱਕ ਦੀ ਤੂ ਵੇਟ ਨਾ
ਇੰਨੇ ਪਰੇ ਨਖਰੇ ਨੂ ਕਿੱਦਾਂ ਚਕੋਗੇ
ਓ ਤੁੱਸੀ ਬਾਹਰ ਨਾ, ਆਯਾ ਕਰੋ
ਕਲਾ ਸੂਟ ਨਾ, ਪਾਯਾ ਕਰੋ
ਨਈ ਤੇ ਸ਼ਹਿਰ ਵਿਚ ਅੱਗ ਪਕਾ ਲਗਨੀ ਏ
ਸ਼ਹਿਰ ਵਿਚ ਅੱਗ ਪਕਾ ਲਗਨੀ ਏ
ਹੋ, ਕੋਯੀ ਲਭ ਲੇ ਹਕੀਮ ਤੂ
ਹੋ ਤੈਨੂ ਨਜ਼ਰਾਂ ਪੱਕੀਆਂ ਲਗਨੀ ਏ
ਹੋ, ਕੋਯੀ ਲਭ ਲੇ ਹਕੀਮ ਤੂ
ਹੋ ਤੈਨੂ ਨਜ਼ਰਾਂ ਪੱਕੀਆਂ ਲਗਨੀ ਏ
ਹੋ, ਕੋਯੀ ਲਭ ਲੇ ਤਰਕੀਬ ਤੂ
ਮ੍ਰੋ ਆਖਨੋ ਆ ਫਿਨੀ
ਮ੍ਰੋ ਬੋਲਣੋ ਬੰਧਨੀ
ਮ੍ਰੋ ਰੂਪ ਨੀ ਪੂਨਮ
ਨੂ ਪਾਗਲ ਏਕ ਲੋ
ਪੂਰਨ ਮਾਸੀ ਦੇ ਚੰਨ ਜਿੰਨੀ ਚਮਕੇ ਤੂ
ਕਿੱਦਾਂ ਤੇਰੇ ਫੇਸ ਤੇ ਗ੍ਲੋ ਰਿਹੰਦਾ ਏ
ਲਿੱਟ ਤੇਰੇ ਹਰ ਚੀਜ਼ ਫਿਟ ਤੇਰੇ ਹਰ ਚੀਜ਼
ਕਿਹਦਾ ਤੇਰਾ ਦਰਜ਼ੀ ਦਸ ਕੀਤੇ ਰਿਹੰਦਾ ਏ
ਆਜਾ ਸੋਹਰੇ ਲੇਜਾ ਤੈਨੂ
ਤੇਰਾ ਘਰ ਵੀ ਦਿਖਾ ਦਾ ਤੈਨੂ
ਆਜਾ ਸੋਹਰੇ ਲੇਜਾ ਤੈਨੂ
ਤੇਰਾ ਕਮਰਾ ਦਿਖਦਾ ਤੈਨੂ
ਤੇਰੀ golden ਜੋਡ਼ੀ ਜਾਚਣੀ ਏ
Golden ਜੋਡ਼ੀ ਜਾਚਹਣੀ ਏ
ਹੋ, ਕੋਯੀ ਲਾਭ ਲੇ ਹਕੀਮ ਤੂ
ਹੋ ਤੈਨੂ ਨਜ਼ਰਾਂ ਪੱਕੀਆਂ ਲਗਨੀ ਏ
ਹੋ, ਕੋਯੀ ਲਾਭ ਲੇ ਹਕੀਮ ਤੂ
ਹੋ ਤੈਨੂ ਨਜ਼ਰਾਂ ਪੱਕੀਆਂ ਲਗਨੀ ਏ
ਹੋ, ਕੋਯੀ ਲਾਭ ਲੇ ਤਰਕੀਬ ਤੂ
ਮ੍ਰੋ ਆਖਨੋ ਆ ਫਿਨੀ
ਮ੍ਰੋ ਬੋਲਣੋ ਬੰਧਨੀ
ਮ੍ਰੋ ਰੂਪ ਨੀ ਪੂਨਮ
ਨੂ ਪਾਗਲ ਏਕ ਲੋ
ਮ੍ਰੋ ਆਖਨੋ ਆ ਫਿਨੀ
ਮ੍ਰੋ ਬੋਲਣੋ ਬੰਧਨੀ
ਮ੍ਰੋ ਰੂਪ ਨੀ ਪੂਨਮ
ਨੂ ਪਾਗਲ ਏਕ ਲੋ