Sugar

Avtaar Bub, Raftaar, Badshah, The Titans-Sachh

ਉਹ ਬਟਦੇ ਪਤਾਸੇ ਵਾਂਗੂ ਜਾਵੇ ਖੁਰਦੀ
ਵੇਖ ਦੇ ਨੇ ਸਾਰੇ ਵਲ ਖਾਕੇ ਤੁਰਦੀ
ਬਤਾਸੇ ਵਾਂਗੂ ਜਾਵੇ ਖੁਰਦੀ
ਵੇਖ ਦੇ ਨੇ ਸਾਰੇ ਵਲਖਾਕੇ ਤੁਰਦੀ
ਧੁਪ ਦੀ ਚਮਕ ਵਿਚ ਚਮਕੇ ਹੈ ਰੰਗ
ਧੁਪ ਦੀ ਚਮਕ ਵਿਚ ਚਮਕੇ ਹੈ ਰੰਗ
ਮੁੰਡੇ ਵੇਖਦੇ ਕਿਸੇ ਦੀ ਅੱਖ ਨਾਯੋਨ ਖੁਲਦੀ
ਹਾਏ ਮਾਰਗੇ ਮੇਰਾ ਦਿਲਾ ਉੱਤੇ ਨੇਹਰੀ ਵਾਂਗੂ
ਦਿਲਾ ਉੱਤੇ ਨੇਹਰੀ ਤੇਰੀ ਜਾਵੇ ਚੁਲਦੀ
ਹਾਏ ਮਾਰਗੇ
ਦਿਲਾ ਉੱਤੇ ਨੇਹਰੀ ਵਾਂਗ ਜਾਵੇ ਚੁਲਦੀ
ਹਾਏ ਮਾਰ ਗਏ

ਡੀਪ ਮਨੀ ਮਨੀ
ਹੋ.. ਓ.. ਹੋ..
ਡੀਪ ਮਨੀ ਮਨੀ

ਦਿਲਾਂ ਵਿਚ ਵਜਦੀ ਹੈ ਇਸ਼ਕ਼ੇ ਦੀ ਤਾਰ ਪਈ
ਕਰਕੇ ਨੇ ਅੱਖੀਆਂ ਦੇ ਨਾਲ ਮੀਠਾ ਮੀਠਾ ਵਾਰ ਪਈ
ਮੀਠਾ ਮੀਠਾ ਵਾਰ ਪਈ
ਦਿਲਾਂ ਵਿਚ ਵਜਦੀ ਹੈ ਇਸ਼ਕ਼ੇ ਦੀ ਤਾਰ ਪਈ
ਕਰਕੇ ਨੇ ਅੱਖੀਆਂ ਦੇ ਨਾਲ ਮੀਠਾ ਮੀਠਾ ਵਾਰ ਪਈ

ਨਚਦੀ ਦਾ ਲੱਕ ਓਹਦਾ 25 ਵਲ ਖਾਵੇ
ਨਚਦੀ ਦਾ ਲੱਕ ਓਹਦਾ 25 ਵਲ ਖਾਵੇ
ਟੱਪਦੀ ਦੀ ਜਾਵੇ ਓਹਦੀ ਗੁੱਤ ਖੁਲਦੀ
ਹਾਏ ਮਾਰਗੇ
ਦਿਲਾਂ ਉੱਤੇ ਨੇਹਰੀ ਜਾਵੇ ਚੁਲਦੀ
ਹਾਏ ਮਾਰਗੇ
ਦਿਲਾਂ ਉੱਤੇ ਨੇਹਰੀ ਜਾਵੇ ਚੁਲਦੀ
ਹਾਏ ਮਾਰਗੇ
Raftaar
ਸੀਨੇ ਵਿਚ heartbeat ਬਣ ਕੇ ਧਦਕ ਦੀ
ਚੜ੍ਹਿਆ ਸੁਰੂਰ ਤੇਰਾ ਜਿਵੇ ਕਾਲੀ ਨਾਗਣੀ
ਹਾਲ ਬੇਹਾਲ ਹੂਈ ਜਾਂਦਾ
ਜਦੋ ਚੁੰਨੀ ਤੇਰੀ ਹੌਲੀ ਹੌਲੀ ਜੱਦੀ ਹੈ ਸਰਕਦੀ
ਲਗਦੀ ਪਤਾਕਾ ਤੰਗ ਚੀ ਕਮੀਜ਼
ਤੇਰੇ ਘਰ ਹੋ ਗਯਾ ਮਰੀਜ਼
ਤੂ ਨੇੜੇ ਆਈ ਸਾਡਾ bp ਹੋਇਆ high
ਤੈਨੂੰ ਤੱਕ ਤੱਕ ਹੋਇਆ ਸਾਨੂੰ diabetes
ਚੇਨ ਨੀ ਰਾਤੀ ਸਾਨੂੰ ਆਉਂਦਾ ਤੇਰਾ dream
ਤੂ ਨੱਸੇ ਦਾ ਸਮਾਨ
ਤੂ ਜਿਵੇ ਹੈ ਆੱਫੀਮ
ਬਚ ਕੇ ਰਹੀ ਸਾਡੀ ਵੱਡੀ ਬੁਰੀ habbit
Lick ਕਰ ਦੇਣਾ ਤੈਨੂੰ ice cream

ਲੋਕਿ ਕਹਿੰਦੇ ਬਸ ਕਰ ਮਾਰ ਤੂ ਮੁਕਵੇਗੀ
ਕਿੰਨਾ ਹੋਰ ਮੁੰਡੇਆ ਦਾ ਖੂਨ ਤੂ ਸੁਕਾਵੇਗੀ
ਖੂਨ ਤੂ ਸੁਖਾਵੇਗੀ
ਲੋਕਿ ਕਹਿੰਦੇ ਬਸ ਕਰ ਮਾਰ ਤੂ ਮੁਕਵੇਗੀ
ਕਿੰਨਾ ਹੋਰ ਮੁੰਡੇਆ ਦਾ ਖੂਨ ਤੂ ਸੁਕਾਵੇਗੀ
ਲਿਖਦਾ ਹੈ ਪਬ ਹੋ ਯਾਰੋ ਵਖਰੀ ਹੀ ਗਲ
ਹੋ ਲਿਖਦਾ ਹੈ ਪਬ ਹੋ ਯਾਰੋ ਵੱਖਰੀ ਹੀ ਗਲ
ਸਾਰੇਯਾਨ ਦੀ ਜਾਵੇ ਸੁਧ ਬੁਧ ਭੂਲਤੀ
ਹਾਏ ਮਾਰਗੇ

ਦਿਲਾਂ ਉੱਤੇ ਨੇਹਰੀ ਵਾਂਗ ਜਾਵੇ ਚੁਲਦੀ
ਹਾਏ ਮਰਗੇ
ਦਿਲਾਂ ਉੱਤੇ ਨੇਹਰੀ ਵਾਂਗ ਜਾਵੇ ਚੁਲਦੀ
ਹਾਏ ਮਰਗੇ

ਓ.. ਹੋ.. ਓ.. ਹੋ

ਡੀਪ ਮਨੀ ਮਨੀ
ਓ.. ਹੋ.. ਓ.. ਹੋ
ਡੀਪ ਮਨੀ ਮਨੀ
ਓ.. ਹੋ.. ਓ.. ਹੋ
ਡੀਪ ਮਨੀ ਮਨੀ
ਓ.. ਹੋ.. ਓ.. ਹੋ
ਡੀਪ ਮਨੀ ਮਨੀ

Curiosidades sobre la música Sugar del डीप मनी

¿Quién compuso la canción “Sugar” de डीप मनी?
La canción “Sugar” de डीप मनी fue compuesta por Avtaar Bub, Raftaar, Badshah, The Titans-Sachh.

Músicas más populares de डीप मनी

Otros artistas de Asiatic music