Sari Sari Raat

AMANDEEP SINGH LAMBA, MASTERPIECE

ਸਾਰੀ ਸਾਰੀ ਰਾਤ ਮੇਰੇ
ਪੀਸ਼ੇ ਪੀਸ਼ੇ ਔਂਦੀ ਸੀ
ਕੀਤਾ ਸੀ block ਫੋਨ
ਹੋਰਾਂ ਤੋਹ ਲਵੌਂਦੀ ਸੀ
ਪਤਾ ਚਲ ਗਯਾ ਏ ਤੂ
ਦਿਲਾਂ ਦੀ ਏ ਚੋਰ ਨੀ
ਖਬਰਾਂ ਨੇ ਸਰਿਯਾ
ਤੂ ਲਬ ਲੇਯਾ ਹੋਰ ਨੀ
ਕਰਕੇ affair ਥੋਡੇ
ਖਰ੍ਚੇ ਬਚੌਨੀ ਏ
ਚਾਰ ਮੁੰਡੇਯਾ ਦੇ ਵਿਚ
ਚਰਚੇ ਕਰੌਨੀ ਏ
ਅੱਜ ਤਕ ਤੇਰੇ ਅੱਗੇ ਲਯਾ ਨਇਓ ਜ਼ੋਰ ਨੀ
ਹੁਣ ਫਿਰੇ ਰੋਂਦੀ ਜਦੋਂ ਕਰਾ ignore ਨੀ

ਯੂਨ ਮੇਰੇ ਪੀਸ਼ੇ ਆਨਾ
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ
ਯੂਨ ਮੇਰੇ ਪੀਸ਼ੇ ਆਨਾ
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ

ਮੁੰਡੇਯਾ ਦੇ ਦਿਲਾਂ ਨਾਲ
ਐਨਾ ਵੀ ਨਾ ਖੇਡ girl
ਨਾ ਹੀ ਸਿਧੇ ਸਾਢੇਯਾ ਨੂ
ਏਸ ਤਰਹ ਛੇਡ girl
ਕਿਤੋਂ ਤੂ ਏਨਿਯਾ ਲੇ ਆਯੀ ਆਏ ਨੀ ਚਲਾਕਿਯਾ
ਪੁਛਣਾ ਮੈਂ ਤੈਨੂ
Do you get paid girl?
ਮੰਨ ਲੇਯਾ ਸੋਹਣੇਯਾ glad walking need me,
ਉੱਤੋਂ ਤੇਰਾ crop top
ਨਾਲੇ fit ਜੀਨ ਨੀ
ਤੇਰੇ ਹੁਸਨ ਅੱਗੇ ਕਿਵੇਈਂ ਭੁਲ ਜਵਾਨ ਮੈਂ
ਤਾਂ ਤਾਂ ਤੇ ਫਿਰੇ ਤੂ, ਕਰੌਂਦੀ ਨਵੇ scene ਨੀ

ਯੂਨ ਮੇਰੇ ਪੀਸ਼ੇ ਆਨਾ,
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ
ਯੂਨ ਮੇਰੇ ਪੀਸ਼ੇ ਆਨਾ
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ

ਚੌਹਣੀ ਏ ਤੂ ਤੈਨੂ, ਥੋਡੀ ਐਸਾ ਕਰਾ ਡੇਯਾ
ਨਾਲੇ ਸਾਰੇ ਬਿੱਲ ਤੇਰੇ cash ਕਰ ਡੇਯਾ
ਬਚਕੇ ਰਹੀ ਵੇ ਮੈਂ ਐਨਾ ਵੀ ਨੀ ਸਿਧਾ
ਵੇ ਅਰਸ਼ ਤੋਹੁਨ ਫਰਸ਼ ਤੇ ਤੈਨੂ ਮੈਂ ਲੇਯਾ ਡੇਯਾ
ਵੈਸੇ ਤਾਂ ਕੁਡੀਏ ਮੈਂ ਹੈਗਾ, Desi dude ਪਰ
ਸੋਹਣੀਯਾ ਸੂਰਤਾਂ ਲਯੀ ਐਨਾ ਵੀ ਨੀ rude
ਮੇਰਾ ਖਯਾਲ ਹੁਣ ਦਿਲੋਂ ਕੱਡ ਦੇ
ਪੀਸ਼ੇ ਨਾ ਤੂ ਆਵੇਈਂ ਮੇਰਾ ਰਾਹ ਛਡ ਦੇ

ਯੂਨ ਮੇਰੇ ਪੀਸ਼ੇ ਆਨਾ
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ .
ਯੂਨ ਮੇਰੇ ਪੀਸ਼ੇ ਆਨਾ
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ
ਯੂਨ ਮੇਰੇ, ਕੁਛ ਤੋਹ ਪਲ ਪਲ
ਆਦਤ ਯੇ, ਬਸ ਕਰ ਅਬ ਤੂ ਮੁਝੇ ਸਤਾਨਾ .
ਯੂਨ ਮੇਰੇ ਪੀਸ਼ੇ ਆਨਾ
ਮੂਝਕੋ ਪਲ-ਪਲ ਫੋਨ ਮਿਲਾਨਾ
ਆਦਤ ਯੇਹ ਬੋਹਤ ਬੁਰੀ ਹੈ
ਬਸ ਕਰ ਅਬ ਤੂ ਮੁਝੇ ਸਤਾਨਾ .

Curiosidades sobre la música Sari Sari Raat del डीप मनी

¿Quién compuso la canción “Sari Sari Raat” de डीप मनी?
La canción “Sari Sari Raat” de डीप मनी fue compuesta por AMANDEEP SINGH LAMBA, MASTERPIECE.

Músicas más populares de डीप मनी

Otros artistas de Asiatic music