Photogenic

DJ Shadow, The Masterpiece

ਦੀਪ ਮਨੀ ਮਨੀ baby Shadow
ਦੀਪ ਮਨੀ ਮਨੀ , ਦੀਪ ਮਨੀ ਮਨੀ
ਤੂੰ ਜਾ ਥੋੜੀ ਜੀ ਦੂਰ
ਤੂੰ ਆ ਥੋੜਾ ਜਾ close
ਬਣਾ ਦੇ ਸੋਹਣੀਏ
ਰਿਹਾਣਾ ਵਾਲਾ pose
Now bend over my baby
and stand up on your toes
ਮੇਰੀ ਜਾਣ ਕੱਢੀ ਜਾਂਦਾਂ
The diamond on your nose
ਸੋਹਣੀ ਤੂੰ ਇੰਨੀ ਐਂ
ਟਿੱਕ ਕੇ ਨਾ ਬਹਿਣੀ ਐਂ
ਤੈਨੂੰ ਮੈਂ ਦੱਸ ਕੀ ਕੰਵਨ
ਅੱਕੜ ਵੀ ਪੂਰੀ ਐ
ਮੰਨਿਆ ਜ਼ਰੂਰੀ ਐ
ਪਰ ਤੂੰ ਐ ਸਾਨੂ ਨਾ ਵੇਖਾ
ਨਾ ਨਾ ਨਾ ਨਾ ਨਾ ਨਾ
ਤੂੰ ਕਰ ਨਾ panic ਕੁੜੀਏ ਨੀ
ਨਾ ਨਾ ਨਾ ਨਾ ਨਾ ਨਾ
ਤੂੰ photogenic ਕੁੜੀਏ ਨੀ
ਨਾ ਨਾ ਨਾ ਨਾ ਨਾ ਨਾ
ਤੂੰ ਕਰ ਨਾ panic ਕੁੜੀਏ ਨੀ
ਨਾ ਨਾ ਨਾ ਨਾ ਨਾ ਨਾ
ਤੂੰ photogenic ਕੁੜੀਏ ਨੀ
ਲੱਗਦੀ ਤੂੰ ਮੈਨੂੰ ਸੋਹਣੀ
ਤੇਰੇ ਵਰਗੀ ਨਾ ਕੋਈ ਹੋਣੀ
ਮੁੰਡੇ ਤੱਕ ਦੇ ਨੇ ਤੈਨੂੰ
ਤੂੰ photogenic ਕੁੜੀ
ਲੱਗਦੀ ਤੂੰ ਮੈਨੂੰ ਸੋਹਣੀ
ਤੇਰੇ ਵਰਗੀ ਨਾ ਕੋਈ ਹੋਣੀ
ਮੁੰਡੇ ਤੱਕ ਦੇ ਨੇ ਤੈਨੂੰ
ਤੂੰ photogenic ਕੁੜੀ

ਲੱਗਦੀ ਤੂੰ ਮੈਨੂੰ ਸੋਹਣੀ
ਤੇਰੇ ਵਰਗੀ ਨਾ ਕੋਈ ਹੋਣੀ
ਮੁੰਡੇ ਤੱਕ ਦੇ ਨੇ ਤੈਨੂੰ
ਤੂੰ photogenic ਕੁੜੀ
ਲੱਗਦੀ ਤੂੰ ਮੈਨੂੰ ਸੋਹਣੀ
ਤੇਰੇ ਵਰਗੀ ਨਾ ਕੋਈ ਹੋਣੀ
ਮੁੰਡੇ ਤੱਕ ਦੇ ਨੇ ਤੈਨੂੰ
ਤੂੰ photogenic ਕੁੜੀ
Let’s do it outdoor
ਚੱਲ ਚੱਲੀਏ ride ਤੇ
ਤੂੰ ਕਰ ਦੇਗੀ crazy
ਨੀ beach side ਤੇ
ਹਰ ਕੋਈ ਤੁਝੇ ਦੇਖੇ
ਨਾ ਜਵਾਬ ਤੇਰਾ ਹੈ
Let’s go home
ਫਿਰ ਕੀ ਰਾਤ , ਕੀ ਸਵੇਰ ਹੈ
ਕਾਹਤੋਂ ਤੂੰ ਡਰਦੀ ਐਂ
ਫਿਕਰਨ ਕਿਉਂ ਕਰਦੀ ਐਂ
ਬਣ ਜਾ ਤੂੰ ਮੇਰੀ ਦਿਲਰੁਬਾ
ਰਾਤ ਅੰਧੇਰੀ ਹੈ
ਬੱਸ ਤੇਰੀ ਮੇਰੀ ਹੈ
ਜਿਸਕੀ ਨਾ ਹੋ ਅਬ ਸੁਬਹ
ਨਾ ਨਾ ਨਾ ਨਾ ਨਾ ਨਾ
ਤੂੰ ਕਰ ਨਾ panic ਕੁੜੀਏ ਨੀ
ਨਾ ਨਾ ਨਾ ਨਾ ਨਾ ਨਾ
ਤੂੰ photogenic ਕੁੜੀਏ ਨੀ
ਨਾ ਨਾ ਨਾ ਨਾ ਨਾ ਨਾ
ਤੂੰ ਕਰ ਨਾ panic ਕੁੜੀਏ ਨੀ
ਨਾ ਨਾ ਨਾ ਨਾ ਨਾ ਨਾ
ਤੂੰ photogenic ਕੁੜੀਏ ਨੀ
ਲੱਗਦੀ ਤੂੰ ਮੈਨੂੰ ਸੋਹਣੀ
ਤੇਰੇ ਵਰਗੀ ਨਾ ਕੋਈ ਹੋਣੀ
ਮੁੰਡੇ ਤੱਕ ਦੇ ਨੇ ਤੈਨੂੰ
ਤੂੰ photogenic ਕੁੜੀ
ਲੱਗਦੀ ਤੂੰ ਮੈਨੂੰ ਸੋਹਣੀ
ਤੇਰੇ ਵਰਗੀ ਨਾ ਕੋਈ ਹੋਣੀ
ਮੁੰਡੇ ਤੱਕ ਦੇ ਨੇ ਤੈਨੂੰ
ਤੂੰ photogenic ਕੁੜੀ
ਦੀਪ ਮਨੀ ਮਨੀ ਹੋ
ਦੀਪ ਮਨੀ ਮਨੀ ਹੋ
ਦੀਪ ਮਨੀ ਮਨੀ ਹੋ
ਦੀਪ ਮਨੀ ਮਨੀ ਹੋ

Curiosidades sobre la música Photogenic del डीप मनी

¿Quién compuso la canción “Photogenic” de डीप मनी?
La canción “Photogenic” de डीप मनी fue compuesta por DJ Shadow, The Masterpiece.

Músicas más populares de डीप मनी

Otros artistas de Asiatic music