Bachke
ਵਖਿਯਾ ਤੋਹ ਤੰਗ ਤੂ
ਹਾਏ! ਵਖਿਯਾ ਤੋਹ ਤੰਗ ਤੂ
ਹਾਏ! ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਛੱਲੇ ਨਾਲੋਂ ਪਤਲਾ ਏ ਬਿੱਲੋ ਤੇਰਾ ਲੱਕ
ਹਾਏ ਨੀ ਟੁੱਟ ਜੇ ਨਾ ਨਚ ਨਚ ਕੇ
ਹਾਏ! ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਵਖਿਯਾ ਤੋਹ ਤੰਗ ਤੂ
ਤੰਗ ਤੂ.. ਬਚਕੇ.. ਬਚਕੇ
ਹੋ ਗੇਯਾ ਪਸੀਨੇ ਨਾਲ ਲਾਲ ਤੇਰਾ ਰੰਗ ਨ
ਕਰਦਾ ਗਲੋਲਾ ਤੇਰਾ ਕੱਲਾ ਕੱਲਾ ਅੰਗ ਨੀ
ਹੋ ਗੇਯਾ ਪਸੀਨੇ ਨਾਲ ਲਾਲ ਤੇਰਾ ਰੰਗ ਨੀ
ਕਰਦਾ ਗਲੋਲਾ ਤੇਰਾ ਕੱਲਾ ਕੱਲਾ ਅੰਗ ਨੀ
ਮੁੰਡੇਯਾ ਦੇ ਸਿੰਨੇ ਅੱਗ ਲਾਯੀ ਜਾਵੇ ਗੋਰੀਏ ਨੀ
ਪੋਲੇ ਪੋਲੇ ਪਬ ਚਕ ਕੇ
ਹਾਏ! ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕ
ਸੋਚ ਕੇ ਪਬ ਚਕ ਨੀ
ਹਾਏ ਹਾਏ ਟੁੱਟ ਜਾਏ ਨਾ ਤੇਰਾ ਲੱਕ ਨੀ
ਬਦਲੀ ਜੀ ਤੋੜ ਵੇਖ ਕੇ
ਹਾਏ ਹਾਏ ਪਯੀ ਜਾਵੇ ਸਾਨੂ ਸ਼ਕ ਨੀ
ਸ਼ੇਪ ਤੇਰੀ ਪੂਰੀ ਕਰਦੀ
ਹਾਏ ਹਾਏ ਰਖ ਲ ਤੂ ਇਹਨੂੰ ਤਕ ਕੇ
ਮੋਜ਼ ਤੂ ਕਰੇਗੀ ਬਲੀਏ
ਪਹੁੰਚ ਮੇਰੀ ਦੂਰ ਤਕ ਨੀ
Zig zag ਕਰੇ ਤੇਰੀ ਮੋਟੀ ਮੋਟੀ ਆਖ ਨੀ
ਦੀਪ ਆਜ ਲੈਜੋ ਤੈਨੂੰ ਚਕ ਨੀ
ਮੱਲੋ ਮੱਲੀ ਕਰਦੀ ਫਿਰੇਂਗੀ ਸੋਹਣੀਏ
ਦਿਲ ਉੱਤੇ ਹਥ ਰਖ ਕੇ
ਵਖਿਯਾ ਤੋਹ ਤੰਗ ਤੂ
ਤੰਗ ਤੂ ਬਚਕੇ ਬਚਕੇ
ਨੱਕ ਵਾਲਾ ਲੋਂਗ ਤੇਰਾ ਕੇਹਰ ਕਮਾਵੇ ਨੀ
ਥੋਡੀ ਵਾਲਾ ਦਿਲ ਸਾਡੀ ਜਾਂ ਕਦੀ ਜਾਵੇ ਨੀ
ਨੱਕ ਵਾਲਾ ਲੋਂਗ ਤੇਰਾ ਕੇਹਰ ਕਮਾਵੇ ਨੀ
ਥੋਡੀ ਵਾਲਾ ਦਿਲ ਸਾਡੀ ਜਾਂ ਕਦੀ ਜਾਵੇ ਨੀ
ਸਿਰੇ ਦੇ ਸ਼ਕੀਂ ਬਿੱਲੋ ਜਿੰਨੇ ਵੀ ਨੇ ਗਬਰੂ
ਹਾਏ ਮਾਰਗੇ ਨੀ ਤੇਰੀ ਆਖ ਤੇ
ਹਾਏ! ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਫਿਰਦੀ ਆਏ ਜੱਗੇ ਨੂ ਤੂ ਆਪਣਾ ਬਨੌਂ ਨੂ
ਲਾਕੇਟ ਬਣਾ ਕੇ ਫਿੜੇ ਗੱਲ ਵਿਚ ਪੌਣ ਨੂ
ਫਿਰਦੀ ਆਏ ਜੱਗੇ ਨੂ ਤੂ ਆਪਣਾ ਬਨੌਂ ਨੂ
ਲਾਕੇਟ ਬਣਾ ਕੇ ਫਿੜੇ ਗੱਲ ਵਿਚ ਪੌਣ ਨੂ
ਧਾਲੀਵਾਲ ਵਿਚ ਚਰਚੇ ਨੇ ਪੁਰ
ਹਰ ਕੁੜੀ ਦੀਵਾਨੀ ਸਾਡੇ ਤੇ
ਹਾਏ ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਛੱਲੇ ਨਾਲੋਂ ਪਤਲਾ ਆਏ ਬਿੱਲੋ ਤੇਰਾ ਲੱਕ
ਹਾਏ ਨੀ ਟੁੱਟ ਜੇ ਨਾ ਨਚ ਨਚ ਕੇ
ਹਾਏ ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ
ਹਾਏ ਵਖਿਯਾ ਤੋਹ ਤੰਗ ਤੂ ਸਵਾ ਲਯੀ ਏ ਕੂੜ੍ਤੀ
ਮੁੰਡੇਯਾ ਤੋਹ ਰਹੀ ਬਚਕੇ