Black N White

GROOVESTER, VIKK RANA

ਓ black and white dress ਥੋੜੀ tight
ਪਾਕੇ ਘਰੋਂ ਨਿਕਲੇ ਜਦੋਂ late night
ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ
ਕਰਦਾ attack like a dynamite
Black N White
ਓ black and white dress ਥੋੜੀ tight
ਪਾਕੇ ਘਰੋਂ ਨਿਕਲੇ ਜਦੋਂ late night
ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ
ਕਰਦਾ attack like a dynamite

ਓ sunroof ਖੋਲਾਂ baby ਨਿਕਲ ਤੂ ਬਾਹਰ
ਵੇਖਣੇ ਹਵਾ ਦੇ ਵਿੱਚ ਉੱਡ ਦੇ ਮੇਂ ਵਾਲ
Sunroof ਖੋਲਾਂ baby ਨਿਕਲ ਤੂ ਬਾਹਰ
ਵੇਖਣੇ ਹਵਾ ਦੇ ਵਿੱਚ
ਓ ਕੁਝ ਰਾਤਾਂ ਲਈ ਨਾਲ ਨੀ ਤੇਰੇ
ਓ ਲੈਣੇ ਤੇਰੇ ਨਾਲ ਮੈਂ ਫੇਰੇ
ਓ ਆ ਲੈ baby ਚੱਕ ਨੀ ਮੈਂ ਦਿੱਤੇ ਸਾਰੇ ਹੱਕ ਨੀ
ਮੈਂ ਗੱਲਾਂ ਕਰਾਂ ਸੱਚੀਆਂ ਨਾ ਲਂਈ ਮੈਨੂ light
ਓ black and white dress ਥੋੜੀ tight
ਪਾਕੇ ਘਰੋਂ ਨਿਕਲੇ ਜਦੋਂ late night
ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ
ਕਰਦਾ attack like a dynamite
ਓ black and white dress ਥੋੜੀ tight
ਪਾਕੇ ਘਰੋਂ ਨਿਕਲੇ ਜਦੋਂ late night
ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ
ਕਰਦਾ attack like a dynamite
Black N White

ਓ ਪਤਲਾ ਜਿਹਾ ਲੱਕ ਤੇਰਾ, glow ਕਰੇ skin
ਦੱਸ ਦੇ ਨੀ baby ਕਿਹੜੇ ਜਾਨੀ ਐ gym
ਪਤਲਾ ਜਿਹਾ ਲੱਕ ਤੇਰਾ, glow ਕਰੇ skin
ਦੱਸ ਦੇ ਨੀ baby ਕਿਹੜੇ
ਓ ਮੈਂ ਵੀ ਨਾਲ ਚਲੂੰਗਾ ਤੇਰੇ
ਓ ਬਣ ਜੂਗੇ ਥੋੜੇ ਬੋਹਤੇ biceps ਮੇਰੇ
ਓ ਯਾਰ ਤੇਰਾ fit ਨੀ, ਓ worldwide hit ਨੀ
ਹੋ ਦੇ ਜਾ ਮੈਨੂ neck ਉੱਤੇ ਆਜ love bite
ਦੇਦੇ ਕੁਛ ਨਹੀਂ ਹੋਤਾ
ਓ black and white dress ਥੋੜੀ tight
ਪਾਕੇ ਘਰੋਂ ਨਿਕਲੇ ਜਦੋਂ late night
ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ
ਕਰਦਾ attack like a dynamite
ਓ black and white dress ਥੋੜੀ tight
ਪਾਕੇ ਘਰੋਂ ਨਿਕਲੇ ਜਦੋਂ late night
ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ
ਕਰਦਾ attack like a dynamite
Black N White

Curiosidades sobre la música Black N White del गुरनाज़र

¿Quién compuso la canción “Black N White” de गुरनाज़र?
La canción “Black N White” de गुरनाज़र fue compuesta por GROOVESTER, VIKK RANA.

Músicas más populares de गुरनाज़र

Otros artistas de Film score