Aavega Mahi

Gurnazar

ਹੋ ਏਨਾ ਸੋਨਿਯਾ ਹਵਾਵਾ ਵਿਚ ਮੈਂ ਲੱਭਾ ਓਹੀ ਦੀ ਖੁਸ਼ਬੂ
ਏਨਾ ਰਾਹਾਂ ਚ ਉਡੀਕਾਂ ਉਹਨੂ ਅੱਖੀਆਂ
ਹੋ ਏਨਾ ਸੋਨਿਯਾ ਹਵਾਵਾ ਵਿਚ ਮੈਂ ਲੱਭਾ ਓਹੀ ਦੀ ਖੁਸ਼ਬੂ
ਏਨਾ ਰਾਹਾਂ ਚ ਉਡੀਕਾਂ ਉਹਨੂ ਅੱਖੀਆਂ

ਵੇ ਕਹੇਂ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ
ਓ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ

ਓ ਕਿੰਨਾ ਹੋਵੇ ਏ ਸਫਰ ਊਡੇ ਨਾਲ ਵੇ ਹਸੀਨ
ਜਦ ਮੈਂ ਸੋਚਾ ਏ ਸੋਚਾ ਵਿਚ ਡੁਬ ਜਾਵਾ
ਕਿੰਨਾ ਸੋਨਾ ਏ ਸਮਾ ਬਸ ਪ੍ਯਾਰ ਦੀ ਕਮੀ ਹੈ
ਦਿਲ ਮੇਰਾ ਆਖੇ ਕਿਸੇ ਦਾ ਮੈਂ ਹੋ ਜਾਵਾ
ਬਸ ਏਸੇ ਉਮੀਦ ਵਿਚ ਮੇਰਾ ਇਹ ਸਫਰ
ਬਸ ਏਸੇ ਉਮੀਦ ਵਿਚ ਮੇਰਾ ਇਹ ਸਫਰ
ਕਿਸੇ ਮੋਡ ਤੇ ਤਾ ਮਾਹੀ ਪੁਕਾਰੇਗਾ

ਓ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ
ਓ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ

ਓ ਮੇਰੀ ਜਾਤ ਦੀ ਕੋਈ ਪਰਵਾਹ ਨਹੀਓ ਮੈਨੂੰ ਮੈਂ
ਏਨਾ ਹਵਾਵਾ ਵਾਂਗੂ ਬੇਪਰਵਾਹ
ਕੋਈ ਟੱਕਰੇ ਹਸੀਨ ਜੇ ਆਕੇ ਵੇ ਮੈਨੂੰ ਉਦੀ
ਮੁਰੇ ਮੈਂ ਸਿਰ ਏ ਦੇਵਾ ਝੁਕਾ
ਕੁਛ ਲੱਗੇ ਇਲਜ਼ਾਮ ਯਾਰੋ ਮੇਰੇ ਵੀ ਉੱਤੇ
ਕੁਛ ਲੱਗੇ ਇਲਜ਼ਾਮ ਯਾਰੋ ਮੇਰੇ ਵੀ ਉੱਤੇ
ਆਕੇ ਸੋਣਾ ਇਲਜ਼ਾਮ ਓ ਮਿਟਵੇਗਾ ਓ ਮਾਹੀ

ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ
ਓ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ
ਓ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ
ਓ ਮਾਹੀ ਆਵੇਗਾ ਆਵੇਗਾ ਮਾਹੀ
ਆਵੇਗਾ ਆਵੇਗਾ ਮਾਹੀ ਆਵੇਗਾ ਆਵੇਗਾ ਕਦੇ ਤਾ ਆਵੇਗਾ

Curiosidades sobre la música Aavega Mahi del गुरनाज़र

¿Quién compuso la canción “Aavega Mahi” de गुरनाज़र?
La canción “Aavega Mahi” de गुरनाज़र fue compuesta por Gurnazar.

Músicas más populares de गुरनाज़र

Otros artistas de Film score