Paagla

Jaani Johan

ਤੂ ਕੱਲਾ ਛੱਡ ਕੇ ਚੱਲਾ ਸੀ ਕਮਾਲ ਪਾਗਲਾ
ਤੂ ਕੱਲਾ ਛੱਡ ਕੇ ਚੱਲਾ ਸੀ ਕਮਾਲ ਪਾਗਲਾ
ਤੂ ਜਿਥੇ ਜਾਏਗਾ ਜਾਵਾਂਗੇ ਓ ਤੇਰੇ ਨਾਲ ਪਾਗਲਾ
ਤੂ ਜਿਥੇ ਜਾਏਗਾ ਜਾਵਾਂਗੇ ਓ ਤੇਰੇ ਨਾਲ ਪਾਗਲਾ
ਹੋ ਤੇਰੇ ਬਿਨਾ ਮੇਰਾ ਕੋਯੀ ਹੈ ਵੀ ਨਹੀ
ਜੇ ਤੂ ਨਹੀ ਤੇ ਮੈਂ ਵੀ ਨਹੀ
ਹੋ ਤੇਰੇ ਬਿਨਾ ਮੇਰਾ ਕੋਯੀ ਹੈ ਵੀ ਨਹੀ
ਜੇ ਤੂ ਨਹੀ ਤੇ ਮੈਂ ਵੀ ਨਹੀ
ਹੋ ਤੇਰੇ ਨਾਲ ਚ ਤਾਂ ਜਾਣੀ ਦੀ
ਓ ਬਾਲ ਪਾਗਲਾ

ਤੂ ਜਿਥੇ ਜਾਏਗਾ ਜਾਵਾਂਗੇ
ਓ ਤੇਰੇ ਨਾਲ ਪਾਗਲਾ
ਤੂ ਜਿਥੇ ਜਾਏਗਾ ਜਾਵਾਂਗੇ
ਓ ਤੇਰੇ ਨਾਲ ਪਾਗਲਾ

ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਨਾਲ
ਨਾਲ ਨਾਲ ਪਾਗਲਾ

ਜੁਦਾ ਯਾਰ ਤੋਹ ਕਰਨਾ
ਰੱਬ ਦੀ ਫਿਤਰਤ ਆਏ
ਹੋ ਮੈਨੂ ਮਰ ਕੇ ਮਿਲੇਯਾ ਤੂ
ਕੈਸੀ ਕ਼ਿਸਮਤ ਆਏ
ਹੋ ਮੈਨੂ ਮਰ ਕੇ ਮਿਲੇਯਾ ਤੂ
ਕੈਸੀ ਕ਼ਿਸਮਤ ਆਏ
ਕ੍ਯਾ ਆਸ਼ਿਕ਼ ਨੇ ਦੁਨਿਆ ਤੋਂ
ਲੋਕੰ ਨੇ ਵੇਖ ਕੇ ਰੋਣਾ ਆਏ
ਹੱਥ ਤੇਰਾ ਯਾਰਾ ਵੇ ਮੇਰੇ
ਹੱਥਾਂ ਦੇ ਵਿਚ ਹੋਣਾ ਆਏ

ਹੁਣ ਨੀ ਜਾਣਾ ਡੋਰ ਤੇਰੇ ਤੋਂ
ਇਹਨਾਂ ਆ ਗਾਏ ਕੋਲ ਤੇਰੇ
ਸੱਜਣਾ ਵੇ ਅੱਪਾ ਦੋਵਾਂ ਨੇ
ਏਕ ਚਿਤਾ ਤੇ ਸੋਨਾ ਆਏ
ਹੋ ਰੱਬ ਨੇ ਚੱਲੀ ਐਸੀ
ਹੋ ਚਾਲ ਪਾਗਲਾ

ਤੂ ਜਿੱਤੇ ਜਾਏਂਗਾ ਜਾਵਾਂਗੇ
ਹੋ ਤੇਰੇ ਨਾਲ ਪਾਗਲਾ
ਤੂ ਜਿੱਤੇ ਜਾਏਂਗਾ ਜਾਵਾਂਗੇ
ਹੋ ਤੇਰੇ ਨਾਲ ਪਾਗਲਾ

ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਨਾਲ
ਨਾਲ ਨਾਲ ਨਾਲ ਪਾਗਲਾ

ਹੋ ਜਨਮ ਤੋਹ ਏਕ ਹੀ ਹੋਤਾ ਹੈ
ਸਬ ਏਕ ਜ਼ਿੰਦਗੀ ਲਾਤੇ ਹੈਂ
ਅਗਲੇ ਜਨਮ ਮੇ ਮਿਲੇਣਗੇ ਹੂਂ
ਯੇਹ ਤੋ ਜੂਠੀ ਬਾਤੇ ਹੈਂ

ਯਹਾਂ ਪੇ ਇਸ਼੍ਕ਼ ਵਲੋਂ ਕਾ
ਸਬਸੇ ਬੁਰਾ ਹਾਲ ਹੈ ਜਾਣੀ
ਹੋ ਜਬ ਤਕ ਮਰਤੇ ਨਹੀ ਦੀਵਾਨੇ
ਹਾਏ ਜ਼ੇਹਰ ਖਾਤੇ ਹੈਂ

ਯਹੀ ਤੋਹ ਹੋਤਾ ਆਯਾ ਹੈ
ਯਹੀ ਤੋਹ ਹੋਤਾ ਰਿਹਨਾ ਹੈ
ਹੋ ਜ਼ਯਾਦਾ ਪਾਸ ਆਏ ਜੋ ਚਾਂਦ ਕੇ
ਵੋ ਤਾਰੇ ਟੂਟ ਜਾਤੇ ਹੈਂ
ਵੋ ਤਾਰੇ ਟੂਟ ਜਾਤੇ ਹੈਂ

ਮੁਸਕੁਰਾ ਤੂ ਜਸ਼ਨ ਮਨਾ ਤੂ
ਨਾ ਉਦਾਸ ਹੋਵਾਂਗੇ
ਮੁਸਕੁਰਾ ਤੂ ਜਸ਼ਨ ਮਨਾ ਤੂ
ਨਾ ਉਦਾਸ ਹੋਵਾਂਗੇ

ਵੇ ਜਿਹ ਅੱਲਾਹ ਨੇ ਬੁਲਾਯਾ
ਅੱਲਾਹ ਦੇ ਖਾਸ ਹੋਵਾਂਗੇ
ਅੱਲਾਹ ਦੇ ਖਾਸ ਹੋਵਾਂਗੇ

ਨਫਰਤ ਨਾ ਓਹਦੇ ਲਯੀ
ਪਾਲ ਪਾਗਲਾ
ਜਿੱਤੇ ਜਾਏਂਗਾ ਜਾਵਾਂਗੇ
ਤੇਰੇ ਨਾਲ ਪਾਗਲਾ
ਤੇਰੇ ਨਾਲ ਪਾਗਲਾ
ਤੇਰੇ ਨਾਲ ਪਾਗਲਾ

ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਪਾਗਲਾ
ਹੋ ਤੇਰੇ ਨਾਲ ਨਾਲ
ਨਾਲ ਨਾਲ ਨਾਲ ਪਾਗਲਾ

Curiosidades sobre la música Paagla del Tokyo

¿Quién compuso la canción “Paagla” de Tokyo?
La canción “Paagla” de Tokyo fue compuesta por Jaani Johan.

Músicas más populares de Tokyo

Otros artistas de Rock'n'roll