Jattan De Munde

DESI CREW, TARSEM JASSAR

ਮੁੰਡੇਯਾ ਦੇ ring leadaer ਆਂ
ਨਾਰਾਂ ਦੇ ਜਾਣੋ ਨੀ
ਲਾਰਾਂ ਜੱਟ ਕੇ ਕੱਮ ਕਡਨਾ
ਆਦਤ ਜਿਹੀ ਸਾਨੂ ਨੀ
ਜਿਹਦੇ ਵਿਚ ਸਿਖਰ ਨਾ ਸੱਦਾ
ਐਸੀ ਕੋਯੀ ਟਹਿਣੀ ਨਿ
ਬੂਕੇ ਹਦਕੌਂਦੇ ਕਰਦੇ
ਚਾਧਤਾ ਜਿਥੇ ਪਾਣੀ ਨੀ
ਜੱਟਾਂ ਦੇ ਮੁੰਡੇ ਆਂ ਭਾਈ
ਆਕਡ਼ ਤਾਂ ਜਾਣੀ ਨਈ
ਜੱਟਾਂ ਦੇ ਮੁੰਡੇ ਆਂ

ਹਥਾ ਨਾਲ ਹੁਕਮ ਸਡੌਂਦੀ
ਤਡਿਯਨ ਤੇ ਲਾਟ ਨਚੌਂਦੀ
ਜਿਥੇ ਜਾ fashion ਮੁੱਕਦਾ
ਐਸੇ ਤਾਂ ਸੂਟ ਬਨੌਂਦੇ
ਵੀਰੇ ਮੇਰੇ D.C deputy
ਬੇਹਨ ਮੈਂ ਚਾਰਾਂ ਦਿ
ਜਿਨਾ ਨੂ ਪੰਜ ਮੈਂ ਰੱਬੇ
ਪੋਤੀ ਸਰਦਾਰਾਂ ਦੀ
ਆਕਡ਼ ਮੈ ਚਲਦੀ ਹੈ ਨੀ
Chief ਮੂਟਯਾਰਾਂ ਦੀ
ਜਿੰਨਾ ਨੂ ਪੰਜ ਮੈਂ ਰੱਬੇ

ਹਸਤੀ ਬੰਨ ਬਣ ਜਾਂਦਾ ਜੱਦ
ਜੂਦਤੀ ਯਾਰਾਂ ਦੀ ਮਿਹਫਿਲ
ਜੱਟ ਮੇ ਭਈ ਲਿੱਜਤਾਨ ਰਖੇਯਾ ਆਏ
ਆਪਣੇ ਤੋਲੇ ਦਾ title
ਤੱਕ'ਕੇ ਸਾਡਾ ਏਕਾ ਕੈਯਾਨ ਨੂ
ਖਿਡਦਾ ਰਿਹੰਦਾ survival
ਕੌਲੀ ਵਿਚ ਜਚ੍ਦੇ ਚਮਚੇ
ਗਡੀਆਂ ਵਿਚ ਆੜੀ ਨਿ
ਬੂਕੇ ਹਦਕੌਂਦੇ ਕਰਦੇ
ਚਾਧਤਾ ਜਿਥੇ ਪਾਣੀ ਨੀ
ਜੱਟਾਂ ਦੇ ਮੁੰਡੇ ਆਂ ਭਾਈ
ਆਕਡ਼ ਤਾਂ ਜਾਣੀ ਨਈ
ਜੱਟਾਂ ਦੇ ਮੁੰਡੇ ਆਂ

ਸਾਡਾ ਜਿਹਾ ਹੁਸਨ ਹੂਰ ਦਾ
ਫਿੱਕਿਯਨ ਇਰਾਨ'ਨਾ ਦੇ
ਦਿਲ ਹੀ ਬਸ ਕਾਫੀ ਤੇਰਾ
ਜੇ ਮੈਨੂ ਜਾਂ'ਨਾ ਦੇ
ਗਡਿਆ ਦੀ fan ਕੋਯੀ ਨਾ
ਇੱਜਤ ਕਿਰਦਾਰਾਂ ਦਿ
ਜਿਨਾ ਨੂ ਪੰਜ ਮੈਂ ਰੱਬੇ
ਪੋਤੀ ਸਰਦਾਰਾਂ ਦੀ
ਆਕਡ਼ ਮੈ ਚਲਦੀ ਹੈ ਨੀ
Chief ਮੂਟਯਾਰਾਂ ਦੀ
ਜਿੰਨਾ ਨੂ ਪੰਜ ਮੈਂ ਰੱਬੇ

ਓ ਤੇਵਰ ਤੇ ਜੇਵਰ ਸਾਡੇ,
ਥੋਡੇ ਜਏ ਉਚੇ ਨੇ
ਸ਼ਿਰੀ ਜੀਨੁ ਪੁੰਛ ਆਖਦੇ,
ਓ ਜੱਟਾਂ ਦੇ ਮੁੱਕੇ ਨੇ,
ਬਣ ਦੇ ਸੀ rocket ਜੇਡੇ,
ਓ ਦਲੇਯਾਨ ਨਾਲ ਸੁੱਟੇ ਨੇ.
ਦੁਸ਼ਮਣ level ਦਾ ਨਿਕਲੂ
ਆਖ ਜੀਡੀ ਕਾਣੀ ਨੀ.
ਉਥੇ ਹੜ ਔਨਦੇ ਕਰਤੇ
ਚਢ ਦਾ ਜਿਥਏ ਪਾਣੀ ਨੀ,
ਜੱਟਾਂ ਦੇ ਮੁੰਡੇ ਆ ਭਯੀ,
ਅੱਕਡ਼ ਤਾਂ ਜਾਣੀ ਨਯੀ
ਜੱਟਾਂ ਦੇ ਮੁੰਡੇ ਆ

ਊਂਝ ਤਾਂ ਤੇਰਾ ਮੋਵੀ ਔਂਦਾ
ਜੱਟਾਂ ਤੂ ਦਿਲ ਨੂ ਪੌਂਡਾ
ਇਕ ਤੂ ਆਏ ਦਿਲ ਦੀ ਰਾਣੀ
ਤੇਰੇ ਲਾਯੀ ਗੀਤ ਬਨੌਂਦਾ
ਮੀਟ'ਤੂ ਤੇਰੇ ਤੇ ਜੱਸਰਾ
ਏ ਗੱਲ ਤੂ ਜਾਣੀ ਨ
ਉਥੇ ਹੜ ਔਨਦੇ ਕਰਤੇ
ਚਢ ਦਾ ਜਿਥਏ ਪਾਣੀ ਨੀ,
ਜੱਟਾਂ ਦੇ ਮੁੰਡੇ ਆ ਭਯੀ,
ਅੱਕਡ਼ ਤਾਂ ਜਾਣੀ ਨਯੀ
ਜੱਟਾਂ ਦੇ ਮੁੰਡੇ ਆ

Curiosidades sobre la música Jattan De Munde del Tarsem Jassar

¿Cuándo fue lanzada la canción “Jattan De Munde” por Tarsem Jassar?
La canción Jattan De Munde fue lanzada en 2019, en el álbum “Jattan De Munde”.
¿Quién compuso la canción “Jattan De Munde” de Tarsem Jassar?
La canción “Jattan De Munde” de Tarsem Jassar fue compuesta por DESI CREW, TARSEM JASSAR.

Músicas más populares de Tarsem Jassar

Otros artistas de Indian music