Ride For Me

Sunny Malton

ਦੱਸਾਂ ਕਿ ਤੈਨੂੰ ਮੈ ਆਪਣੇ ਬਾਰੇ
ਓਦਾਂ ਦਾ ਕਿਥੇ ਜੋ ਬੋਲਦੇ ਸਾਰੇ
ਕੋਈ ਨਾ ਭੇਤੀ ਏ ਲਾਉਂਦੇ ਨੇ guess
ਖੁਦ ਨੂੰ ਮੈ ਕੀਤਾ ਨਾ ਕੀਤੇ ਰੈਫਲੇਕ੍ਸ
ਨਾ ਪਤਾ ਠਿਕਾਣਾ ਨਾ ਪਤਾ address
ਲਗਦੇ ਆ LV ਤੇ ਗੁੱਟ ਤੇ Rolex
ਸੋਚ ਏ ਉੱਚੀ ਪੈਰਾਂ ਚ Gucci
ਮੈ ਕਿਵੇਂ ਦਾ ਬੰਦਾ ਨਾ ਕਿਸੇ ਤੋਂ ਪੁੱਛੀ
ਲੋਕ ਨੇ ਝੂਠੇ ਨਾ ਜਾਣ ਦੇ ਆ ਕੁਛ
ਮੈ ਚੰਗਾ ਜਾ ਮਾੜਾ ਤੂੰ ਮੇਰੇ ਤੋਂ ਪੁੱਛ
ਕੰਮ ਏ ਕਾਲੇ ਰੰਗ ਏ ਪੱਕਾ
ਨਾ ਦੁੱਕੀ ਨਾ ਤਿੱਕੀ ਨਾ ਹੁਕਮ ਦਾ ਯੱਕਾ
Weapon ਦੀ hobby ਡੱਬ ਨਾਲ ਲਗੇ
ਯਾਰ ਪੁਰਾਣੇ ਸੱਜੇ ਤੇ ਖੱਬੇ
ਪੁੱਠਾ ਏ ਚਲਦਾ ਸਿਧ ਜੇਹਾ ਸਾਹ
ਦੁਨੀਆਂ ਨੇ ਕੀਤਾ ਨਾਢੂ ਖ਼ਰਾਬ

ਸਾਰਾ ਪਿੰਡ ਹੋਵੇ ਕੱਠਾ ਮਾਰਾ ਅੱਧੀ ਆਵਾਜ
ਨਾ ਤਰਸ ਕਰਾ ਨਾ ਮਾਰਾਂ ਲਿਹਾਜ
ਗੱਡੀਆਂ ਦਾ ਸ਼ੋਂਕੀ ਰੱਖਾਂ black
ਜੇਬ ਵਿਚ ਕਾਲੀ ਰੱਖੇ ਓ ਟੈਨਾ
Count ਕੀਤੇ ਕਦੀ ਨੋਟ ਸਟੈਕ
ਏਡੇ ਦੇ ਕਾਫੀ ਲਾਏ ਆ ਜੇਕ
ਮਾਧੂ ਸੁਧਾਣਾ ਦਿਲ ਤੋਂ ਆ ਫ਼ਕਰ
Fame ਫੁਮ ਆਲਾ ਮੈਨੂੰ ਕੋਈ ਨਾ ਚਕ੍ਰ
ਜਾਣਦੇ ਆ ਲੋਕ ਮੈ ਰੱਬ ਤੋਂ ਹੀ ਡਰਦਾ
ਸੱਪ ਜੋ ਖੜੇ ਸਾਲੇ ਸਰ ਉਤੋਂ ਫੱਡਦਾ
ਰੰਗ ਭਾਵੇ ਪੱਕਾ ਉਚਾ ਕਿਰਦਾਰ ਏ
ਰੁਤਬਾ ਕਮਾਇਆ ਤੇ ਕਮਾਏ ਬਸ ਯਾਰ ਏ
ਦੋਗਲੇ ਜੋ ਬੰਦੇ ਮੇਰੀ ਲਿਸਟਾਂ ਚੋ ਬਾਹਰ ਏ
ਯਾਰੀਆਂ ਚ ਫਾਇਦੇ ਲਯੀ ਕਰਦੇ ਵਪਾਰ ਏ
ਹੌਸਲਾ ਨੀ ਪੈਣਾ ਤੇਰਾ ਮੇਰੇ ਨਾਲ ਕੱਟ ਲੈ
ਮੇਰਾ ਕੀ ਪਤਾ ਏ ਰੱਬ ਕਦੋ ਮੈਨੂੰ ਚੱਕ ਲੈ

Otros artistas de Old school hip hop