Jind
ਸੂਰਤ ਯਾਰ ਦੀ ਸ਼ੀਸ਼ਾ ਜੇ ਹੋਏ ਮੇਰਾ
ਪਲ ਪਲ ਬਾਅਦ ਮੈਂ ਸਮਾਣੇ ਖੜ ਜਾਵਾਂ
ਜ਼ੁਲਫ ਯਾਰ ਦੀ ਜੇ ਕਰ ਜਾਲ ਹੋਵੇ
ਜਾਂ ਬੁਝ ਕੇ ਜਾਲ ਵਿਚ ਅੱਡੀ ਜਾਵਾਂ
ਜਾਂ ਬੁਝ ਕੇ ਜਾਲ ਵਿਚ ਅੱਡੀ ਜਾਵਾਂ
ਤੈਨੂ ਜ਼ੁਲਫ਼ਾਂ ਦੀ ਛਾ ਕਰਤੀ, ਤੈਨੂ ਜ਼ੁਲਫ਼ਾਂ ਦੀ ਛਾਂ ਕਰਤੀ
ਤੈਨੂ ਜ਼ੁਲਫ਼ਾਂ ਦੀ ਛਾ ਕਰਤੀ, ਤੈਨੂ ਜ਼ੁਲਫ਼ਾਂ ਦੀ ਛਾਂ ਕਰਤੀ
ਹੱਸ ਕੇ ਤੂੰ ਦਿਲ ਮੰਗਿਆ
ਅਸਾਂ ਜਿੰਦ ਤੇਰੇ ਨਾ ਕਰਤੀ, ਅਸਾਂ ਜਿੰਦ ਤੇਰੇ ਨਾ ਕਰਤੀ
ਅਸਾਂ ਜਿੰਦ ਤੇਰੇ ਨਾ ਕਰਤੀ, ਅਸਾਂ ਜਿੰਦ ਤੇਰੇ ਨਾ ਕਰਤੀ
ਨੈਣਾ ਨਾਲ ਮਿਲਾਕੇ ਨੈਣ ਸੋਹਣੇ
ਬੁੱਲੀਆਂ ਵਿਚ ਤੂੰ ਜਦੋਂ ਮੁਸਕਾ ਦੇਵੇਂ
ਜਾਨੇ ਮੇਰੀਏ ਸਾਹਾਂ ਦੀ ਸੋਂਹ ਮੈਨੂੰ
ਮੋਇਆ ਵਿਚ ਵੀ ਜਾਨ ਤੂੰ ਪਾ ਦੇਵੇਂ
ਨਿੱਤ ਕਰਨਾ ਦੀਦਾਰ ਤੇਰਾ, ਨਿੱਤ ਕਰਨਾ ਦੀਦਾਰ ਤੇਰਾ
ਨਿੱਤ ਕਰਨਾ ਦੀਦਾਰ ਤੇਰਾ, ਨਿੱਤ ਕਰਨਾ ਦੀਦਾਰ ਤੇਰਾ
ਖੁਦਾ ਤੋਂ ਤੇਰੀ ਖੈਰ ਮੰਗਦੀ
ਤੈਥੋਂ ਮੰਗਣਾ ਪਿਆਰ ਤੇਰਾ, ਤੈਥੋਂ ਮੰਗਣਾ ਪਿਆਰ ਤੇਰਾ
ਤੈਥੋਂ ਮੰਗਣਾ ਪਿਆਰ ਤੇਰਾ, ਤੈਥੋਂ ਮੰਗਣਾ ਪਿਆਰ ਤੇਰਾ
ਹੁਸਨ ਹਵਾ ਦਾ ਹੋਰ ਹਸੀਨ ਹੋਇਆ
ਸਾਰਾ ਅਸਰ ਹੈ ਸੁਰਖੀ ਡੰਡਾਸਿਆਂ ਦਾ
ਹੋ ਗਏ ਹਲਕੇ ਗੁਲਾਬੀ ਜਿਹੇ ਰੁੱਖ ਸਾਰੇ
ਰੰਗ ਚਡ ਗਿਆ ਤੇਰੀਆਂ ਹਾਸਿਆਂ ਦਾ
ਅੱਗ ਇਸ਼ਕੇ ਦੀ ਸੇਕਣ ਦੇ, ਅੱਗ ਇਸ਼ਕੇ ਦੀ ਸੇਕਣ ਦੇ
ਅੱਗ ਇਸ਼ਕੇ ਦੀ ਸੇਕਣ ਦੇ, ਅੱਗ ਇਸ਼ਕੇ ਦੀ ਸੇਕਣ ਦੇ
ਮੁਖ ਤੇਰਾ ਰੱਬ ਵਰਗਾ
ਸਾਨੂੰ ਰਜ ਰਜ ਵੇਖਣ ਦੇ, ਸਾਨੂੰ ਰਜ ਰਜ ਵੇਖਣ ਦੇ
ਸਾਨੂੰ ਰਜ ਰਜ ਵੇਖਣ ਦੇ, ਸਾਨੂੰ ਰਜ ਰਜ ਵੇਖਣ ਦੇ
ਚੱਕ ਦੀ ਪੈਰ ਅਦਾਹ ਦੇ ਨਾਲ ਜੱਦ ਵੀ
ਤੈਨੂ ਮੋਰ ਵੀ ਮੱਥਾ ਪੈਏ ਟੇਕਦੇ ਨੇ
ਤੇਰੀ ਤੋਰ ਨੂੰ ਸਚੀ ਦਰਿਆ ਪੰਜੇ
ਇਕ ਦੂਜੇ ਤੋਂ ਚੋਰੀਓਂ ਦੇਖਦੇ ਨੇ
ਕੰਮ ਇੰਨਾ ਕੇ ਜਰੂਰ ਕਰੀ, ਕੰਮ ਇੰਨਾ ਕੇ ਜਰੂਰ ਕਰੀ
ਵੇ ਕੰਮ ਇੰਨਾ ਕੇ ਜਰੂਰ ਕਰੀ, ਕੰਮ ਇੰਨਾ ਕੁ ਜਰੂਰ ਕਰੀ
ਉਹ ਜਦੋਂ ਤਕ ਸਾਹ ਚੱਲਦੇ
ਵੇ ਨਾਂ ਅੱਖੀਆਂ ਤੋਹ ਦੁੱਰ ਕਰੀ, ਵੇ ਨਾਂ ਅੱਖੀਆਂ ਤੋਹ ਦੁੱਰ ਕਰੀ
ਵੇ ਨਾਂ ਅੱਖੀਆਂ ਤੋਹ ਦੁੱਰ ਕਰੀ, ਵੇ ਨਾਂ ਅੱਖੀਆਂ ਤੋਹ ਦੁੱਰ ਕਰੀ