Mera Pyar Uske Liye

G Khan

ਰੋਏ ਆ ਬਥੇਰੇ ਓਹਨੂੰ ਨੀਂ ਦਿਸੇ
ਗਮ ਸਾਡੇ ਜਿਹੜੇ ਓਹਨੂੰ ਨੀਂ ਦਿਸੇ
ਓਹਨੂੰ ਮੇਰਾ ਕੌਈ ਫਿਕਰ ਵੀ ਨਈ
ਓਹਦੇ ਮੂੰਹ ਤੇ ਮੇਰਾ ਜ਼ਿਕਰ ਵੀ ਨਈ
ਓਹਦੇ ਜ਼ੁਲਮ ਦੀ ਕੌਈ ਸਿਖਰ ਵੀ ਨਈ
ਓਹਨੇ ਸਾਬਿਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨਈ
ਓਹਦੀ ਰੋਈ ਹੋਣੀ ਅੱਖ ਵੀ ਨਈ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨਈ
ਓਹਨੇ ਸਾਬਿਤ ਕਰ ਦਿਤਾ

ਰੋਏ ਆਂ ਬਥੇਰੇ

ਹੀਰੇਆਂ ਦੇ ਵਾਂਗੂ ਸਾਂਭ ਸਾਂਭ ਕੇ
ਰੱਖਿਆ ਹੋਇਆ ਸੀ ਓਹਦਾ ਪਿਆਰ ਮੈਂ
ਨੋਹ ਤੋਂ ਲੈਕੇ ਸਿਰ ਤਕ ਆਪਣਾ
ਮੰਨਿਆ ਸੀ ਓਹਨੂੰ ਹਕ਼ਦਾਰ ਮੈਂ
ਮੰਨਿਆ ਸੀ ਓਹਨੂੰ ਹਕ਼ਦਾਰ ਮੈਂ
ਹਾਲੇ ਹੋਈ ਸੀ ਸ਼ੁਰੂਵਾਤ ਮੇਰੀ
ਕਿਓਂ ਪਹਿਲਾਂ ਹੀ ਮੁਕ ਗਈ ਬਾਤ ਮੇਰੀ
ਓਹਦੀ ਨਜ਼ਰ ਚ ਕੀ ਔਕਾਤ ਮੇਰੀ
ਓਹਨੇ ਸਾਬਿਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨੀ
ਓਹਦੀ ਰੋਈ ਹੋਣੀ ਅੱਖ ਵੀ ਨੀ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨੀ
ਓਹਨੇ ਸਾਬਿਤ ਕਰ ਦਿਤਾ
ਰੋਏ ਆ ਬਥੇਰੇ

Curiosidades sobre la música Mera Pyar Uske Liye del Sumit Goswami

¿Quién compuso la canción “Mera Pyar Uske Liye” de Sumit Goswami?
La canción “Mera Pyar Uske Liye” de Sumit Goswami fue compuesta por G Khan.

Músicas más populares de Sumit Goswami

Otros artistas de Dance pop