Sohni Kuri [Dildarian]
ਕਿਥੇ ਆ ਸਾਡੇ ਦਿਲ ਦੀ ਮਲਿਕਾ
ਰਾਹਾ ਵਿਚ ਵਿਛਾਯਾ ਪਲਕਾ
ਰਾਹਾ ਵਿਚ ਵਿਛਾਯਾ ਪਲਕਾ ਬੜੇ ਚੀਰਾ ਤੋ ਭਾਲ
ਮੇਲ ਕਰਾਦੇ ਮੇਲ ਕਰਾਦੇ
ਮੇਲ ਕਰਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਅਰਸ਼ੋ ਉਤਰੀ ਹੂਰ ਹੋਵੇ ਮੁਖ ਦੇ ਉੱਤੇ ਨੂਰ ਹੋਵੇ
ਅਰਸ਼ੋ ਉਤਰੀ ਹੂਰ ਹੋਵੇ ਮੁਖ ਦੇ ਉੱਤੇ ਨੂਰ ਹੋਵੇ
ਨੈਨਾ ਵਿਚ ਸੁਰੂਰ ਹੋਵੇ ਤੇ ਪੈਰਾ ਵਿਚ ਭੁਚਾਲ
ਮੇਲ ਕਰਾਦੇ ਮੇਲ ਕਰਾਦੇ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਇਸ਼੍ਕ਼ ਦੀ ਕਿਹੰਦੇ ਜਾਤ ਨਾ ਕੋਈ ਇਸ਼੍ਕ਼ ਕੋ ਮਿਤੀ ਬਾਤ ਨਾ ਕੋਈ
ਇਸ਼੍ਕ਼ ਦੀ ਕਿਹੰਦੇ ਜਾਤ ਨਾ ਕੋਈ ਇਸ਼੍ਕ਼ ਕੋ ਮਿਤੀ ਬਾਤ ਨਾ ਕੋਈ
ਇਹਦੇ ਜਿਹੀ ਸੌਗਾਤ ਨਾ ਕੋਈ ਇਸ਼੍ਕ਼ ਦੀ ਵਖਰੀ ਚਾਲ
ਮੇਲ ਕਰਾਦੇ ਮੇਲ ਕਰਾਦੇ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੈਂ ਨਾ ਮੰਗ੍ਦਾ ਸੋਨਾ ਚਾਂਦੀ ਮੈਂ ਤਾ ਸਾਂਧਰਾ ਪ੍ਯਾਰ ਦਾ ਪਾਂਧੀ
ਮੈਂ ਨਾ ਮੰਗ੍ਦਾ ਸੋਨਾ ਚਾਂਦੀ ਮੈਂ ਤਾ ਸਾਂਧਰਾ ਪ੍ਯਾਰ ਦਾ ਪਾਂਧੀ
ਰੂਹਾ ਦੀ ਤੂ ਪਾ ਦੇ ਸਾਂਝੀ ਮਿਲ ਜਾਏ ਸੁਰ ਤੇ ਤਾਲ
ਮੇਲ ਕਰਾਦੇ ਮੇਲ ਕਰਾਦੇ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਕਿਥੇ ਆ ਸਾਡੇ ਦਿਲ ਦੀ ਮਲਿਕਾ
ਰਾਹਾ ਵਿਚ ਵਿਛਾਯਾ ਪਲਕਾ
ਰਾਹਾ ਵਿਚ ਵਿਛਾਯਾ ਪਲਕਾ ਬੜੇ ਚੀਰਾ ਤੋ ਭਾਲ
ਮੇਲ ਕਰਾਦੇ ਮੇਲ ਕਰਾਦੇ
ਮੇਲ ਕਰਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ