Court

DEEP JANDU, DILJIT CHITTI, SUKHE-E MUZICAL DOCTORZ

Sukh-e

ਪੁਰਾਣੇ ਹਥਿਯਾਰ ਵਾਂਗੂ ਮੁੰਡਾ ਅੜ ਦਾ
ਓ ਕਰੀ ਹੋਯੀ ਡਾਂਗ ਵਾਂਗੂ ਹੋ ਪੂਰਾ ਵਰਦਾ
ਪੁਰਾਣੇ ਹਥਿਯਾਰ ਵਾਂਗੂ ਮੁੰਡਾ ਅੜ ਦਾ
ਓ ਕਰੀ ਹੋਯੀ ਡਾਂਗ ਵਾਂਗੂ ਹੋ ਪੂਰਾ ਵਰਦਾ
ਗਲ ਸੁਣ ਲੇ ਬਰੀਕ ਲਕ ਵਾਲ਼ੀਏ
ਓ ਤੇਰੀ ਦੀਦ ਨੂ ਹੈ ਯਾਰ ਰਹੇ ਤੜਪ ਦੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ…
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ

Gitta

ਹੋ ਔਂਦੇ ਜਾਂਦੇ ਰਾਂਹੀ ਤਾਂਹੀ ਛੇੜ ਦਾ
ਮੋਟੀ ਅੱਖ ਉੱਤੇ ਲਾਯਾ ਜਿਹੜਾ shade ਨੀ
ਹੋਏ ਮੇਰੀ ਜਾਨ ਵਲ ਕੋਈ ਤਕ ਲੌ
ਏ ਬਲੀਏ ਕੋਈ ਮਾੜੀ ਮੋਟੀ ਖੇਡ ਨਯੀ
ਹੋ ਔਂਦੇ ਜਾਂਦੇ ਰਾਂਹੀ ਤਾਂਹੀ ਛੇੜ ਦਾ
ਮੋਟੀ ਅੱਖ ਉੱਤੇ ਲਾਯਾ ਜਿਹੜਾ shade ਨੀ
ਹੋਏ ਮੇਰੀ ਜਾਨ ਵਲ ਕੋਈ ਤਕ ਲੌ
ਏ ਬਲੀਏ ਕੋਈ ਮਾੜੀ ਮੋਟੀ ਖੇਡ ਨਯੀ

ਹੋ Gitta ਗਿਣਤੀ ਦੇ ਰੌਂਦ ਨਯੋ ਰਖਦਾ
ਹੋ ਰੌਂਦ ਦਿਲ ਵਿਚ ਰਹੇ ਆਂ ਖੜਕ ਨੀ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ

Yeah, now when you see mommy move it’s a real scene
She move bad she move with a mean team
They all finally awe down to her sweet things
And when you see’em dance around it’s a real thing
Her body bang’n like a Indian drama
When I see her come through I bust a million guns
Wreekhes banana cribs I’m talk’n serious guns
Gangis Khan hold it down now whole the priam is up
The way she move you can tell she don’t give a what
She break it down all she want to do just live it up

Parma

ਨੀ ਤੂ ਅੱਖੀਆਂ ਚ ਸੂਰਮਾ ਐ ਧੁਨ ਦੀ
ਮੁੰਡਾ ਰੌਂਦ ਹੈ ਦੁਨਾਲੀ ਵਿਚ ਚਾਡ਼-ਦਾ
ਇਕ ਪਟਿਆ ਹੋਇਆ ਐ ਵੈਲਪੁਨੇ ਨੇ
ਦੂਜਾ ਪੱਟਿਆ ਹੋਇਆ ਐ ਤੇਰੇ ਪ੍ਯਾਰ ਦਾ
ਨੀ ਤੂ ਅੱਖੀਆਂ ਚ ਸੂਰਮਾ ਐ ਧੁਨ ਦੀ
ਮੁੰਡਾ ਰੌਂਦ ਹੈ ਦੁਨਾਲੀ ਵਿਚ ਚਾਡ਼-ਦਾ
ਇਕ ਪਟਿਆ ਹੋਇਆ ਐ ਵੈਲਪੁਨੇ ਨੇ
ਦੂਜਾ ਪੱਟਿਆ ਹੋਇਆ ਐ ਤੇਰੇ ਪ੍ਯਾਰ ਦਾ

ਹੋ ਮੁੰਡਾ ਰਖੇ ਹਤ੍ਯਾਰ ਪੂਰੇ ਛਾਂਟਵੇਂ
ਹੋ ਦਿਲ ਵੈਰੀਆਂ ਦੇ ਤਾਂਈ ਓ ਰਏ ਧੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ

Deep Jandu

Depression ਦੇ ਵਿਚ ਓਹਨੂ ਪਾ ਦੂੰਗਾ
ਜਿਨ੍ਹੇ ਵੀ ਹੈ ਤੇਰੇ ਵਲ ਤੱਕੇਯਾ
ਓਹਨੂ ਦੁਨੀਆਂ ਤੋਂ ਚੱਕੂ ਜਿਉਣ ਜੋਗੀਏ
ਜਿਨ੍ਹੇ ਵੀ ਹੈ ਟਾਇਮ ਤੇਰਾ ਚਕੇਯਾ
Depression ਦੇ ਵਿਚ ਓਹਨੂ ਪਾ ਦੂੰਗਾ
ਜਿਨ੍ਹੇ ਵੀ ਹੈ ਤੇਰੇ ਵਲ ਤੱਕੇਯਾ
ਓਹਨੂ ਦੁਨੀਆਂ ਤੋਂ ਚੱਕੂ ਜਿਉਣ ਜੋਗੀਏ
ਜਿਨ੍ਹੇ ਵੀ ਹੈ ਟਾਇਮ ਤੇਰਾ ਚਕੇਯਾ

ਹੋ ਦਲਜੀਤ ਚਿੱਟੀ ਗਲ ਸਚੀ ਆਖਦਾ
ਹੋ ਜੇੜ੍ਹਾ ਪੱਟਿਆ ਏ ਪ੍ਯਾਰ ਦੀ ਤੜਪ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ
ਕਚਹਿਰੀਆਂ ਦੇ ਗੇੜੇ ਮਰਵਾਉਣੇ ਨੇ
ਹੋ ਤੇਰੇ ਲੱਕ ਵਿੱਚ ਪੈਂਦੀ ਹੋਈ ਮੜਕ ਨੇ

Músicas más populares de Sukh-E

Otros artistas de Dance music