Veer Bhagat Singh

Dr. Kumar Vishwas, Amjad Nadeem

ਸਰਦਾਰ ਕਿਸ਼ਨ ਦਾ ਪੁੱਤ
ਰਾਜ ਮਾਤਾ ਵਿਦਿਆ ਦਾ ਜਾਯਾ
ਧੰਨਭਾਗ ਖੱਟ-ਕਲਾ ਤੋਂ
ਜਾਗ ਮੀਨ ਪ੍ਰਕਾਸ਼ ਕੋ ਆਯਾ

ਝੇਲਮ ਦੀਆਂ ਲਹਰਾਂ ਬੋਲ ਉਠੀ
ਗ਼ਜ਼ਲਾਂ ਦੀਆਂ ਬਹਾਰਾਂ ਬੋਲ ਉੱਠੀ

ਝੇਲਮ ਦੀਆਂ ਲਹਰਾਂ ਬੋਲ ਉਠੀ
ਗ਼ਜ਼ਲਾਂ ਦੀਆਂ ਬਹਾਰਾਂ ਬੋਲ ਉੱਠੀ

ਪਿੰਡਾਂ ਵਿਚ ਜਾਗੀ ਪੁਕਾਰ ਜਦੋ
ਖੁਦ ਸ਼ਿਰਾਨ ਸ਼ਿਰਾਨ ਬੋਲ ਉੱਠੀ

ਸੋਏ ਮੁਲਕ ਵਿਚ ਬਲੀਦਾਣਾ
ਦਾਨ ਸ਼ੁਰੂ ਕਿੱਤਾ ਜਗਰਾਤਾ

ਓਏ ਵੀਰ ਭਗਤ ਸਿੰਘ ਵੇ
ਓਏ ਵੀਰ ਭਗਤ ਸਿੰਘ ਵੇ
ਓਏ ਵੀਰ ਭਗਤ ਸਿੰਘ ਵੇ
ਤੇਰੇ ਨਾਲ ਜੁਡ ਗਿਆ ਨਾਤਾ

ਓਏ ਵੱਡੇ ਵੀਰ ਸਾਡੇ
ਸਾਡੀ ਏਕ ਹੈ ਭਾਰਤ ਮਾਤਾ

ਓਏ ਵੀਰ ਭਗਤ ਸਿੰਘ ਵੇ
ਤੇਰੇ ਨਾਲ ਜੁਡ ਗਿਆ ਨਾਤਾ

ਓਏ ਵੱਡੇ ਵੀਰ ਸਾਡੇ
ਸਾਡੀ ਏਕ ਹੈ ਭਾਰਤ ਮਾਤਾ

ਸਾਹਿਬਜਾਦਿਆਂ ਦੀ ਗਾਥਾ
ਬੰਦਾ ਬੈਰਾਗੀ ਤਾਪ ਸੁਣਿਓ
ਬਾਬਾ ਦੀਪ ਸਿੰਘ ਦੀ ਕਥਾ ਸੁਣੀ
ਗੁਰੂਆਂ ਦੇ ਪੁੰਨ ਪ੍ਰਤਾਪ ਸੁਣੇ

ਸਾਹਿਬਜਾਦਿਆਂ ਦੀ ਗਾਥਾ
ਬੰਦਾ ਬੈਰਾਗੀ ਤਾਪ ਸੁਣਿਓ
ਬਾਬਾ ਦੀਪ ਸਿੰਘ ਦੀ ਕਥਾ ਸੁਣੀ
ਗੁਰੂਆਂ ਦੇ ਪੁੰਨ ਪ੍ਰਤਾਪ ਸੁਣੇ

ਖੇਤਾਂ ਵਿਚ ਬੰਦੂਕ ਬੋਈਂ
ਚਾਚੇ ਅਜੀਤ ਦੇ ਕਰਮ ਸੁਣੇ

ਕੂਕਾਂ ਸਰਦਾਰੀ ਕੰਠ ਧਾਰੀ
ਗੁਰੁਗਰੰਥ ਸਾਹਿਬ ਦੇ ਜਾਪ ਸੁਣੇ

ਜਾਂ-ਗਣ-ਮਣ ਦਾ ਤੂੰ ਹੀ ਸਚਾ
ਭਾਰਤ ਭਗਯਾ ਵਿਧਾਤਾ

ਓਏ ਵੀਰ ਭਗਤ ਸਿੰਘ ਵੇ
ਓਏ ਵੀਰ ਭਗਤ ਸਿੰਘ ਵੇ
ਤੇਰੇ ਨਾਲ ਜੁਡ ਗਿਆ ਨਾਤਾ

ਓਏ ਵੱਡੇ ਵੀਰ ਸਾਡੇ
ਸਾਡੀ ਏਕ ਹੈ ਭਾਰਤ ਮਾਤਾ

ਓਏ ਵੀਰ ਭਗਤ ਸਿੰਘ ਵੇ
ਤੇਰੇ ਨਾਲ ਜੁਡ ਗਿਆ ਨਾਤਾ

ਓਏ ਵੱਡੇ ਵੀਰ ਸਾਡੇ
ਸਾਡੀ ਏਕ ਹੈ ਭਾਰਤ ਮਾਤਾ

ਆਜ਼ਾਦ ਵੋ ਪਰਵਾਨਾ ਬੋਲਾ

ਅੰਗਰੇਜ਼ੋ ਕੇ ਕਾਰਖਾਨੇ ਮੈ
ਅਭੀ ਵਾ ਗੋਲੀ ਨਹੀ ਬਣੀ
ਜੋ ਮੁਝੇ ਗਿਰਫਤਾਰ ਕਰ ਸਕੇ
ਭਾਰਤ ਕੀ ਫ਼ਜ਼ਾਯੋ ਕੋ ਸਦਾ ਯਾਦ ਰਾਖੂੰਗਾ
ਆਜ਼ਾਦ ਥਾ , ਆਜ਼ਾਦ ਹੂੰ , ਆਜ਼ਾਦ ਰਹੂੰਗਾ

ਝਾਂਸੀ ਦੀ ਦੀਵਾਨੀ ਬੋਲੀ

ਜਬ ਤਕ ਮੇਰੀ ਰਗੋ ਮੈ
ਲਹੂ ਕਾ ਏਕ ਭੀ ਕਤਰਾ ਹੈ
ਅੰਗਰੇਜ਼ੋ ਕੀ ਮਜ਼ਾਲ ਨਹੀ
ਜੋ ਮੇਰੀ ਝਾਂਸੀ ਪਰ ਕਬਜ਼ਾ ਕਰ ਸਕੇ

ਜਦ ਸ਼ਾਹ ਜਾਫਰ ਦੀ ਸਾਂਸ ਆਖਿਰੀ
ਹਰ ਆਨਿ ਜਾਣੀ ਬੋਲੀ

ਵਾਜ਼ਿਯੋ ਮੈ ਬੁ ਰਹੇਗੀ
ਕਬ ਤਲਾਕ ਈਮਾਨ ਕੀ
ਤਖਤ London ਤਕ ਚਲੇਗੀ
ਤੇਜ਼ ਹਿੰਦੁਸਤਾਨ ਕੀ

ਆਜ਼ਾਦ ਵੋ ਪਰਵਾਨਾ ਬੋਲਾ
ਝਾਂਸੀ ਦੀ ਦੀਵਾਨੀ ਬੋਲੀ

ਜਦ ਸ਼ਾਹ ਜਾਫਰ ਦੀ ਸਾਂਸ ਆਖਿਰੀ
ਹਰ ਆਨਿ ਜਾਣੀ ਬੋਲੀ

London ਤਕ ਤਖਤ ਹੀਲਾ ਆਖਿਰ
ਸੁਖਦੇਵ ਰਾਜਗੁਰੂ ਨਾਲ ਜਦੋਂ

Delhi ਵਿਚ ਭਗਤ ਬਸੰਤੀ ਪਾ
ਗੁਰੂਆਂ ਦੀ ਕ਼ੁਰਬਾਣੀ ਬੋਲੀ

ਮੇਰੀ ਕੋਖ ਭੀ ਜਾਏ ਭਗਤ ਸਿੰਘ
ਦੁਆ ਕਰੇ ਹਰ ਮਾਂ

ਓਏ ਵੀਰ ਭਗਤ ਸਿੰਘ
ਓਏ ਵੀਰ ਭਗਤ ਸਿੰਘ ਵੇ

ਓਏ ਵੀਰ ਭਗਤ ਸਿੰਘ ਵੇ
ਤੇਰੇ ਨਾਲ ਜੁਡ ਗਿਆ ਨਾਤਾ
ਓਏ ਵੱਡੇ ਵੀਰ ਸਾਡੇ
ਸਾਡੀ ਏਕ ਹੈ ਭਾਰਤ ਮਾਤਾ
ਓਏ ਵੀਰ ਭਗਤ ਸਿੰਘ ਵੇ
ਤੇਰੇ ਨਾਲ ਜੁਡ ਗਿਆ ਨਾਤਾ
ਓਏ ਵੱਡੇ ਵੀਰ ਸਾਡੇ
ਸਾਡੀ ਏਕ ਹੈ ਭਾਰਤ ਮਾਤਾ

Curiosidades sobre la música Veer Bhagat Singh del Sonu Nigam

¿Quién compuso la canción “Veer Bhagat Singh” de Sonu Nigam?
La canción “Veer Bhagat Singh” de Sonu Nigam fue compuesta por Dr. Kumar Vishwas, Amjad Nadeem.

Músicas más populares de Sonu Nigam

Otros artistas de Pop