Notaan Wali Dhauns

Simiran Kaur Dhadli

My mom said me
You know sweet heart one day you should settle down
And marry a rich man
I said mom I'm a rich man

ਮੂਰੇ ਤੋਰੇ ਤੇਰੇ ਜਏ ਕਿੰਨੇ ਸਿੱਧੇ ਕਰਕੇ
ਓ ਸੀ ਜਾਣ ਗਏ ਕੇ ਢੰਗ ਮੇਰੇ ਬਾਹਲੇ ਪੁਠੇ ਆ
ਤੋਰੇ ਤੇਰੇ ਜਏ ਕਿੰਨੇ ਸਿੱਧੇ ਕਰਕੇ
ਓ ਸੀ ਜਾਣ ਗਏ ਕੇ ਢੰਗ ਮੇਰੇ ਬਾਹਲੇ ਪੁਠੇ ਆ
ਆ ਨੋਟਾਂ ਵਾਲੀ ਧੌਂਸ ਬੁੱਗੇ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ
ਨੋਟਾਂ ਵਾਲੀ ਧੌਂਸ ਕਿਸੇ ਹੋਰ ਨੂ ਦਿਖਾਈਂ
ਤੇਰੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ

ਪੈਸੇ ਪੂਸੇ ਨਾਲ chase ਹੋਰ ਹੁੰਦੀਆਂ
ਮੈਨੂ ਨੀ ਚਾਹੀਦੇ ਤੇਰੇ ਚਹਾਲੇ ਮੁੰਦੀਆਂ
ਓ ਜੱਟੀਯਾਂ ਨੀ ਕਾਕਾ ਕੋਯੀ ਹੋਰ ਹੀ ਹੁੰਦੀਆਂ
ਜਿਨਾ ਪ੍ਯਾਰ ਚ ਫਸਾਕੇ ਥੋਡੇ ਜਹੇ ਲੁੱਟੇ ਆ
ਆ ਨੋਟਾਂ ਵਾਲੀ ਧੌਂਸ ਬੁੱਗੇ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ
ਨੋਟਾਂ ਵਾਲੀ ਧੌਂਸ ਕਿਸੇ ਹੋਰ ਨੂ ਦਿਖਾਈਂ
ਤੇਰੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ

Car ਜੀ ਭਜਾਕੇ ਫੁਕਰੀ ਜੀ ਮਾਰਦੈ
36 ਆਂ ਦੇ ਮੂਰੇ ਰੋਜ਼ ਦਿਲ ਹਾਰਦੈ
ਵਿਹਮ ਹੋਯਾ ਤੈਨੂ ਕੀ ਤੂ ਨਾਰਾਂ ਚਾਰਦੈ
ਤੇਰੇ ਜਿਹਾ ਦੇ ਖ੍ਵਾਬ ਦੇ ਮੈਂ ਜੜੋਂ ਪੁੱਟੇ ਆ
ਨੋਟਾਂ ਵਾਲੀ ਧੌਂਸ ਬੁੱਗੇ
ਨੋਟਾਂ ਵਾਲੀ ਧੌਂਸ ਬੁੱਗੇ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ
ਨੋਟਾਂ ਵਾਲੀ ਧੌਂਸ ਕਿਸੇ ਹੋਰ ਨੂ ਦਿਖਾਈਂ
ਤੇਰੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ
ਨੋਟਾਂ ਵਾਲੀ ਧੌਂਸ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ
ਨੋਟਾਂ ਵਾਲੀ ਧੌਂਸ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ

ਓ ਨਾਮ ਸਿਮਰਨ ਮੇਰਾ ਗੋਤ ਧਦਲੀ
ਪਾਲੇ ਜਿਹਦੇ ਵਿਹਾਂ ਵੇ ਤੂ ਸਾਰੇ ਕੱਦ ਲਯਿਂ
ਘਾਟ ਵਾਫਾ ਦੀ ਆਏ ਥੋਡਾ ਐਥੇ ਪੈਸੇਯਾਨ ਦੀ ਨਈ
ਨੋਟ ਕਾਗਜ਼ ਨੇ ਮੇਰੇ ਲਾਯੀ ਮੈਂ ਪਾੜ ਸੁੱਟੇ ਆ
ਆ ਨੋਟਾਂ ਵਾਲੀ ਧੌਂਸ ਬੁੱਗੇ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ
ਨੋਟਾਂ ਵਾਲੀ ਧੌਂਸ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ
ਨੋਟਾਂ ਵਾਲੀ ਧੌਂਸ ਹੋਰ ਨੂ ਦਿਖਾਈਂ
ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿੱਤੇ ਉੱਤੇ ਆ

Músicas más populares de Simiran Kaur Dhadli

Otros artistas de Electronic dance music (EDM)