Good Luck

Garry Sandhu

ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦਾ
Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦਾ
ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦਾ
Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦਾ
ਮੈਨੂ ਖੁਦ ਨੂ ਯਕੀਨ ਨਹੀਓ ਹੁੰਦਾ
ਵੇ ਮਾਰੀ ਕੈਸੀ ਸੱਟ ਵੈਰੀਆ
ਤੂੰ ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ
ਓ ਰਖ ਨਵੇ ਨਵੇ ਯਾਰਾਂ ਨਾਲ ਯਾਰੀਆਂ
ਜਾ ਤੈਨੂ good luck ਵੈਰੀਆ
ਓ ਆਪੇ ਭਰ ਲਾਂਗੇ ਮਾਰੇ ਜੇੜੇ ਦਿੱਲ ਤੇ
ਵੇ ਡੂੰਗੇ ਡੂੰਗੇ ਫੱਟ ਵੈਰੀਆ
ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ

ਹੋ ਤੈਨੂ ਵੀ ਪਤਾ ਏ ਤੂ ਤਾਂ ਸਿਰੇ ਦੀ ਏਂ
ਐਂਨੀ ਵੀ ਨੀ ਚੰਗੀ ਜਿੰਨੀ ਕਰਦੀ ਤੂ ਸ਼ੋ
ਏਕ ਟਾਇਮ ਵਿਚ 5-7 ਰਖਦਾ
ਇੰਨੀ ਵੱਡੀ ਗੱਲ ਕਿੱਦਾਂ ਲਏਂਗਾ ਲੁਕੋ
You know what I mean
You fu*ked up the scene
ਅਂਬਰਾਂ ਤੇ ਉੱਦ’ਦੀ ਸੀ ਭੁੱਲ ਕੇ ਜ਼ਮੀਨ
ਤੇਰੇ ਆਪਣੇ ਹੀ ਸਬ ਕੁਝ ਦੱਸ ਗਏ
ਜੋ ਲੱਗੀ ਤੈਨੂ ਲੱਤ ਵੈਰੀਆ
ਤੇਰੇ ਆਪਣੇ ਹੀ ਸਬ ਕੁਝ ਦੱਸ ਗਏ
ਜੋ ਲੱਗੀ ਤੈਨੂ ਲੱਤ ਵੈਰੀਆ
ਤੂੰ ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ
ਓ ਰਖ ਨਵੇ ਨਵੇ ਯਾਰਾਂ ਨਾਲ ਯਾਰੀਆਂ
ਜਾ ਤੈਨੂ good luck ਵੈਰੀਆ
ਓ ਆਪੇ ਭਰ ਲਾਂਗੇ ਮਾਰੇ ਜੇੜੇ ਦਿੱਲ ਤੇ
ਵੇ ਡੂੰਗੇ ਡੂੰਗੇ ਫੱਟ ਵੈਰੀਆ
ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ

ਤੇਰੀ ex ਸਹੇਲੀ ਭੇਦ ਸਬ ਖੋਲ ਗਯੀ
ਕੀ ਕੀ ਓਦੇ ਨਾਲ ਕੀਤਾ ਗੱਲਾਂ ਸਬ ਬੋਲ ਗਯੀ
ਜਿੱਦਾਂ ਮੈਨੂੰ ਤੂੰ ਦਿਖਾਏ ਸੀ ਝੂਠੇ ਸੁਪਨੇ
Same ਓਦੇ ਨਾਲ ਕੀਤਾ ਓਵੀ ਤਾਈਂ ਓ ਡੋਲ ਗਯੀ
Any how it's done ਹੁੰਨ ਖਤਮ ਕਹਾਣੀ
ਮਾੜਾ ਤੈਨੂੰ ਕੀ ਬਣਾਉਣਾ ਜਦੋ ਟੁੱਟ ਗਈ ਏ ਢਾਣੀ
ਨਈ ਓ ਨਿਭਦੇ ਪਿਆਰ ਝੂਠ ਜਿੱਥੇ
ਮੈਂ ਕੱਢੇ ਹੋਏ ਆ ਤੱਤ ਵੈਰੀਆ
ਨਈ ਓ ਨਿਭਦੇ ਪਿਆਰ ਝੂਠ ਜਿੱਥੇ
ਮੈਂ ਕੱਢੇ ਹੋਏ ਆ ਤੱਤ ਵੈਰੀਆ
ਤੂੰ ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ
ਓ ਰਖ ਨਵੇ ਨਵੇ ਯਾਰਾਂ ਨਾਲ ਯਾਰੀਆਂ
ਜਾ ਤੈਨੂ good luck ਵੈਰੀਆ
ਓ ਆਪੇ ਭਰ ਲਾਂਗੇ ਮਾਰੇ ਜੇੜੇ ਦਿੱਲ ਤੇ
ਵੇ ਡੂੰਗੇ ਡੂੰਗੇ ਫੱਟ ਵੈਰੀਆ
ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ

Curiosidades sobre la música Good Luck del Simiran Kaur Dhadli

¿Quién compuso la canción “Good Luck” de Simiran Kaur Dhadli?
La canción “Good Luck” de Simiran Kaur Dhadli fue compuesta por Garry Sandhu.

Músicas más populares de Simiran Kaur Dhadli

Otros artistas de Electronic dance music (EDM)