Unfuckwithable

Shubhdeep Singh Sidhu

ਓ ਪਿੱਟੇ ਦੇ ਵਿਚ ਜਾਂ ਨੀ ਹੈਗੀ ਵਿਹਾਂ ਪਾਲਦੇ ਫਿਰਦੇ ਆ
ਕਿਹੰਦੇ ਕਿਸੇ ਤੇ ਰਖ ਚਲੌਣੀ ਮੋਡਦੇ ਭਾਲ੍ਦੇ ਫਿਰਦੇ ਆ
ਪੀਠ ਤੇ ਬੋਲਕੇ ਗੱਲ ਨੀ ਬੰਨਨੀ ਏ ਦਬ੍ਨਾ ਨਹੀ ਦਬੌਨੇ ਤੇ
ਥਾਪਿਆ ਮਾਰਦਾ ਫਿਰੇ ਬੇਗਾਨਾ ਹਿੱਕ ਵਿਚ ਵੱਜੋ ਪ੍ਰਾਹੁਣਾ ਦੇ

ਹੋ ਸੁਨੇਯਾ ਮੈਂ ਤੋਡਦੇ ਕੋਲੇ 8 ਅਸਲੇ
ਓ ਗੱਲ 16 ਆਨੇ ਸਚ ਆ ਸੋਹਣੀਏ
ਹੋ ਨਾਲ ਤੇਰੇ ਕੌਣ ਬੈਠੇ ਹੁੰਦੇ Range ਚ
ਬਈ ਬਾਪੂ ਅਤੇ ਚਾਚਾ ਸੋਹਣੀਏ

ਹੋ ਕੱਬਾ ਸੁਨੇਯਾ ਸਰਪੰਚ ਤੋਡਦੇ ਪਿੰਡ ਦਾ
ਹੋ ਲੌਂਦਾ ਕੰਨਾ ਉੱਤੇ ਚਾਂਤੇ ਮਿੱਠੀਏ

ਹਾਏ ਵੇ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਹਾਏ ਵੇ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

ਹੋ ਮੰਝ ਮੰਝ ਜੱਟਾ ਐਵੇਂ ਧਰ੍ਤੇ
ਓ ਪਿਯਾਨ ਦੇ ਪਤੀਲੇ ਵਾਂਗੂ ਨੀ
ਹਾਏ ਵੇਲੇ ਬੈਠੇ ਰਿਹਿੰਦੇ ਤੇਰੇ ਵਲ ਝਾਕਦੇ
ਓ ਫਸੇ ਝਾਦ ਵਿਚ ਬਿੱਲੇ ਵਾਂਗੂ ਨੀ

ਹੋ service ਕਾਹਤੋਂ ਇੰਨੀ ਕਰਦੇ
ਓ ਹਥ ਕੰਨਾ ਨੂ ਲਵਾਤੇ ਮਿੱਠੀਏ

ਹਾਏ ਵੇ ਤੇਰੇ ਉੱਤੇ ਕਾਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਮੈਂ ਕਿਹਾ ਤੇਰੇ ਉੱਤੇ ਕਾਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

ਹੋ 24 ਘੰਟੇ ਦੱਸ ਕਾਹਤੋਂ ਰਖਦੇ
ਓ ਡਾਂਗ ਉੱਤੇ ਡੇਰਾ ਸੋਹਣੀਏ
ਹਾਏ ਓਹਦਰ ਤਾਂ ਪਿੰਡ ਕਥਾ ਹੋਆ ਫਿਰਦਾਏ
ਨੀ ਸਿਧੂ ਕੱਲਾ ਹੀ ਬਥੇਰਾ ਸੋਹਣੀਏ

ਵੇ ਓਹ੍ਨਾ ਸਾਰੀ ਉਮਰ ਚ ਗਾਏ ਨਾ
ਓਹ੍ਨਾ ਸਾਰੀ ਉਮਰ ਚ ਗਾਏ ਨਾ
ਓਹ੍ਨਾ ਸਾਰੀ ਉਮਰ ਚ ਗਾਏ ਨਾ
ਮੈਂ ਇਕ ਸਾਲ ਵਿਚ ਗਾਟੇ ਮਿਥੀਏ

ਹੋ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਹਾਏ ਵੇ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

ਹੋ ਪਤਾ ਨੀ ਕ੍ਯੂਂ ਲੋਕਾ ਦੇ ਆ ਲੜਦੇ
Fame ਆਲੇ ਕੀਡੇ ਸੋਹਣੀਏ
ਓ ਤੂ ਵੀ ਜੱਟਾ ਇਕ ਇਕ ਕਰ ਬਾਂਡਾਏ
ਓ ਸਾਰੇਯਾ ਦੇ ਲੀਡੇ ਸੋਹਣੀਏ

ਓ ਫਿਰਦੇ ਆਏ ਨੇਟ ਉੱਤੇ ਭੌਂਕਡ਼ੇ
ਓ ਜੱਮਾ ਖੂੰਜੇ ਲਾਤੇ ਮਿੱਠੀਏ

ਹੋ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਮੈਂ ਕਿਹਾ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

ਹੋ ਤੇਰੇ ਕਦੋਂ ਰੌਲੇ ਰੱਪੇ ਮੁੱਕਣੇ
ਹੋ ਜੱਟ ਜਿੰਨਾ ਚਿਰ ਜੇਓਂਦਾ ਸੋਹਣੀਏ
ਕਯੀ ਫਿਰਦੇ ਚੈਲੇਂਜ ਨਵੇ ਕਰਦੇ
ਹੋ ਦੇਖੀ ਗਿੱਧਾ ਮੈਂ ਪਵੌਂਦਾ ਸੋਹਣੀਏ

ਹੋ ਦੇਖ ਕਿਵੇਈਂ ਭੱਜੇ ਭੱਜੇ ਫਿਰਦੇ
ਓ ਬਾਨੋ ਬਾਨੀ ਪਾਟੇ ਮਿੱਠੀਏ

ਹਾਏ ਵੇ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਹਾਏ ਵੇ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

ਹੋ ਤੇਰੇ ਨਾਮ ਉੱਤੇ ਸੇਕਦੇ ਆ ਰੋਟੀਆਂ
ਓ ਦੇਖੀ ਕਿਵੇਈਂ ਡੰਡਾ ਪੋਹਿਲੀਆ
ਔਂਦਾ ਕਇਆ ਨੂ ਅਟੈਕ ਤੈਨੂ ਦੇਖ ਕੇ
ਹੋ ਸਾਲੇ BP ਦਿਆ ਲੈਂਦੇ ਗੋਲਿਆ

ਓ ਜੁਂਦੇ ਜੇ ਖਿਲਾਡ਼ੀ ਕਯੀ ਫਿਰਦੇ
ਮੇਂਟਲੀ ਹੀਲਾਤੇ ਮਿਥਿਏ

ਹੋ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਮੈਂ ਕਿਹਾ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

Ae Yo The Kidd!

ਵੇ ਆਸ਼ਕ਼ੇ ਵੇ ਜੱਟਾ ਤੇਰੇ ਜ਼ੋਰ ਵੇ
ਓ ਨਪੀ ਫਿਰਦਾ ਆ ਗਿੱਲੀ ਨੂ
ਓ ਤੇਰੀ ਉਮਰ ਤੋਂ ਡੂਨ ਵੈਰੀ ਬਣਗੇ
ਓ ਜੱਟ ਘੌਲਦਾ ਨੀ ਲੀਲੀ ਫੀਲੀ ਨੂ

ਸਰਰੋਂ ਵਿਚ ਝੋਟੇ ਵਾਂਗੂ ਫਿਰਦੇ
ਓ ਗੇੜੇ ਹੀ ਖਵਾਤੇ ਮਿੱਠੀਏ

ਹੋ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਮੈਂ ਕਿਹਾ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

ਵੇ ਪੱਤੂਆ ਤੂ ਕਿ ਖਾਕੇ ਲਿਖਦਾਏ
ਓ ਗੱਲ ਕਲੀ ਕਲੀ ਟਾਂਕੇ
ਓ ਲੱਤਾ ਖਿਂਚਿਯਾ ਤੇ ਤਾਂ ਵੀ ਨਾਹੀਓਂ ਹਿਲੇਯਾ
ਮੈਂ ਕਿਹਾ ਬਿਹ ਗਯਾ ਪ੍ਰਾਹੁਣਾ ਬੰਨ ਕੇ

ਵੇ ਆਯਾ ਜਦੋਂ ਦਾ ਤੂ ਸਿਧੂ ਮੂਸੇ ਵਾਲਿਆਂ
ਓ ਘਰਾਂ ਚ ਬਠਾਤੇ ਮਿੱਠੀਏ

ਹੋ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ
ਮੈਂ ਕਿਹਾ ਤੇਰੇ ਉੱਤੇ ਕਾਹਤੋਂ ਇੰਨੇ ਲਗਦੇ
ਓ ਨੀ ਮੈਂ ਚਲਣੋ ਹਟਾਤੇ ਮਿੱਠੀਏ

Curiosidades sobre la música Unfuckwithable del Sidhu Moose Wala

¿Quién compuso la canción “Unfuckwithable” de Sidhu Moose Wala?
La canción “Unfuckwithable” de Sidhu Moose Wala fue compuesta por Shubhdeep Singh Sidhu.

Músicas más populares de Sidhu Moose Wala

Otros artistas de Hip Hop/Rap