Speak Out
(ਮੈਂ ਗੌਡੇ ਘਿਸਾਏ ਆ
ਮੈਂ ਬਣਿਆ
ਤੇ ਮੈਂ ਹੀ ਹੁਣ ਮਾਨ ਨਾ ਕਰਾ
ਕਯੋਂ ਥੋਡਾ ਠੇਕਾ ਲੇਯਾ)
Game changers in the house baby!
Yeah
ਪੁਛ ਤੇਰੇ ਸ਼ਿਅਰ ਰਾਜਾ ਕੌਣ!
ਓ ਸਾਲੇ ਹਸਦੇ ਸੀ ਜੇੜੇ ਐਂਵੇ ਦਸਦੇ ਸੀ ਜੇੜੇ
ਹੋ ਔਂਦੀਆਂ ਸੀ, ਔਂਦੀਆਂ ਸੀ ਗੱਲਾਂ ਬੜੀਆਂ
ਮੁਹ ਖੋਲਦੇ ਨੀ, ਖੋਲਦੇ ਨੀ ਕ੍ਯੋਂ,
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ ,ਨੀ ਅੱਜ,
Why don’t you speak? Yeah! Yeah!
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ
ਨੀ ਅੱਜ ਬੋਲਦੇ ਨੀ, ਬੋਲਦੇ ਨੀ ਕ੍ਯੋਂ,
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ
ਨੀ ਅੱਜ, ਓ ਦਸੋ ਹੁਣ ਕ੍ਯੋਂ ਨੀ ਭੌਂਕ ਦੇ.
Success ਮੇਰੇ ਕੋਲ,access ਮੇਰੇ ਕੋਲੇ,
ਲੈ mouth shut ਕਰਤੇ,
ਹਾਏ, ਸੀ ਕਿਹੰਦੇ ਕਿ ਆ ਤੇਰੇ ਕੋਲੇ,
ਕਿ ਆ ਤੇਰੇ ਕੋਲੇ
ਪਰ ਭੁੱਲੀ ਮੈਂ ਔਕਤ ਨਾ
ਦੇਖੀ ਯਾਰੀ ਵਿਚ ਜਾਤ ਨਾ,
ਕੱਲ ਦਾ ਤਾਂ ਪਤਾ ਨੀ,
ਪਰ ਅੱਜ ਕੋਈ ਘਾਟ ਨੀ,
ਹੋ ਔਂਦੀਆਂ ਸੀ, ਔਂਦੀਆਂ ਸੀ ਗੱਲਾਂ ਬੜੀਆਂ
ਮੁਹ ਖੋਲਦੇ ਨੀ, ਖੋਲਦੇ ਨੀ ਕ੍ਯੋਂ,
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ
ਨੀ ਅੱਜ ਬੋਲਦੇ ਨੀ, ਬੋਲਦੇ ਨੀ ਕ੍ਯੋਂ
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ
ਨੀ ਅੱਜ ਬੋਲਦੇ ਨੀ, ਬੋਲਦੇ ਨੀ ਕ੍ਯੋਂ
ਹੋ ਕੁੱਤੇ ਰਹੇ ਭੌਂਕ ਦੇ,
ਰਿਹਾ Rangrez ਤੁਰਦਾ,
ਹੋ ਗਲ ਕਰਦੇ ਸੀ ਮੇਹਲਾਂ ਦੀ,
ਹੋ ਟੁਕ ਜਿਨਾ ਨੂ ਨਾ ਜੁਡ ਦਾ,
ਹੋ ਕੀਤਾ ਪੈਸੇ ਦਾ ਕੋਈ ਮਾਨ ਨੀ,
ਸਿਰ ਰਖੇਯਾ ਕੋਈ ਇਹਸਾਨ ਨੀ
ਹੋ ਆਪਣੇ ਹੀ ਦੱਮ ਤੇ,
ਮੇਰੀ ਬਣੀ ਆ ਪਛਾਣ ਨੀ,
ਹੋ ਔਂਦੀਆਂ ਸੀ, ਔਂਦੀਆਂ ਸੀ ਗੱਲਾਂ ਬੜੀਆਂ
ਮੂਹ ਖੋਲਦੇ ਨੀ, ਖੋਲਦੇ ਨੀ ਕ੍ਯੋਂ?
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ
ਨੀ ਅੱਜ ਬੋਲਦੇ ਨੀ, ਬੋਲਦੇ ਨੀ ਕ੍ਯੋਂ
ਹੋ ਗਿੱਠ ਲੰਬੀ ਲੱਗੀ ਸੀ ਜ਼ੁਬਾਨ ਜਿਨਾ ਦੇ
ਨੀ ਅੱਜ ਬੋਲਦੇ ਨੀ, ਬੋਲਦੇ ਨੀ ਕ੍ਯੋਂ