Roti
Ae yo , The Kidd
ਸਾਲਾ ਦਿਮਾਗ ਖਰਾਬ ਹੋਯਾ ਪੇਯਾ!
ਓ ਕੁਝ ਕੁ ਤਾਂ ਮੇਰੇ ਆ ਸ਼ਰੀਕ ਮਿੱਠੀਏ
ਕੁਝ ਮੇਰੇ ਮੂਹੋਂ ਬੋਲੇ ਹੋਏ ਯਾਰ ਨੇ,
ਦਸ-ਬਾਰਾਂ page ਆਂ ਦੇ ਆ admin ਨੀ,
2-3 surrey ਦੇ ਪੱਤਰਕਾਰ ਨੇ,
ਮੇਰੇ ਉੱਤੇ ਚੌਵੀ ਘੰਟੇ ਅੱਖ ਰਖਦੇ
ਨੀਤ ਰਿਹੰਦੀ ਸਾਲੇਆਂ ਦੀ ਖੋਟੀ ਚੱਲਦੀ,
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦ੍ਨਾਮੀ ਸਿਰੋਂ ਰੋਟੀ ਚੱਲਦੀ,
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦ੍ਨਾਮੀ ਸਿਰੋਂ ਰੋਟੀ ਚੱਲਦੀ,
“ਸਾਨੂ ਬਦਨਾਮ ਕਰਨ ਵਾਲੇ ,
ਸਾਲੇ ਏ ਗੱਲ ਭੁਲ ਜਾਂਦੇ ਆ
ਬੀ ਬਦ੍ਨਾਮੀ ਨਾਲ ਅਸੀ ਸਿਰ੍ਫ ਬਦਨਾਮ ਹੋ ਸਕਦੇ ਆ
ਨਕਾਮ ਨਈ ਹੋ ਸਕਦੇ! ਆ!”
ਮੈਂ ਪਿੱਠਾਂ ਉੱਤੇ ਬੋਲਣ ਲਯੀ ਬੰਦੇ ਰਖੇ ਨੇ,
ਜੋ negative ਰਿਹਿੰਦੇ ਮਸ਼ੂਰੀ ਕਰਦੇ (ਬੋਲਦੇ ਰਿਹਿੰਦੇ ਆ)
ਭਾਵੇਂ ਮੈਂ ਓਹ੍ਨਾ ਨੂੰ ਤਨਖਾ ਦਿੰਦਾ ਨਾ
ਤਾਂ ਵੀ ਨੇ duty ਸਾਲੇ ਪੂਰੀ ਕਰਦੇ,
Sidhu ਤੇਰਾ ਦੱਬੇ ਨਾ ਹਲਾਤਾਂ ਕੋਲੋਂ ਨੀ
ਕਲਮ ਏ ਰਿਹੰਦੀ ਓਹਦੀ ਚੋਟੀ ਚੱਲਦੀ,
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦ੍ਨਾਮੀ ਸਿਰੋਂ ਰੋਟੀ ਚਲਦੀ,
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦ੍ਨਾਮੀ ਸਿਰੋਂ ਰੋਟੀ ਚਲਦੀ,
ਸਾਡੇ ਨਾਲ ਖੇਹ’ਕੇ ਕਯੀ ਵੈਰੀ ਚਲ ਗਏ (ਤੈਨੂ ਪਤਾ ਹੀ ਆ!)
ਤੇ ਸਾਡੇ ਨਾਲ ਬੇਹਿਕੇ ਕਯੀ ਨਾਰਾਂ ਚੱਲੀਆਂ
ਸਾਡੇ ਬਾਰੇ ਬੋਲ ਕਯੀ ਗੀਤ ਚੱਲ ਗਏ
ਕਯੀ ਸਾਡੇ ਬਾਰੇ ਲਿਖ ਅਖਬਰਾਂ ਚੱਲੀਆਂ
Businessman ਨਯੀ ਮੈਂ business ਆਂ
ਥੋਡੀ ਨਹੀਂ ਓ ਐਥੇ ਮੇਰੀ ਬੌਤੀ ਚੱਲਦੀ,
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦ੍ਨਾਮੀ ਸਿਰੋਂ ਰੋਟੀ ਚਲਦੀ,
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦ੍ਨਾਮੀ ਸਿਰੋਂ ਰੋਟੀ ਚਲਦੀ,
ਸਾਡੀਆਂ ਲੱਤਾਂ ਖਿੱਚਣ ਵਾਲੇ , ਏ ਕ੍ਯੂਂ ਨਈ ਯਾਦ ਰਖਦੇ,
ਕੇ ਸਾਡੀ ਉਂਗਲ ਓਸ ਰਬ ਨੇ ਫੜੀ ਹੋਯੀ ਐ
ਥੋਡੀਆਂ ਲੱਤਾਂ ਖਿਚਣ ਨਾਲ ਕੁਛ ਨਈ ਹੋਣਾ,
ਜਣਾ-ਖਣਾ ਐਥੇ ਸਾਡੀ attention ਚੌਂਦਾ
ਸਾਲੀ ਦੁਨੀਆ ਦਾਰੀ ਦੇ ਰੰਗ ਦੇਖ ਕੇ ਹਾਸਾ ਔਂਦਾ
ਸਾਲਾ ਚਲ ਕਿ ਰਿਹਾ, ਹਾ-ਹਾ!