My Block

Shubhdeep Singh Sidhu

Byg Byrd on the beat ,Byg Byrd on the beat

Hoooooooooooo
Brown Boys baby
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ reporter ਆਂ ਦਾ ਰਿਹੰਦਾ
ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ

ਹੋ 22 inch ਚਾਡੇ ਨੇ Alloy ਤੁਰਦੇ ਮੇਰੀ ਗਾਡੀ ਤੌਰ ਨੀ
ਮੇਰੀ ਗਾਡੀ ਤੌਰ ਨੀ
ਹੋ ਐਥੇ ਗੱਲੀਆਂ ਚ range ਨਾਲ ਘੁੰਮੇ Lc 4x4 ਨੀ
ਹੋ ਹੋ ਹੋ ਚੜ੍ਹ ਦੇ ਸਿਆਲ ਲੇ ਔਣੀ AMG ਮੇਰੀ ਹਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ reporter ਆਂ ਦਾ ਰਿਹੰਦਾ
ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ

ਹੋ Bollywood ਦੇ star ਆਂ ਵਾਂਗੂ ਹੋਣ photo ਆਂ
As A Sign Board ਦਾ
ਇੰਨੇ industry ਨੂ star ਜਿਹੜਾ ਗੁੰਡਾ ਦਿੱਤਾ ਆ
ਨੀ ਜਿਹਦਾ ਕੋਯੀ ਤੋੜ ਨਾ (ਕੋਯੀ ਤੋੜ ਨਾ)
ਹੋ ਕਿਹੰਦੇ ਤੇ ਕਹੌਂਦੇ Sidhu moose Wale ਮੂਹਰੇ ਜਾਂਦੇ ਖਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ reporter ਆਂ ਦਾ ਰਿਹੰਦਾ
ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ

ਹੋ ਚੁੱਲੇਆਂ ਤੇ ਭਾਵੇਂ ਨਹੀ ਓ ਰੋਟੀ ਪਕਦੀ ਪੁਗਦੇ ਆ ਵੈਰ ਨੀ
ਪੁਗਦੇ ਆ ਵੈਰ ਨੀ
Imported ਆ ਸਾਰੇ ਹਿੱਕਾਂ ਵਿਚ ਮਾਰਦੇ
ਨਾ ਦੇਸੀ ਵਾਲੇ fire ਨੀ
ਹੋ ਹੋ ਹੋ
ਬੰਦਾ ਛੱਡ ਪੰਛੀ ਏ ਤਾਰ ਲੈਂਦੇ ਆ ਵਿਚੋਂ ਪਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ reporter ਆਂ ਦਾ ਰਿਹੰਦਾ
ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ

ਹੋ ਜਿੰਨਾ ਚਿਰ ਜੱਟ ਗਾਉਗਾ
20 ਦੇ ਬਰਾਬਰ ਏਕ ਆਉਗਾ
ਹੋ Sidhu ਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੁਂਗੇ ਮਸਲੇ
ਹੋ ਗੱਡੀ ਵਿਚ ਬੰਦੇ ਓਹਦੇ 6 ਬਹਿੰਦੇ ਆ 12 ਹੁੰਦੇ ਅਸਲੇ
ਹੋ ਹੋ ਹੋ
ਹੋ Sidhu ਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੁਂਗੇ ਮਸਲੇ
ਡੁਂਗੇ ਮਸਲੇ
ਹੋ ਗੱਡੀ ਵਿਚ ਬੰਦੇ ਓਹਦੇ 6 ਬਹਿੰਦੇ ਆ 12 ਹੁੰਦੇ ਅਸਲੇ
12 ਹੁੰਦੇ ਅਸਲੇ
ਹੋ ਓਹਦੇ ਨਾਲੋ ਦੂਣੇ ਓਹਦੇ ਜਾਲ ਆ ਕਲੇਸੀ
ਲੌਣ ਪਿੰਡ ਬਲੀਏ ਹਾਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ reporter ਆਂ ਦਾ ਰਿਹੰਦਾ
ਔਣਾ ਜਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ਹਿਰੀਆਂ ਦਾ ਰਿਹੰਦਾ
ਸਾਡਾ ਥਾਣਾ ਲਗੇਯਾ ਨੀ ਸਾਡੇ ਪਿੰਡ ਬਲੀਏ

Curiosidades sobre la música My Block del Sidhu Moose Wala

¿Quién compuso la canción “My Block” de Sidhu Moose Wala?
La canción “My Block” de Sidhu Moose Wala fue compuesta por Shubhdeep Singh Sidhu.

Músicas más populares de Sidhu Moose Wala

Otros artistas de Hip Hop/Rap