Mustang [Remix]

Shubhdeep Singh Sidhu, Banka

Game Changers in the house baby

ਹੋ ਮਾਰੀ ਸੀ ਤੂ ਜੇਡੀ ਆਹ ਲਾ ਲੀਕ ਟੱਪ ਤੀ
ਸ਼ੀਰੇ ਆਲਾ ਮਿਤਰਾਂ ਨੇ ਕੋਕਾ ਜੜਤਾ
ਸ਼ਿਅਰ ਤੇਰੇ ਘੁੱਮਾ ਕਰਨਾ ਜੋ ਕਰਲਾ
ਆਹ ਲੇ ਚਕ ਨਾਲੇ ਤੈਨੂ phone ਕਰਤਾ
ਭੁਲ ਕੇ ਨਾ ਅਖਾਂ ਸੰਵੇ ਮੇਰੇ ਆ ਜਾਯਿਨ
ਹੋਜੁਗੀ report file ਤੇਰੀ ਗੁਮ ਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ

ਹੋ ਕੱਬੇ ਨੇ ਸੁਭਾ ਦੇ ਨਿਰੇ ਹੀ ਪਤਾਸ਼ ਨੇ
3-4 ਬੇਲੀ ਵਿਚ ਬੈਠੇ ਖਾਸ ਨੇ
ਕੱਬੇ ਨੇ ਸੁਭਾ ਦੇ ਨਿਰੇ ਹੀ ਪਤਾਸ਼ ਨੇ
3-4 ਬੇਲੀ ਵਿਚ ਬੈਠੇ ਖਾਸ ਨੇ
ਮਾਰ-ਮਾਰ ਰੇਸਾਂ ਤੈਨੂ ਹੈ ਵੰਗਾਰ ਦੀ
ਜਾਂਦੀ ਏ ਰ੍ਕਾਨ ਸਡ਼ਕਾਂ ਨੂ ਚੁਮਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ

ਪਿਹਲੇ 2 ਸਾਲ ਕੀਤਾ time ਖਰਾਬ
ਘੁੱਮੇ ਉਂਗਲਾਂ ਤੇ game ਹੁਣ ਮਜੇ ਚ ਜਨਾਬ
ਨਾਲੇ ਝਾਦਟੇ ਮੈਂ ਫੁਲ ਸਾਰੇ ਕਿੱਕਰਾਂ ਤੋਂ
ਵੈਰੀ ਬੋਲਦੇ ਨੀ ਢਰ ਲਗੇ ਸ਼ੀਤਰਨ ਤੋਂ
ਘੁਮਦੇ ਨੇ chopper ਤੇ ਨਾਗਣੀ ਦੀ chase
ਕਿਤੋਂ ਫੈਡ ਲੂ radar ਗੱਡੀ light ਤੋਂ ਵੀ ਤੇਜ਼
ਵੈਰੀ ਡੱਬੀ ਜਾਵੇ gas ਭਵੇ ਲੱਗੇ ਨਾ brake
ਲੋਕਾਂ ਨੂ ਅਜੇ ਵੀ ਸ਼ਕ ਜਿਵੇ UFO ਓਹਦਾ name

ਹੋ ਗਯਾ ਸੀ ਸਾਲ ਪੂਰਾ ਗਲ ਟਾਲ ਦੇ
ਅਥ੍ਰੇ ਨੇ ਜੱਟ ਅੱਜ ਵੈਰ ਭਾਲ੍ਦੇ
ਹੋ ਗਯਾ ਸੀ ਸਾਲ ਪੂਰਾ ਗਲ ਟਾਲ ਦੇ
ਅਥ੍ਰੇ ਨੇ ਜੱਟ ਅੱਜ ਵੈਰ ਭਾਲ੍ਦੇ
Custom ਡ੍ਰਕੋ ਹਥਾ ਵਿਚ ਫੜੀ ਜੋ
ਤੇਰੇਯਾ ਸ਼ਲੌਰਾਨ ਦੀ ਸੂਹ ਸੁੰਗ ਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ

Industry ਚ ਭਾਵੇਂ ਅਜੇ ਜਾਂਣਦੇ ਨੀ ਲੋਕ
Deep Jadnu ਮੇਰਾ ਯਾਰ ਮੇਰੇ ਵਾਸ੍ਤੇ ਬੌਤ
Harry ਛੱੜ ਦਾ ਨੀ ਰੱਟ ਮੈਨੂ ਕਿਹੰਦਾ ਹੀ ਪੇਯਾ
Bankaa ਮੇਰਾ ਨਾਮ ਮੈਨੂ ਲੈਣਾ ਹੀ ਪੇਯਾ
ਹਿਕ਼ ਵਿਚ ਜ਼ੋਰ Sidhu ਗੌਂਦਾ ਬਿੱਲੋ ਤੰਗ ਕੇ
ਤੇਰੀ ਕਿ ਮਜ਼ਾਲ ਜੇਡਾ ਲੰਗ ਜਾਵੇ ਖਂਗ ਕੇ
ਪੱਬ ਚਕ-ਚਕ ਹੁਣ ਦੇਖਦੇ ਨੇ ਕਾਕੇ
ਕਾਲੀ ਆ stang straight ਪਾਈਦੇ ਪਟਾਕੇ

ਜਿਨਾ ਦੇ ਸਿਰਾਂ ਤੇ ਕਾਕਾ ਤੂ ਓੜ ਦਾ
ਲੰਘ ਗਏ ਨੇ ਸਾਰੇ ਅੱਜ ਮਥਾ ਟੇਕ ਕੇ
ਮਾਮੇਯਾ ਦੇ ਜੁੱਟ ਨਾਕੇ ਛੜ ਭੱਜ ਗਏ
ਵਿਚ ਬੈਠਾ Sidhu Moosewala ਦੇਖ ਕੇ
ਸ਼ਿਅਰ ਆਸਾ ਪਾਸਾ ਸਾਰਾ ਸੁਨਾ ਹੋ ਗਯਾ
ਸੁਣ ਕੇ ਖਦਕ ਕਾਕਾ ਡੁਮ ਡੁਮ ਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ
ਸ਼ੀਸ਼ੇ ਪੂਰੇ ਕਾਲੇ ਤੇ number ਨਾਗਣੀ
ਤੇਰੇ area ਚ ਫਿਰੇ Mustang ਘੂਮਦੀ
ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ

Curiosidades sobre la música Mustang [Remix] del Sidhu Moose Wala

¿Quién compuso la canción “Mustang [Remix]” de Sidhu Moose Wala?
La canción “Mustang [Remix]” de Sidhu Moose Wala fue compuesta por Shubhdeep Singh Sidhu, Banka.

Músicas más populares de Sidhu Moose Wala

Otros artistas de Hip Hop/Rap