Jailaan [LoFi]
ਓ ਜੱਟ ਤੇ ਕੇਸ ਕਲੇਸ਼ ਪੁਰਾਣੇ
ਨਵੀ ਨਹੀ ਕੋਯੀ ਵਾਰਦਾਤ ਹੋਯੀ
ਤੂ ਮੇਰੇ ਤੇ ਕਰਵਾਯਾ ਪਰਚਾ
End ਨਹੀ ਸ਼ੁਰੁਵਟ ਹੋਯੀ
ਓ ਮੈਂ ਅੰਦਰ ਤੂ ਉੱਤੇ ਜਾਣਾ
ਖੇਲਾਂ ਸਾਰਿਆ luck ਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ ਹਾਏ
ਓ ਮੂਹੋਂ ਕੱਡਿਆ ਤੇ ਜੇਓਂਦਾ ਮੈਂ
ਗੱਲਾਂ ਨਾਲ ਨੀ ਸਾਰੂੰਗਾ
ਤੈਨੂ ਤਾਂ ਪੁੱਤ ਮਾਰਨਾ ਹੀ ਏ
ਤੇਰੇ ਨਾਲ ਖਡੂ ਜੋ ਵੀ ਮਾਰੂੰਗਾ
ਮੌਤ ਤੇਰੀ ਮੇਰੇ ਹਥੋਂ ਦੱਸਦੀ ਆ
Line ਆ ਮੇਰੇ ਮਸਤਕ ਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ ਹਾਏ
ਖੌਰੇ ਰਾਤਾਂ ਨੂ ਜੋ ਤੈਨੂ ਔਂਦੇ ਸੁਪਨੇ
ਸਮਝ ਮੇਰੇ ਆ sign ਆ ਨੂ
ਓ ਮੂਸ ਵਾਲਾ ਜੱਟ ਆਊਗਾ
ਦੱਸ ਕੇ ਸੋਯੀ gun man ਆ ਨੂ
ਸਰਕਾਰ ਏ ਸੱਦਾ ਦੱਸ ਬੰਦੇ ਦੀ
Guarantee ਕਿਥੇ ਚੱਕਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ ਹਾਏ
ਹੋ ਸਾਡੇ ਬਾਰੇ ਤੇਰਾ ਭੁਲੇਖਾ
ਜੜਾ ਚ ਤੇਰੇ ਬਹਿ ਗਯਾ ਸੀ
ਜੇ ਮੈਂ ਮਰਯਾ ਕੋਈ ਬਚੇ ਨਾ ਪਿੱਛੇ
ਮੈਨੂੰ ਮਾਮਾ ਜੰਗ ਸਿਯੋ ਕਹਿ ਗਯਾ ਸੀ
ਪਿੱਠ ਤੇ ਨੀ ਪੁੱਤ ਸਾਡੀਆਂ ਗੋਲੀਆਂ
ਨਿਸ਼ਾਨ ਹਿਕਾ ਤੇ ਰੱਖਦਿਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂ ਕਿਥੇ ਡੱਕ ਦਿਆ ਨੇ ਹਾਏ