Hathyar [Sikander 2"]
Ae yo
The Kidd
ਓ ਦਿਲ ਦਾ ਨੀ ਮਾੜਾ
ਸਾਡੇ ਕੋਲੋ ਸਿਹਮ ਸਿਹਮ ਜੋ ਲੰਗਦੇ ਸੀ
ਸੁਣੇਯਾ ਮੈਂ ਹੁਣ ਹਾਥ ਗੱਲਮੇ ਨੂ ਪੌਣ ਲੱਗੇ
ਬਾਜਾਂ ਵਾਜੋਂ ਦੇਖ ਆਏਂ ਆਸਮਾਨ ਸੁੰਨਾ
ਝੁੰਡ ਤਿੱਤਰਾਂ ਦੇ ਉਂਚਿਯਾਨ ਉਡਾਰਿਯਾਨ ਲੌਂਣ ਲੱਗੇ
ਸੱਪਾ ਵਾਂਗੂ ਵੈਰੀ ਓ ਸਿਰ ਚੁੱਕਣ ਲਗੇ
ਭੌਂਰੇ ਸੀ ਜੋ ਜੁੱਤੀ ਵਾਲਿਯਨ ਨੋਕਾਂ ਨੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਓ ਅਰਜੁਨ ਵਾਂਗ ਨਿਸ਼ਾਨੇ ਹੁਣ ਵੀ ਪੱਕੇ ਨੇ
ਅਖਾਂ ਬੰਨ ਕੇ ਤੀਰ ਟਿਕਾਣੇ ਗੱਡ ਦੇਆਂਗੇ
ਬਰਛਿਆਂ ਨਾਲ ਯਰਾਨੇ ਪੂਰੇ ਹੱਥਾਂ ਦੇ
ਰਡਕੇਯਾ ਜੇ ਕੋਯੀ ਮੱਕੀ ਵਾਂਗੂ ਵੱਡ ਦਿਆਂਗੇ
ਸਿਧੁਆ ਇਹ ਲੋਕ ਜੇ ਕਾਹਤੋਂ ਭੁੱਲ ਜਾਂਦੇ
ਕਦੋਂ ਸ਼ੇਰਾਂ ਛਡੇ ਸ਼ਿਕਾਰ ਹੀਰਨ ਦੀ ਰੋਕਾਂ ਤੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ,ਦੱਬ ਗਯਾ ਜੱਟ ਵਿਹਮ ਪਾਲ ਲੇਯਾ
ਓ ਨਾਮ ਸਿਕੰਦਰ ਕਿ ਆਏ ਪੁਸ਼ਤਾਂ ਚੇਕ ਕਰ ਲਯੀ
ਉੱਡ ਨਾ ਬੋਹਤਂ ਫੜ ਧਰਤੀ ਤੇ ਲਾ ਲਾੰਗੇ
ਹੋ ਖਾਲੀ ਹਥ ਤਾਂ ਜਾਣਾ ਐਥੋਂ ਸਾਰੇਯਾਨ ਨੇ
ਇਕ ਵਾਰੀ ਤਾਂ ਦੁਨਿਯਾ ਵਾਰੀ ਪਾ ਲਾੰਗੇ
ਇਤਿਹਾਸ ਗਵਾਹ ਆਏ ਸਾਡੇ ਤਾਮੇ ਜਾਮੇ ਦਾ
ਤਖ੍ਤ-ਓ-ਤਾਜ ਰਖੇ ਨੇ ਜੁੱਤੀ ਦਿਯਨ ਨੋਕਾਂ ਤੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਤੇਰੇ ਬੇਹਦੇਆਂ ਬੇਹਦੇਆਂ ਦੌਰ ਬਦਲਤਾ ਗਬਰੂ ਨੇ
ਫਾਯਦਾ ਨੀ ਕੋਯੀ ਵਕ਼ਤ ਬੋਲ ਕੇ ਗਾਲੇ ਦਾ
ਜ਼ੋਰ ਬਿਨਾ ਪੱਟਾਂ ਤੇ ਤਾਪੀ ਵਜਦੀ ਨਾ
ਹੰਕਾਰ ਨਈ ਏ ਰੁਤਬਾ ਮੂਸ ਵੇਲ ਦਾ
ਓ ਜਿਗਰੇ ਸਿਰ ਤੇ ਚੋਬਰ ਟੁੱਟ ਟੁੱਟ ਪੈਂਦਾ ਆਏ
ਓ ਟੇਂਪੋ ਨਈ ਜੋ ਮੁੜਕਦੇ ਰਿਹਿੰਦੇ ਚੌਕਾ ਤੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ
ਓ ਕੁਝ ਕ ਵਕ਼ਤ ਲਯੀ ਹੱਥਾਂ ਕਿ ਹਥਿਆਰ ਛਡੇ
ਦੱਬ ਗਯਾ ਜੱਟ ਵਿਹਮ ਪਾਲ ਲੇਯਾ ਲੋਕਾਂ ਨੇ