G Wagon
Sidhu Moosewala
Deep Jandu
G wagon ਜੀ ਲੈ ਕੇ ਫਿਰੇ ਗੇਡੀ ਮਾਰਦਾ
ਵਿਚ ਆ ਮੰਡੀਰ ਫਿਰੇ ਮੁਚਹਾ ਚਾਡ਼’ਦਾ
ਜਾਂਦੀ’ਆਂ ਮੈਂ ਵੀ ਤੇਰੇ ਚਿੱਟ ਵਿਚ ਕਿ
ਕਿਹੜੀ ਗੱਲੋਂ ਫਿਰਦਾ ਤੂ ਮੈਨੂ ਤਾੜਤਾ
ਚੋਬਾਰਾ ਦੇ ਦਿਲ ਕਰ ਦਿੰਦੀ ਫ਼ਾਨੀਆਂ
ਓ lazer ਆ ਨਿਗਾਹ ਮੇਰੀ ਜਿਥੇ ਢੇਰ ਦੀ
ਤੇਰੇ ਤੋ ਅਫੋਰ੍ਡ ਨਹਿਯੋ ਹੋਣੀ ਚੋਬਰਾ
ਸਿਰੇ ਦੀ ਰਾਕਾਂ ਮੈਂ ਟਰਾਂਟੋ ਸ਼ਿਅਰ ਦੀ
ਤੇਰੇ ਤੋ ਅਫੋਰ੍ਡ ਨਹਿਯੋ ਹੋਣੀ ਚੋਬਰਾ
ਸਿਰੇ ਦੀ ਰਾਕਾਂ ਮੈਂ ਟਰਾਂਟੋ ਸ਼ਿਅਰ ਦੀ
ਹੋ ਜਿਥੇ ਕਭੀ ਖਾਨ ਨੇ ਘਰਾਣੇ ਬਲਿਏ
ਬੈਲਿਯਨ ਦੇ ਵੈਡ ਖਾਣੇ ਲਾਣੇ ਬਲਿਏ
ਰਾਤ ਕਾਰਪਣਾ ਉੱਤੇ ਖਾਂਦੇ ਰੋਟੀਆਂ
ਓਥੋਂ ਦੇ ਨਿਯਾਣੇ ਕਿ ਸਿਯਾਨੇ ਬਲਿਏ
ਹੋ ਇੰਝ ਉੱਤੇ ਆਖ ਓਵ ਕਿ ਕਰਦੇ
ਅੱਡੀ ਦੀ ਗਵਾਹੀ ਸਾਰਾ ਜਾਗ ਭਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਓ ਬਾਡਾ ਮਿਹਾਂਗਾ ਜੱਟਾ ਜੱਟੀ ਕਰੇ ਨਖਰਾ
ਕਿਹੰਦੇ ਆਂ ਕਾਹੌਂਦੀਯਾ ਦੀ ਕਦੇ ਚੀਕ ਵੇ
ਤੇਰੇ ਜਿਹੇ ਮੈਨੂ ਐਥੇ ਬੋਹਤ ਮਿਲਦੇ
ਤੇ ਚੰਗੀ ਤਰਹ ਔਂਦੇ ਕਰਨੇ ਨੇ ਠੀਕ ਵੇ
Dad ਮੇਰਾ ਰਖਦਾ ਦੁਣਲੀ ਭਰ ਕੇ
ਸੁਣ ਦਾ ਅਪੀਲ ਨਾਹੀਓ ਕਦੇ ਖੈਰ ਦੀ
ਤੇਰੇ ਤੋ ਅਫੋਰ੍ਡ ਨਹਿਯੋ ਹੋਣੀ ਚੋਬਰਾ
ਸਿਰੇ ਦੀ ਰਾਕਾਂ ਮੈਂ ਟਰਾਂਟੋ ਸ਼ਿਅਰ ਦੀ
ਤੇਰੇ ਤੋ ਅਫੋਰ੍ਡ ਨਹਿਯੋ ਹੋਣੀ ਪੇਂਡੂ ਆ
ਸਿਰੇ ਦੀ ਰਾਕਾਂ ਮੈਂ ਟਰਾਂਟੋ ਸ਼ਿਅਰ ਦੀ
ਹੋ ਮਲਵੇ ਬੇਲ੍ਟ ਵਿਚ ਪੈਂਦੇ ਜੱਟਾ ਦੀ
ਦੇਖ ਤੂ ਕੈਨਡਾ ਤਕ ਪੈਂਦੀ ਤਾਕ ਨੀ
ਤੂ ਜਿਹੜੀ ਆ ਦੁਣਲਿਯਨ ਦੀ ਗੱਲ ਕਰਦੀ
ਸੱਦੇ ਪਿੰਡ ਚੱਕੀ ਫਿਰਦੇ ਜਾਵਕ ਨੀ
ਹੋ ਬਾਡੀ ਦਾ ਬਣਾ ਦਿੰਦੇ ਰੋਸ਼ਨ ਦਾਨ ਨੀ
ਹੋ ਲੰਡੂ ਬੰਦਾ ਜੇ ਕੋਯੀ ਬਧੁ ਸਿਰ ਚਾਧਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਉਸ ਪਿੰਡ ਤੂ ਬਿਲਾਂਗ ਕਰਦਾ
ਹੁਏ ਲੰਘ ਜਾਂਦੇ ਸੀਨੇ ਵਿਚੋਂ ਆਰ ਪਾਰ ਦੀ
ਨੈਨਾ ਵਿਚੋਂ ਜਦੋਂ ਤੀਰ ਵੇ
ਕਰ ਦਿੰਦੇ ਗਾਯਬ ਜਿਹਦਾ ਸਿਰ ਚਾਕਦਾ
ਵੇ ਟੋਪੀ ਵੇਲ ਕਿਲ ਮੇਰੇ ਪੁਰ ਵਿਯਰ ਵੇ
ਹਾਇਡ੍ਰੋ ਧਮਾਕਾ ਜੋ ਕਰਨ ਮਾਰ ਵੇ
ਕਾਰਾਂ ਕਿਸੇ ਫਿਰ ਤੋ ਜ਼ੁਲਫਨ ਦੀ ਕਿਹੜ ਨੀ
ਤੇਰੇ ਤੋ ਅਫੋਰ੍ਡ ਨਹਿਯੋ ਹੋਣੀ ਪੇਂਡੁਆ
ਸਿਰੇ ਦੀ ਰਾਕਾਂ ਮੈਂ ਟਰਾਂਟੋ ਸ਼ਿਅਰ ਦੀ
ਤੇਰੇ ਤੋ ਅਫੋਰ੍ਡ ਨਹਿਯੋ ਹੋਣੀ ਪੇਂਡੁਆ
ਸਿਰੇ ਦੀ ਰਾਕਾਂ ਮੈਂ ਟਰਾਂਟੋ ਸ਼ਿਅਰ ਦੀ
ਹੋ ਪਿੰਡ ਮੇਰਾ ਮੂਸਾ ਮਾਨਸਾ ਦਾ ਏਰਿਯਾ
ਦੱਸਦੇ ਨੇ ਵੀਰਾ ਨੂ ਕੋਯੀ ਜਿਥੇ ਰਿਹਿੰਦੇ ਨੇ
ਟੋਪੀ ਵਾਲੀ ਕਿਲ ਠੋਕ ਸ਼ੋੰਕ ਨਾਲ ਨੀ
ਜੱਟ ਨੂ ਵੀ ਸਿਧੂ ਮੂਸੇ ਵਾਲਾ ਕਿਹੰਦੇ ਨੇ
ਹੋ ਤਾਨਾਸ਼ਾਹ ਅਸੂਲ ਤੇ ਸੁਬਹ ਅਥਰਾ
ਪੌਂਡਾ ਆਏ ਪੜਾਕੇ ਜਿਥੇ ਪੈਰ ਧਾਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਸਿਧੂ ਮੂਸੇਵਲਾ
ਡੀਪ ਜੰਡੂ
ਆ ਗਯਾ ਨੀ ਓਹੀ ਬਿੱਲੋ ਟਾਇਮ