Skookum

Shooter Kahlon

ਹੋਹੋਹੋਹੋਹੋਹੋਹੋਹੋਹੋ
ਹੋ ਜਿਹੜੀ ਚੀਜ ਖਿਲਾਰੇ ਪਾਉਦੀ ਏ ਨੀ ਸਾਨੂੰ ਓਹੋ ਕਰਣੀ ਆਉਂਦੀ ਏ
ਚੀਜ ਖਿਲਾਰੇ ਪਾਂਉਦੀ ਏਨੀ ਸਾਨੂੰ ਓਹੋ ਕਰਣੀ ਆਉਦੀ ਏ
ਹੋ ਘੋੜੇ ਸੱਠ ਵੀ ਚੱਕਾ ਅੱਤ ਵੀ ਉੱਤੋਂ ਜੱਟ ਵੀ ਮਾਰਾ ਫੱਟ ਵੀ
ਹੋ ਰਖਦਾ ਏ ਕੰਮ ਚੱਕ ਨੀ ਗੱਭਰੂ ਘੱਟ ਨੀ ਸਕੂਕਮ ਜੱਟ ਨੀ
ਹੋ ਤੂੰ ਪੁੱਛਦੀ ਰਹਿੰਨੀ ਐ ਤੈਨੂੰ ਅੱਜ ਦੱਸ ਦਾ
ਜੋ ਪਿੰਡੋਂ ਉੱਠੀ ਐ ਮੰਡੀਰ ਅੱਗ ਲਾਉਦੀ ਐ
ਪੁੱਛਦੀ ਰਹਿੰਦੀ ਐ ਤੈਨੂੰ ਅੱਜ ਦੱਸ ਦਾ
ਜੋ ਪਿੰਡੋਂ ਉੱਠੀ ਐ ਮੰਡੀਰ ਅੱਗ ਲਾਉਂਦੀ ਐ
ਹੋ ਜਿਹੜੀ ਚੀਜ ਖਿਲਾਰੇ ਪਾਉਦੀ ਐ ਨੀ ਸਾਨੂੰ ਓਹੋ ਕਰਣੀ ਆਉਦੀ ਐ
ਚੀਜ ਖਿਲਾਰੇ ਪਾਉਦੀ ਐ ਨੀ ਸਾਨੂੰ ਓਹੋ ਕਰਣੀ ਆਉਦੀ ਐ

ਹੋ ਰੱਖਦੀ ਏ ਕੰਨ ਜੋੜ ਕੇ ਘੋੜੀ ਜੋ ਮਿੱਤਰਾਂ ਨੇ ਰੱਖੀ ਐ
ਰਹਿੰਦੀ ਪਟੇ ਚ ਪੈਕ ਕੁੜੇ ਕੋਲੇ ਪਿਸਟਲ auto ਪੱਕੀ ਐ
ਹਾ ਅਪਣਾ 5911 ਲੇਬਲ ਯਾਰ stable fashionable
ਕਦੇ ਸੀ ਸੁਖ ਜੋ ਅੱਜ ਕੱਲ ਦੁਨੀਆ ਸ਼ੂਟਰ ਅਆਖ ਬੁਲਾਉਦੀ ਐ
ਹੋ ਜਿਹੜੀ ਚੀਜ ਖਿਲਾਰੇ ਪਾਉਦੀ ਐ ਨੀ ਸਾਨੂੰ ਓਹੋ ਕਰਣੀ ਆਉਦੀ ਐ
ਚੀਜ ਖਿਲਾਰੇ ਪਾਉਦੀ ਐ ਨੀ ਸਾਨੂੰ ਓਹੋ ਕਰਣੀ ਆਉਦੀ ਐ
ਹੋ ਖੜਕੇ ਖੜਕੇ ਖੜਕੇ ਸੋਹਣੀਏ
ਖੜਕੇ ਖੜਕੇ ਖੜਕੇ ਨੀਸਾਡੇ ਨਾਲ ਵੈਰ ਖੱਟ ਦੇ ਆ ਲੋਕ ਚੜਾਈ ਕਰਕੇ
ਨੀ ਸਾਡੇ ਨਾਲ ਵੈਰ ਖੱਟ ਦੇ(ਖੱਟ ਦੇ)

ਹੋ ਉੱਠਿਆ ਦੁਆਬੇ ਚੋ ਮੈ ਘਰ ਬਾਰ ਠੀਕ ਨਾਲ
ਜੁੜ ਗਈ ਆਂ ਤਾਰ ਹੁਣ ਮੂਸੇ ਆਲੀ ਲੀਕ ਨਾਲ
ਕਮ ਕੀਤੇ ਸ਼ੂਰੁ ਮੈਂ ਸੋਚ Antique ਨਾਲ
ਜੁੜ ਗਈ ਆਂ ਤਾਰ ਹੁਣ ਮੂਸੇ ਆਲੀ ਲੀਕ ਨਾਲ
ਘਰ ਬਹਿ ਕੇ ਸੋਚਿਆ ਨੀ ਓ ਖੱਟਣਾ ਓ ਖੱਟਣਾ ਤੇ ਆ ਖੱਟਣਾ
ਸੌਖਾ ਨੀ Comment ਆ ਚ ਭਾਰਤ ਕੱਟਣਾ ਭਾਰਤ ਕੱਟਣਾ(ਭਾਰਤ ਕੱਟਣਾ)
ਹੁੰਦੇ ਕੌਣ ਕਾਹਲੋ ਕਦੇ ਦੇਖੀ ਪੁੱਛ ਕੇ ਨੀ ਗੋਤ ਖੁਦ ਚ ਸਟੈਂਡ ਅਖਵਾਉਂਦੀ ਐ
ਹੁੰਦੇ ਕੌਣ ਕਾਹਲੋ ਕਦੇ ਦੇਖੀ ਪੁੱਛ ਕੇ ਨੀ ਗੋਤ ਖੁਦ ਚ ਸਟੈਂਡ ਅਖਵਾਉਦੀ ਐ
ਜਿਹੜੀ ਚੀਜ ਖਿਲਾਰੇ ਪਾਉਦੀ ਐ ਨੀ ਸਾਨੂੰ ਓਹੋ ਕਰਣੀ ਆਉਦੀ ਐ
ਚੀਜ ਖਿਲਾਰੇ ਪਾਉਦੀ ਐ ਨੀ ਸਾਨੂੰ ਓਹੋ ਕਰਣੀ ਆਉਦੀ ਐ
ਹੋਹੋਹੋਹੋਹੋਹੋਹੋਹੋਹੋ
ਕਰਣੀ ਆਉਦੀ ਐ

Otros artistas de Urban pop music