Ahead

Shooter Kahlon

ਹੋ ਤਗੜੇ ਜ਼ੁਬਾਨੋ ਹਾਂ ਦੀਏ
ਸਿੱਧੀ ਸਾਧੀ ਡੀਲ ਦੇ ਹੋਣੇ
ਬੰਦੇ ਸੱਦੇ ਨਾਲ ਜਿਹੜੇ ਲਾਜ਼ਮੀ
ਰਕਾਨੇ ਸੱਦੀ ਫੀਲ ਦੇ ਹੋਣੇ
ਹੋ ਥੂਕੇ ਰੱਖਦੇ ਆ
ਥੂਡ ਜੀ ਸਵਾਰਕੇ ਨੀ
ਗੱਡੀ 6 ਫੁਟ ਦੀ
ਤੇ tyre ਬਾਹਰਲੇ ਨੀ
ਹੁਣ ਤਕ ਨਾ ਕਿਸੇ ਦਾ ਕਦੇ ਰੱਖਿਆ ਕੁੜੇ
ਰੱਖਿਆ ਨਾ ਸਾਨ ਕਦੇ ਯਾਰ ਨੇ ਨੀ
ਹੋ ਕਹਿੰਦੇ ਤਾਹਾਂ ਨੇ , ਕਹਿੰਦੇ ਨੇ ਥੱਲੇ ਰਹਿ ਗਏ
ਨੀ ਇਹਦੇ ਵਿਚ ਸ਼ੱਕ ਨਾ ਰਿਹਾ
ਹੋ ਸਾਡਾ ਓਹਨਾ ਬਿਨਾਂ ਵੀ ਆ ਸੜਦਾ ਕੁੜੇ
ਤੇ ਸਾਡੇ ਬਿਨਾਂ ਓਹਨਾ ਦਾ ਨਾ ਕੱਖ ਵੀ ਰਿਹਾ
ਹੋ ਸੱਦਾ ਓਹਨਾ ਬਿਨਾਂ ਵੀ ਆ ਸਰਦਾ ਕੁੜੇ
ਤੇ ਸਾਡੇ ਬਿਨਾਂ ਓਹਨਾ ਦਾ ਨਾ ਕੱਖ ਵੀ ਰਿਹਾ

ਹੋ ਸਾਨੂੰ ਪਾਹ ਕੀ ਲੋੱਕਾਂ ਦਾ
ਜਦ ਖੱਟੀ ਕਹਾਣੀ ਆਪ ਦੀ
ਹੋ ਪਤਾ ਐ ਸਾਥੋਂ ਟੁੱਟਿਆ ਨੂੰ
ਨੀ ਵਲੁਏ ਜੱਟ ਦੇ ਸਾਥ ਦੀ
ਹੋ ਸਾਡੇ ਪੀਂਦੇ ਨੂੰ ਸ਼ਿੰਗਾਰਕੇ ਜੋ ਰੱਖਦੀਆਂ
ਚੀਜ਼ਾਂ ਰਲਫ਼ ਲੌਰੇਨ ਦੀਆਂ ਜਚਦੀਆਂ
ਬਾਹਲਾ ਰੱਖਦੀਆਂ ਯਾਰ ਦਾ ਕਰੈਜ਼ੇ ਨਖਰੋ
ਰੰਨ ’ਆਂ US-UK ਬੈਸੇ ਤਕ ਦੀਆਂ
ਓ ਹੱਲੇ ਕਰੂ ਪੇਸ਼ਕਾਰੀਆਂ ਬਥੇਰੀਆਂ ਨੀ
ਜਿਹੜੀਆਂ ਮੈਂ ਦੱਸ ਨੀ ਰਿਹਾ
ਹੋ ਸਾਡਾ ਓਹਨਾ ਬਿਨਾਂ ਵੀ ਆ ਸਰਦਾ ਕੁੜੇ
ਤੇ ਸੱਦੇ ਬਿਨਾਂ ਓਹਨਾ ਦਾ ਨਾ ਕੱਖ ਵੀ ਰਿਹਾ
ਹੋ ਸਾਡਾ ਓਹਨਾ ਬਿਨਾਂ ਵੀ ਆ ਸਰਦਾ ਕੁੜੇ
ਤੇ ਸੱਦੇ ਬਿਨਾਂ ਓਹਨਾ ਦਾ ਨਾ ਕੱਖ ਵੀ ਰਿਹਾ

ਹੋ ਕਿਥੇ ਟਿੱਕਦਾ ਕੁੜੇ , ਨੀ ਮੱਲਾ ਕਰੀ ਜਾਵੇ ਹੱਦ
2 wheel ਸੀ ਕਦੇ ਤੇ 2 seater ਐ ਅੱਜ
ਤੇਰੇ ਵਾਸਤੇ ਸੁਨੱਖੀਏ ਨੀ ਜੀ ਕਰਦਾ
ਤਾਜ ਖੁੰਢ ਦਿਆਂ ਅਹਿਮਦ ਲਾਹੌਰੀਆ ਵਰਗਾ
ਘੋੜਾ Seabiscuit ਜੇਹਾ ਰੱਖਦਾ ਨੀ
ਘੱਟ ਹੱਸਦਾ ਕਾਪਟੇ ਟਚ ਦਾ ਨੀ
ਐ ਤਾਂ ਪੱਕੀ ਆ ਫੇਰ ਗੱਲ ਕੁੜੇ
ਨਾ ਕੋਈ ਲੱਭਣਾ ਫ਼ੈਮਿਲੀਰ ਜੱਟ ਦਾ ਨੀ
ਹੋ competitor ਲਭਦੇ ਤਗੜਾ
ਕੋਈ ਸਾਨੂੰ ਜਾਚ ਨੀ ਰਿਹਾ
ਹੋ ਸਾਡਾ ਓਹਨਾ ਬਿਨਾਂ ਵੀ ਆ ਸਰਦਾ ਕੁੜੇ
ਤੇ ਸੱਦੇ ਬਿਨਾਂ ਓਹਨਾ ਦਾ ਨਾ ਕੱਖ ਵੀ ਰਿਹਾ
ਹੋ ਸਾਡਾ ਓਹਨਾ ਬਿਨਾਂ ਵੀ ਆ ਸੜਦਾ ਕੁੜੇ
ਤੇ ਸੱਦੇ ਬਿਨਾਂ ਓਹਨਾ ਦਾ ਨਾ ਕੱਖ ਵੀ ਰਿਹਾ

Otros artistas de Urban pop music