OMG (Oh My God)
Oh My God God God
ਮੈਂ ਇਹਨਾਂ ਸੋਨਾ
ਪਹਿਲਾਂ ਕਦੇ
ਵੇਖਿਆ ਨਹੀ
Oh My God God God
ਮੈਂ ਇਹਨਾਂ ਸੋਨਾ
ਪਹਿਲਾਂ ਕਦੇ
ਵੇਖਿਆ ਨਹੀ
Oh My God God
ਓ ਅਖਾਂ ਨਾਲੇ
ਦਿਲ ਵਿਚ
ਵਸ ਹੀ ਗਿਆ
Oh My God God God
ਓ ਬਿਨ ਬੋਲੇ
ਸਭ ਕੁਛ
ਦੱਸ ਹੀ ਗਿਆ
ਦੂਰ ਦੂਰ ਤਕ ਦੀ ਸੀ
ਕੋਲ ਵੀ ਨਾ ਗਈ ਮੈਂ
ਡਰ ਦਾ ਸੀ ਦਿਲ ਮੇਰਾ
ਨਾ ਦਿਲ ਵਾਲੀ ਗਲ ਕਰੀ ਮੈਂ
ਦੂਰ ਦੂਰ ਤਕ ਦੀ ਸੀ
ਕੋਲ ਵੀ ਨਾ ਗਈ ਮੈਂ
ਡਰ ਦਾ ਸੀ ਦਿਲ ਮੇਰਾ
ਨਾ ਦਿਲ ਵਾਲੀ ਗਲ ਕਰੀ ਮੈਂ
Oh My God God
ਕੱਦ ਉਂਚਾ ਲੰਮਾ
ਦਿਲ ਜਿੱਤ ਮਨਾ
ਮੈਂ ਓਹੁੰਦੇ ਹੀ ਬਣਾ
Oh My God God God
ਮੈਂ ਇਹਨਾਂ ਸੋਨਾ
ਪਹਿਲਾਂ ਕਦੇ
ਵੇਖਿਆ ਨਹੀ
Oh My God God God
ਮੈਂ ਇਹਨਾਂ ਸੋਨਾ
ਪਹਿਲਾਂ ਕਦੇ
ਵੇਖਿਆ ਨਹੀ
ਉਮਰਾਂ ਦਾ ਸਾਥ ਮੈਂ
ਨਿਭਾਨਾ ਤੇਰੇ ਨਾਲ ਵੇ
ਹੱਸ ਤੋਂ ਮੰਗ ਪਵੇ
ਦੇ ਦਿਆਂ ਨੀ ਜਾਂ ਵੇ
ਉਮਰਾਂ ਦਾ ਸਾਥ ਮੈਂ
ਨਿਭਾਨਾ ਤੇਰੇ ਨਾਲ ਵੇ
ਹੱਸ ਤੋਂ ਮੰਗ ਪਵੇ
ਦੇ ਦਿਆਂ ਨੀ ਜਾਂ ਵੇ
Oh My God God God
ਮੈਂ ਤੇਰੇ ਨਾਮ
ਰੂਹ ਹਾਏ
ਕਰ ਹੀ ਦਿਤੀ
Oh My God God God
ਮੈਂ ਇਹਨਾਂ ਸੋਨਾ
ਪਹਿਲਾਂ ਕਦੇ
ਵੇਖਿਆ ਨਹੀ
Oh My God God God
ਮੈਂ ਇਹਨਾਂ ਸੋਨਾ
ਪਹਿਲਾਂ ਕਦੇ
ਵੇਖਿਆ ਨਹੀ