BBC

VEE, MANDEEP SINGH

ਹੋ ਸਾਰੇ ਸ਼ਹਿਰ ਵਿਚ ਅੱਗ ਜਿਹੀ ਮਚ ਗਯੀ
ਜਦ ਲਂਡਨ ਚ ਪੈਰ ਵੇ ਮੈਂ ਧਰੇਯਾ
ਓ ਗਯਾ ਗੋਰੇਯਾ ਤੋਂ ਜਰਾ ਨਾ ਸਹਾਰੇਯਾ
ਮੇਰਾ ਸੂਰਮਾ ਦਾ ਮੂੰਹਾ ਬੰਨ ਲਡੇਯਾ

Ok

ਹੋ ਸਾਰੇ ਸ਼ਿਅਰ ਵਿਚ ਅੱਗ ਜਿਹੀ ਮਚ ਗਯੀ
ਜਦ ਲਂਡਨ ਚ ਪੈਰ ਵੇ ਮੈਂ ਧਰੇਯਾ
ਗਯਾ ਗੋਰੇਯਾ ਤੋਂ ਜਰਾ ਨਾ ਸਹਾਰੇਯਾ
ਤੇਰਾ ਸੂਰਮਾ ਦਾ ਮੂੰਹਾ ਬੰਨ ਲਡੇਯਾ
ਓ ਪਾਕੇ ਮੈਂ ਸ਼ਰੜਾ ਜਦੋਂ ਨਿਕਲੀ
ਫੂਕਦੇ ਕਲੇਜੇ ਮੇਰੀ ਤੌਰ ਨੇ
BBC ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
CNN ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
BBC ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
CNN ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ

ਨੀਲੀ ਅੱਖ ਮੇਰੀ AKM ਗੁਣ ਜਿਹੀ
ਚੰਦ ਚੋਬਰਾ ਦੇ ਸੀਨੇ ਛੱਲੀ ਕਰਦੀ
ਲਖਾਂ ਮਾਰਦੇ ਆਂ ਮੇਰੇ ਉੱਤੇ ਗਬਰੂ
ਪਰ ਮੈਂ ਨਾ ਕਿੱਸੇ ਦੇ ਉੱਤੇ ਮਰਦੀ
ਨੀਲੀ ਅੱਖ ਮੇਰੀ AKM ਗੁਣ ਜਿਹੀ
ਚੰਦ ਚੋਬਰਾ ਦੇ ਸੀਨੇ ਛੱਲੀ ਕਰਦੀ
ਲਖਾਂ ਮਾਰਦੇ ਆਂ ਮੇਰੇ ਉੱਤੇ ਗਬਰੂ
ਪਰ ਮੈਂ ਨਾ ਕਿੱਸੇ ਦੇ ਉੱਤੇ ਮਰਦੀ
ਲਖਾਂ ਨੈਨਾ ਮਾਰਿਆ ਚ ਮੁੰਡੇ ਡੂਬ ਗਏ
ਘਰ ਪੱਟ ਦੇ ਆ ਝਾਂਜਰਾਂ ਦੇ ਸ਼ੋਰ ਨੇ
BBC ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
CNN ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
BBC ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
CNN ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ

ਲੁੱਟ ਲਵੇ ਪੱਲਾ ਵਿਚ ਸਰਕਾਰ ਨੂ
ਮੇਰਾ ਨੋਸ ਪੀਣ ਕਰਦਾ ਸ਼ਰਾਰਤਾਂ
ਰਾਣਾ ਵੇ ਓ ਬੂਝ ਨਹੀਓ ਸਕੇਯਾ
ਪਾਇਆ ਹੁਸਨ ਮੇਰੇ ਨੇ ਜੋ ਭੂਜਰਤਾ
ਲੁੱਟ ਲਵੇ ਪੱਲਾ ਵਿਚ ਸਰਕਾਰ ਨੂ
ਮੇਰਾ ਨੋਸ ਪੀਣ ਕਰਦਾ ਸ਼ਰਾਰਤਾਂ
ਰਾਣਾ ਵੇ ਓ ਬੂਝ ਨਹੀਓ ਸਕੇਯਾ
ਪਾਇਆ ਹੁਸਨ ਮੇਰੇ ਨੇ ਜੋ ਭੂਜਰਤਾ
ਐਸਾ ਦਿਲ ਉੱਤੇ ਕੇਹਰ ਓਹਦੇ ਕਰੇਯਾ
ਹਥ ਜੋਡਤੇ ਆ ਹੁਸਨ ਦੇ ਚੋਰ ਨੇ
BBC ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
CNN ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
BBC ਤੇ ਚਲਦੀ news ਵੇ
ਪਵਾਏ U.K ਚ ਪਵਾੜੇ ਮੇਰੀ ਤੌਰ ਨੇ
CNN ਤੇ ਚਲਦੀ news ਵੇ
ਪਵਾਏ Toronto ਚ ਪਵਾੜੇ ਮੇਰੀ ਤੌਰ ਨੇ
ਤੌਰ ਨੇ
ਤੌਰ ਨੇ

Músicas más populares de Shipra Goyal

Otros artistas de Film score