10 Outta 10

Amrit Maan

ਹੁਸਨ ਆਂ ਮੇਰਾ ਹੱਥਿਆਰ ਮੁੰਡਿਆਂ
ਕਈਆਂ ਦਾ ਛਡਾ ਦੁ ਘਰ ਬਹਾਰ ਮੁੰਡਿਆਂ
ਹੁਸਨ ਆਂ ਮੇਰਾ ਹੱਥਿਆਰ ਮੁੰਡਿਆਂ
ਕਈਆਂ ਦਾ ਛਡਾ ਦੁ ਘਰ ਬਹਾਰ ਮੁੰਡਿਆਂ
ਬਰਫ ਵਾਂਗੂ ਖ਼ੁਰ ਨਾ
ਬਚ ਯਾਰਾ ਬਚ ਵੇ
ਉਹ ਅੱਖੀਆਂ ਦਾ ਸੂਰਮਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ
ਉਹ ਅੱਖੀਆਂ ਦਾ ਸੂਰਮਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ

ਸੋਹਣੀਆਂ ਬਥੇਰੀਆਂ ਨੇ ਦੁਨੀਆਂ ਚ ਲੱਖਾਂ
ਪਰ Beauty ਦਾ ਪੰਜਾਬ ਹੀ ਆਂ Hub ਵੇ
Beauty ਦਾ ਪੰਜਾਬ ਹੀ ਆਂ Hub ਵੇ
ਤੇਰੇ ਜੇਹਾ ਮਿਲਿਆ ਨਾ ਦੁਨੀਆਂ ਤੇ ਮੈਨੂੰ
ਨਾ ਮੈਂ Europe ਦਾ ਛੱਡਿਆ Club ਵੇ
ਨਾ ਕੋਈ Europe ਦਾ ਛੱਡਿਆ Club ਵੇ
ਕਦੇ Goa ਹੁੰਨੀ ਆਂ ਤੇ
ਕਦੇ ਆ ਹਵਾਈ ਮੈਂ
ਤੈਨੂੰ ਹੀ ਬਣਾਉਣਾ ਜੱਟ
ਬਾਪੂ ਦਾ ਜਵਾਯੀ ਮੈਂ
Drug ਵਾਂਗੂ ਜਾਨੀ ਆਂ
ਮੈਂ ਹੱਡਾਂ ਵਿਚ ਰਚ ਵੇ
ਉਹ ਅੱਖੀਆਂ ਦਾ ਸੂਰਮਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ
ਉਹ ਅੱਖੀਆਂ ਦਾ ਸੂਰਮਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ

ਉਹ ਤੇਰੇ ਨਾਲ ਜੱਟੀਏ ਨੀਂ
ਜ਼ਿੰਦਗੀ ਹਸੀਨ ਐ
ਅਸੀਂ ਪੈਗ ਦੇ ਸ਼ੁਕੀਨ ਤੇ
ਤੂੰ ਲੱਤੇ ਦੀ ਸ਼ੁਕੀਨ ਐ
ਉਹ ਤੇਰੇ ਨਾਲ ਜੱਟੀਏ ਨੀਂ
ਜ਼ਿੰਦਗੀ ਹਸੀਨ ਐ
ਅਸੀਂ ਪੈਗ ਦੇ ਸ਼ੁਕੀਨ ਤੇ
ਤੂੰ ਲੱਤੇ ਦੀ ਸ਼ੁਕੀਨ ਐ
ਉਹ ਖੁੱਲੀ ਆਂ ਕਿਤਾਬ
ਨਾ ਹੀ ਕੀਤਾ Pretend ਆਂ
ਉਹ ਟੌਰ ਟੱਪਾ ਜੱਟ ਦਾ ਨੀਂ
End ਆਂ ਨੀਂ End ਆਂ
ਟੌਰ ਟੱਪਾ ਜੱਟ ਦਾ ਨੀਂ
End ਆਂ ਨੀਂ End ਆਂ
ਜਿੱਤੀ ਸਾਰੀ ਦੁਨੀਆਂ ਤੇ
ਡੇਰੇ ਲਾਏ ਪਿੰਡ ਆਂ
ਟੌਰ ਟੱਪਾ ਜੱਟ ਦਾ ਨੀਂ
End ਆਂ ਨੀਂ End ਆਂ
ਜਿੱਤੀ ਸਾਰੀ ਦੁਨੀਆਂ ਤੇ
ਡੇਰੇ ਲਾਏ ਪਿੰਡ ਆਂ

ਜੀਣ ਚਾਹੇ ਪਾਵਾਂ ਚਾਹੇ
ਸੂਟ ਜੱਟਾ ਪਾਵਾਂ
ਦੋਨਾਂ ਚੀਜ਼ਾਂ ਚ ਹੀ
ਲੱਗਦੀ ਆਂ ਅੱਤ ਵੇ
ਦੋਨਾਂ ਚੀਜ਼ਾਂ ਚ ਹੀ
ਲੱਗਦੀ ਆਂ ਅੱਤ ਵੇ
ਉਹ ਤੁਰਦੀ ਆਂ ਜਦੋਂ
ਅੱਗ ਪਾਣੀਆਂ ਨੂੰ ਲੱਗੇ
ਮੁੰਡੇ Bottle ਆਂ ਦੇ
ਪੱਟੀ ਜਾਂਦੇ ਡੱਟ ਵੇ
ਮੁੰਡੇ Bottle ਆਂ ਦੇ
ਪੱਟੀ ਜਾਂਦੇ ਡੱਟ ਵੇ
Light ਨਾ ਲੈਜੀ
ਨਾ ਕਰਾ ਲਈਂ ਕੋਈ ਹਾਦਸਾ
Back ਉੱਤੇ ਜੱਟੀ ਦੇ ਵੇ
ਬੋਲਦਾ ਐ ਮਾਨਸਾ
ਮੈਂ ਜਚਾਂ ਤੇਰੇ ਨਾਲ
ਤੁਵੀ ਮੇਰੇ ਨਾਲ ਜੱਚ ਵੇ
ਉਹ ਅੱਖੀਆਂ ਦਾ ਸੂਰਮਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ
ਉਹ ਅੱਖੀਆਂ ਦਾ ਸੂਰਮਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ
ਵੱਲ ਖਾ ਖਾ ਤੁਰਨਾ 10 Outta 10 ਵੇ

Músicas más populares de Shipra Goyal

Otros artistas de Film score