Gaddi Vich
ਮੈਂ ਗੱਡੀ ਵਿਚ ਨਹੀ ਬੇਹਨਾ
ਤੇਰਾ gift ਮੈਂ ਨਹੀ ਲੇਨਾ
ਤੇਰੀ ਗਡੀ ਵਿਚ ਨਹੀ ਬੇਹਨਾ
ਤੇਰਾ gift ਵੀ ਨਹੀ ਲੇਨਾ
ਤੇਰੇ ਦਿਲ ਵਿਚ ਸ੍ਪੇਸ ਆਟਾ ਦੱਸ ਵੇ
ਬੋਲਣਾ ਤਾਂ ਸਿਖ ਮੇਰੇ ਨਾਲ ਹੰਸ ਕੇ
ਗੁੱਸਾ ਤੇਰਾ ਵੇ ਹੁਣ ਮੈਂ ਨਹੀ ਸਿਹਣਾ
ਮੈਂ ਗੱਡੀ ਵਿਚ ਨਹੀ ਬੇਹਨਾ
ਤੇਰਾ gift ਵੀ ਨਹੀ ਲੇਨਾ
ਓ ਗੁੱਸਾ ਤੇਰਾ ਵੇ ਹੁਣ ਮੈਂ ਨਹੀ ਸਿਹਣਾ
ਹੋ ਲੋਕਾਂ ਨਾਲ ਹੰਸ ਕੇ ਬਿਹੇਵ ਕਰਦੇ
ਮੇਰੇ ਉੱਤੇ ਤੈਨੂ ਬਡਾ ਗੁਸਾ ਛਡ ਦੇ
ਚੁਪ ਚਾਪ ਗੱਲਾਂ ਵੇ ਮੈਂ ਸੁਣ ਲੇਨੀ ਆ
ਤਹਿ ਮੇਰੇ ਸੋਹਣੀਯਾ ਤੂ ਸਿਰ ਛਡ ਦੇ
ਹੋ ਲੋਕਾਂ ਨਾਲ ਹੰਸ ਕੇ ਬਿਹੇਵ ਕਰਦੇ
ਮੇਰੇ ਉੱਤੇ ਤੈਨੂ ਬਡਾ ਗੁਸਾ ਛਡ ਦੇ
ਚੁਪ ਚਾਪ ਗੱਲਾਂ ਵੇ ਮੈਂ ਸੁਣ ਲੇਨੀ ਆ
ਤਹਿ ਮੇਰੇ ਸੋਹਣੀਯਾ ਤੂ ਸਿਰ ਛਡ ਦੇ
ਓ mental ਲਗਦਾਏ ਮੈਨੂ ਵੇ
ਸਮਝ ਨਾ ਔਂਦੀ ਤੈਨੂ ਵੇ
ਤੂ ਛੱਡ ਦੇ ਪਿਚਹਾ ਮੇਰਾ ਵੇ
ਹੁਣ ਮੈਂ ਨਹੀ ਰਿਹਨਾ
ਤੇਰੀ ਗੱਡੀ ਵਿਚ ਨਹੀ ਬੇਹਨਾ
ਤੇਰਾ gift ਮੈਂ ਨਹੀ ਲੇਨਾ
ਓ ਗੁੱਸਾ ਤੇਰਾ ਵੇ ਹੁਣ ਮੈਂ ਨਹੀ ਸਿਹਣਾ
ਮੇਰੇ ਉੱਤੇ ਗੱਲਾਂ ਵੇ ਨਾ ਥੋਪੇਯਾ ਤੂ ਕਰ
ਸਹੇਲਿਆ ਦੇ ਸਾਮਨੇ ਨਾ ਟੋਕੇਯਾ ਤੂ ਕਰ
ਮੇਰੇ ਉੱਤੇ ਗੱਲਾਂ ਵੇ ਨਾ ਥੋਪੇਯਾ ਤੂ ਕਰ
ਸਹੇਲਿਆ ਦੇ ਸਾਮਨੇ ਨਾ ਟੋਕੇਯਾ ਤੂ ਕਰ
ਰਿਸ਼ਤੇ trust ਤੇ ਟਿੱਕੇ ਹੁੰਦੇ ਨੇ
ਗੈਮ ਜਾਂ ਜਾਂ ਤੋਂ ਨਾ ਰਾਕੀਯੈਯਾ ਤੂ ਕਰ
ਮੈਨੂ ਤੰਗ ਨਾ ਤੂ ਕਰ ਵੇ
ਪਿਛਹੇ ਹੋ ਜਾਣਾ ਲੱਦ ਵੇ
ਤੇਰੇਆ ਲਾਰੇਯਾ ਚ ਹੁਣ ਮੈਂ ਨਹੀ ਰਿਹਨਾ
ਤੇਰੀ ਗੱਡੀ ਵਿਚ ਨਹੀ ਬੇਹਨਾ
ਤੇਰਾ gift ਮੈਂ ਨਹੀ ਲੇਨਾ
ਓ ਗੁੱਸਾ ਤੇਰਾ ਵੇ ਹੁਣ ਮੈਂ ਨਹੀ ਸਿਹਣਾ
ਤੇਰੀ ਗੱਡੀ ਵਿਚ ਨਹੀ ਬੇਹਨਾ
ਤੇਰਾ gift ਮੈਂ ਨਹੀ ਲੇਨਾ
ਓ ਗੁੱਸਾ ਤੇਰਾ ਵੇ ਹੁਣ ਮੈਂ ਨਹੀ ਸਿਹਣਾ (Sharry Nexus)