Kudiyan [1MinMusic]
Sara Gurpal
ਗੋਰੇ ਗੋਰੇ ਰੰਗ ਸਬੱਬ ਲੱਗਣ ਕਮਾਲ
ਮੁੰਡੇ ਖੂੰਡੇ ਚੁਮ ਚੁਮ ਸਟਨ ਰੁਮਾਲ
Club ਵਿਚ ਈ ਜਦੋ ਕੁੜੀਆਂ ਦੇ ਨਾਲ
Club ਵਿਚ ਈ ਜਦੋ ਕੁੜੀਆਂ ਦੇ ਨਾਲ
ਹਾਏ ਰੱਬ ਸਾਰੇ ਨੇ ਹੈਰਾਨ ਹੋ ਗਏ
ਅੰਮ੍ਬ੍ਰਾਂ ਦੇ ਤਾਰੇ ਪ੍ਰੇਸ਼ਾਨ ਹੋ ਗਏ
ਹੱਥਾਂ ਵਿੱਚੋ ਛੁੱਟ ਗਈ ਗਲਾਸੀ ਚੰਦਰੀ
ਸਚੀ ਦੱਸਸਆ ਬੜੇ ਨੁਕਸਾਨ ਹੋ ਗਏ
ਹਾਏ ਜੀ ਰੋਲ ਪੈ ਗਯਾ ਮੈਚ ਗਈ ਬਵਾਲ
ਹਾਏ ਜੀ ਰੋਲ ਪੈ ਗਯਾ ਮੈਚ ਗਈ ਬਵਾਲ
Club ਵਿਚ ਈ ਜਦੋ ਕੁੜੀਆਂ ਦੇ ਨਾਲ
Club ਵਿਚ ਈ ਜਦੋ ਕੁੜੀਆਂ ਦੇ ਨਾਲ
ਮੁੰਡੇ ਖੂੰਡੇ ਚੁਮ ਚੁਮ ਸਟਨ ਰੁਮਾਲ
ਮੁੰਡੇ ਖੂੰਡੇ ਚੁਮ ਚੁਮ ਸਟਨ ਰੁਮਾਲ
Club ਵਿਚ ਈ ਜਦੋ ਕੁੜੀਆਂ ਦੇ ਨਾਲ
Club ਵਿਚ ਈ ਜਦੋ ਕੁੜੀਆਂ ਦੇ ਨਾਲ