Hun Jaavaan

Ginny Diwan

ਰੁੱਤ ਬਿਰਹਾ ਦੀ ਦੇ ਕੇ ਮੈਨੂ
ਦਸ ਬੁੱਲੇਯਾ ਕਿ ਮਿਲਿਯਾ
ਦੂਰ ਖਡ਼ਾ ਕ੍ਯੂਂ ਵੇਖੇ ਏ ਅਡਿਯਾ
ਨਾ ਮੈਂ ਮੰਗੀ ਤੇਰੀ ਮਾਇਆ
ਨਾ ਮੈਂ ਤੇਰੇ ਵੇਹੜੇ ਚੱਲਿਆ
ਜੋ ਸੀ ਮੇਰਾ ਓ ਵੀ ਲ ਕੇ ਤੈਨੂ ਕਿ ਮਿਲਿਯਾ
ਨਾ ਹੈ ਰਿਹਬਰ ਹਾਫ਼ਿਜ ਮੇਰਾ
ਲਭਦਾ ਰਿਹੰਦਾ ਹੈ ਦਿਲ ਮੇਰਾ
ਨਾ ਹੈ ਮੰਜ਼ਿਲ ਨਾ ਠਿਕਾਣਾ
ਕੀਤ ਜਾਵਾਂ ਤੂ ਬਤਾ

ਹੁਣ ਜਾਵਾਂ ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲੇਯਾ
ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ
ਹੁਣ ਜਾਵਾਂ ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲੇਯਾ
ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ

ਨਾ ਹੈ ਰਿਹਬਰ ਹਾਫ਼ਿਜ ਮੇਰਾ
ਲਭਦਾ ਰਿਹੰਦਾ ਹੈ ਦਿਲ ਮੇਰਾ
ਜਾਵਾਂ ਹੁਣ ਕਿੱਤਤੇ ਬੁੱਲੇਯਾ

ਬੁੱਲੇਯਾ.. ਬੁੱਲੇਯਾ..

ਦਿਲ ਦੀ ਕੋਰੀ ਮਿੱਟੀ ਦੇ ਵਿਚ
ਇਸ਼੍ਕ਼ ਦਾ ਸੋਹਣਾ ਫੁਲ ਖਿਲਾ ਕੇ
ਹਿਜਰ ਦਾ ਮੌਸਮ ਦੇ ਕੇ ਚੱਲਿਆ
ਨੈਨਾ ਰੋਵਨ ਹੰਜੂ ਹੰਜੂ
ਕਾਬਾਂ ਦੀ ਇਕ ਕਬਰ ਬਣਾ ਕੇ
ਦਸ ਬੁੱਲੇਯਾ ਤੈਨੂ ਕਿ ਮਿਲਿਯਾ
ਮੇਰਾ ਐਂਜ ਨਸੀਬਾ ਰੂਸਿਯਾ
ਲਗਦਾ ਜਿਵੇ ਰਬ ਹੈ ਰੂਸਿਯਾ
ਤੈਨੂ ਸੌ ਸੌ ਅਰਜ਼ਾਂ ਮੈਂ ਕਰਾ
ਕੱਡਿਯਾ ਤੇਰੇ ਲਯੀ ਕਲੇਜਾ
ਫਿਰ ਵੀ ਪਿਘਲਾ ਨਾ ਦਿਲ ਤੇਰਾ
ਕਿਵੇਈਂ ਤੈਨੂ ਮੈਂ ਮਨਾਵਾਂ
ਦਸ ਛੱਲੀਆਂ ਤੂ ਜ਼ਰਾ

ਹੁਣ ਜਾਵਾਂ ਹੁਣ ਜਾਵਾਂ
ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ
ਹੁਣ ਜਾਵਾਂ ਹੁਣ ਜਾਵਾਂ
ਜਾਵਾਂ ਹੁਣ ਮੈਂ ਬੁੱਲੇਯਾ
ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ

ਕੱਡਿਯਾ ਤੇਰੇ ਲਯੀ ਕਲੇਜਾ
ਫਿਰ ਵੀ ਪਿਘਲਾ ਨਾ ਦਿਲ ਤੇਰਾ
ਜਾਨਵਾਂ ਹੁਣ ਕਿੱਤਤੇ ਬੁੱਲੇਯਾ

ਪੂਰੀ ਹੋਯਾ ਦੁਆਵਾਂ ਦਿਲ ਦਿਯਾ
ਤੇਰੀ ਮਿਹੇਰਬਾਨਿਯਾਂ
ਮੇਰੇ ਸਾਮਨੇ ਮੇਰੀ ਮੰਨਤਾਂ
ਤੇਰੀ ਮਿਹੇਰਬਾਨਿਯਾਂ

ਹੋ ਦਰ੍ਦ ਦਾ ਕ਼ਟਰਾ ਪੀ ਕੇ ਤੇਰਾ
ਖੂਨ ਵੀ ਮੇਰਾ ਜ਼ਹੇੜ ਬਣ ਗਯਾ
ਹੋੜੇ ਨਾ ਬਛਿਯਾ ਬਰਬਾਦੀ ਨੂ
ਕੁਝ ਬਛਿਯਾ ਨਾ ਮੇਰਾ

ਹੁਣ ਜਾਵਾਂ ,ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲੇਯਾ
ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ

ਹੁਣ ਜਾਵਾਂ ,ਹੁਣ ਜਾਨਵਾਂ
ਹੁਣ ਜਾਵਾਂ ਮੈਂ ਬੁੱਲੇਯਾ
ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ

ਨਾ ਹੈ ਰਿਹਬਰ ਹਾਫ਼ਿਜ ਮੇਰਾ
ਲਭਦਾ ਰਿਹੰਦਾ ਹੈ ਦਿਲ ਮੇਰਾ
ਹੁਣ ਜਾਵਾਂ ਮੈਂ ਕਿੱਤੇ ਬੁੱਲੇਯਾ

ਹੁਣ ਜਾਵਾਂ ਮੈਂ ਕਿੱਤਤੇ ਬੁੱਲੇਯਾ

Músicas más populares de Romy

Otros artistas de French R&B