Goli Sidhu [Slowed + Reverb]

Ricky, Shubhdeep Singh Sidhu

Shubh on the clap (ਬੁੱਰਰਾ)

ਹੋ ਕਿ ਧਾਲੀਵਾਲ ਤੇ ਕਿ ਗ੍ਰੇਵਾਲ ਮਿੱਠੀਏ
ਤੂਰਦੇ ਆਂ ਮੇਰੇ ਨਾਲ ਨਾਲ ਮਿੱਠੀਏ
ਧਾਲੀਵਾਲ ਤੇ ਕਿ ਗਰੇਵਾਲ ਮਿੱਠੀਏ
ਤੁਰਦੇ ਆਂ ਮੇਰੇ ਨਾਲ ਨਾਲ ਮਿੱਠੀਏ
ਹੋ ਜਿੰਨੇ ਚਿਰ ਜੀਉ ਧੌਣ ਚੱਕ ਜਿਊਂਗਾ
ਭਾਵੇਂ ਇਕ ਮਿੰਟ ਭਾਵੇ ਸਾਲ ਮਿੱਠੀਏ
ਮੂਸੇ ਵਾਲਾ ਮਰਕੇ ਵੀ ਜਿਯੁਂ ਯਾਰਾਂ ਚ
ਮੂਸੇ ਵਾਲਾ ਮਰਕੇ ਵੀ ਜਿਯੁਂ ਯਾਰਾਂ ਚ
ਕ੍ਯੂਂਕਿ ਖੂਨ ਵਿਚ ਸਾਡੇ ਅਣਖੀ ਜਿਹੀ ਕਰਨੇ
ਕ੍ਯੂਂਕਿ ਖੂਨ ਵਿਚ ਸਾਡੇ ਅਣਖੀ ਜਿਹੀ ਕਰਨੇ (ਬੁੱਰਰਾ)
ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ

ਓ ਲੋਕ ਨਾਹੀਓ ਸਾਰੇ ਮੇਰੇ ਯਾਰ ਜਾਣਦੇ
Late ਨਹੀਓ ਕਿੱਤਾ ਜੀ great ਲੱਗੁਗਾ
ਗੋਤ ਦੇਖੀ ਮੇਰਾ ਕਿਵੇ goat ਬਣ'ਨਾ
ਜੀ ਲਵਾਂ ਥੋੜਾ ਕਰ ਵੇਟ ਲੱਗੁਗਾ
ਕਾਲੀ range ਨਹੀਓ ਇਹ ਕਾਲ ਬਨੁਗੀ
ਕਾਲੀ range ਨਹੀਓ ਇਹ ਕਾਲ ਬਨੁਗੀ
Gun ਸ਼ੂਟਰਾਂ ਦੇ ਸਰੀਰ ਛਨਣੇ
Gun ਸ਼ੂਟਰਾਂ ਦੇ ਸਰੀਰ ਛਨਣੇ (ਬੁੱਰਰਾ)
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ

ਹੋ ਭੱਜਦਾ ਨੀ ਬੀਬਾ ਮੈਂ ਤਾਂ ਮਰੂ ਟੋਰ ਨਾਲ
ਮੇਰੇ ਜਾਨ ਬਾਦ ਮੇਰੇ ਸਾਰੇ ਵੈਰੀ ਭੱਜਣੇ (ਬੁੱਰਰਾ)
ਮੈਂ ਨਾਹੀਓ ਹੁੱਡ ਮੇਰੀ range ਘੁੰਮੂਗੀ
ਤੇ ਵਿਚ ਮੇਰੇ ਉਚੀ ਉਚੀ ਗਾਨੇ ਵੱਜਣੇ

ਜਦੋਂ ਕਿੱਤੇ ਤਾੜ ਤਾੜ ਗੋਲੀ ਚਲਣੀ
ਜਦੋਂ ਕਿੱਤੇ ਤਾੜ ਤਾੜ ਗੋਲੀ ਚਲਣੀ
ਐਦਾ ਹੀ ਪਹਾੜਾ ਵਾਂਗੂ ਸੀਨੇ ਤੰਨਣੇ
ਐਦਾ ਹੀ ਪਹਾੜਾ ਵਾਂਗੂ ਸੀਨੇ ਤੰਨਣੇ (ਬੁੱਰਰਾ)
ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣਨੇ

Curiosidades sobre la música Goli Sidhu [Slowed + Reverb] del Ricky

¿Quién compuso la canción “Goli Sidhu [Slowed + Reverb]” de Ricky?
La canción “Goli Sidhu [Slowed + Reverb]” de Ricky fue compuesta por Ricky, Shubhdeep Singh Sidhu.

Músicas más populares de Ricky

Otros artistas de K-pop