G Shit Sidhu [Slowed & Reverb]

Shubhdeep Singh Sidhu

Ah! Sidhu Moose Wala
This is AMG
You know how we keep
Ayo! the kidd

No fucks given mode ਤੇ
ਆਪਣੇ record ਸਾਰੇ ਆਪ ਹੀ ਮੈਂ ਤੋੜਤੇ
G63 ਬੁੱਕੀ road ਤੇ
ਕਦੇ ਨਾਮ ਥਾਣੇ ਹੁੰਦਾ, ਕਦੇ billboard ਤੇ
ਓ ਮਾਮੇ ਕਰਦੇ ਤਲਾਸ਼ ਨੀ
ਗਬਰੂ ਤੇ ਗੱਡੀ ਦੋਵੇ G class ਨੀ
ਕਰੂ ਕਿਹ੍ੜਾ ਪਾਸ ਨੀ
ਗਬਰੂ ਤੇ ਗੱਡੀ ਦੋਵੇ G class ਨੀ

ਓ ਮੁੰਡਾ town ਕਰੇ run ਨੀ
ਕਲਮ ਦੇ ਨਾਲ ਨਾਲ on ਕਰੇ gun ਨੀ
ਪਰਵਾਹ ਨੀ ਕੋਈ fame ਦੀ
ਗੀਤਕਾਰੀ ਕਲਾਕਾਰੀ ਕੀਤੀ ਸਾਡਾ fun ਲਯੀ
Anti ਬੰਨੇ ਪਏ ਆ ਲਾਸ਼ ਨੀ
ਗਬਰੂ ਤੇ ਗੱਡੀ ਦੋਵੇ G class ਨੀ
ਕਰੂ ਕਿਹ੍ੜਾ ਪਾਸ ਨੀ
ਗਬਰੂ ਤੇ ਗੱਡੀ ਦੋਵੇ G class ਨੀ

ਗਬਰੂ ਤੇ,ਗਬਰੂ ਤੇ,ਗਬਰੂ ਤੇ,ਗਬਰੂ ਤੇ,ਗਬਰੂ ਤੇ

ਥੋੜਾ ਰਹੀ ਮੈਥੋਂ gap ਤੇ
Death ਹੀ death ਲਿਖੀ ਮੇਰੀ ਜ਼ਿੰਦਗੀ ਦੇ map ਤੇ
ਫੋਨ ਗਬਰੂ ਦਾ tap ਤੇ
ਜਿਹ link ਉਪ ਕਰਨਾ ਤਾ call whatsapp ਤੇ
Pick up ਦਾ ਕੋਈ chance ਨੀ
ਗਬਰੂ ਤੇ ਗੱਡੀ ਦੋਵੇ G class ਨੀ
ਕਰੂ ਕਿਹ੍ੜਾ ਪਾਸ ਨੀ
ਗਬਰੂ ਤੇ ਗੱਡੀ ਦੋਵੇ G class ਨੀ

Blockboi Blockboi Twitch
Ridin' heavy in this AMG
I keep a loaded stick
Chiefin' on this cookie
Smokin' up the spaceship with all my brothers in this bitch
Yeah I love them like my mother's kids
Grew up in the hood with no guidance, we on some thuggin' shit
Tang Colas, used to get them tampys for some 50 cent
Now I'm on a track with Sidhu, boy we do
Kalas and Apnas, you better move proper
Turbans and dreadheads we movin' like shottas
Block hot 12 across the streets, but we still make em plays
Run em with em 20 in the trenches
Doin' hand and hand, they know they mad
Puttin' pretty girls in AMG's
Driving dirty, dodging D's
Pockets full of currency
Blocksta In my neighborhood, they sayin
I'm the one Moose Wala keep a choppa
If I call he pullin' up
Red carpet anxious
Yes she love a thug
In New Delhi with them hittas
AMG's they tint it up

ਭੋਰਾ ਫਿਕਰ ਨੀ ਭੋਰ ਨੂ
ਜੱਟ ਤੇ ਜਵਾਨੀ ਆ ਤੇ ਠੁੱਡਾ ਮਰੇ ਦੌਰ ਨੂ
ਗੋਲੀ ਮੱਥੇ ਵਿਚ ਮਾਰਦਾ
ਬਿਨਾ ਪੂਛੇ ਹਥ ਜਿਹ ਕੋਈ ਲਾਲੇ ਆਕੇ ਡੋਰ ਨੂ
Nature 'ਓਂ ਆ ਬਦਮਾਸ਼ ਨੀ
ਗਬਰੂ ਤੇ ਗੱਡੀ ਦੋਵੇ G class ਨੀ
ਕਰੂ ਕਿਹ੍ੜਾ ਪਾਸ ਨੀ
ਗਬਰੂ ਤੇ ਗੱਡੀ ਦੋਵੇ G class ਨੀ

ਗਬਰੂ ਤੇ ਗੱਡੀ ਦੋਵੇ
ਗਬਰੂ ਤੇ,ਗੱਬਰੂ ਤੇ ,ਗੱਬਰੂ ਤੇ ਗੱਡੀ ਦੋਵੇ G class ਨੀ

ਨੀ ਜੋ ਲਿਖਦਾਏ ਓ hit ਨੀ
ਨਾ ਲੋਕਾ ਵਾਂਗੂ fame ਪਿਛੇ ਕਰਨ talk shit ਨੀ
Combo ਜੱਟ ਦਾ ਤੇ ਯਤ ਦਾ
ਜੋ V8 engine brabus ਈਯਾ kit ਨੀ
ਮੁੰਡਾ ਅੱਜ ਦਾ ਏ ਪਾਸ਼ ਨੀ
ਗਬਰੂ ਤੇ ਗੱਡੀ ਦੋਵੇ G class ਨੀ
ਕਰੂ ਕਿਹ੍ੜਾ ਪਾਸ ਨੀ
ਗਬਰੂ ਤੇ ਗੱਡੀ ਦੋਵੇ G class ਨੀ

Curiosidades sobre la música G Shit Sidhu [Slowed & Reverb] del Ricky

¿Quién compuso la canción “G Shit Sidhu [Slowed & Reverb]” de Ricky?
La canción “G Shit Sidhu [Slowed & Reverb]” de Ricky fue compuesta por Shubhdeep Singh Sidhu.

Músicas más populares de Ricky

Otros artistas de K-pop