Flex Sidhu

Shubhdeep Singh Sidhu

ਹੋ ਨੀਂ ਤੂੰ ਲਾ ਸ਼ੋਕੀਨੀ
ਫਿਰੇ ਤਾੜ ’ਦੀ ਯਾਰਾਂ ਨੂ
ਸਾਡੇ ਤੇ ਅਸਰ ਹੀ ਨੀਂ ਕਰਦੇ
ਨੈਣ ਤੇਰੇ ਹਥਿਆਰੇ
ਹੋ ਜਿਵੇਂ UNO ਦੀ ਪਹੁੰਚ
ਜੇ zone ਜੇਹਾੜੀ ਦੀ
ਹੋ ਮੁੰਡਾ ਪੁਹੰਚ ਤੇਰੀ ਚੋਂ
ਬਾਹਰ ਹੈ ਮੁਟਿਆਰੇ
ਹੋ ਮੁੰਡਾ ਪੁਹੰਚ ਤੇਰੀ ਚੋਂ
ਬਾਹਰ ਹੈ ਮੁਟਿਆਰੇ

ਜੋ ਸਿਫਤਾਂ ਤੋਰ ਤੇਰੀ ਦੀਆਂ
ਕਰਦੇ ਨੇ ਓਹ ਹੋਰ ਹੋਣੇ
ਨੱਡੀਆਂ ਭਰ ਦੀਆਂ ਪਾਣੀ
ਜੱਟ ਦਾ ਪਾਸੇ ਸਾਰੇ
ਰਾਤਾਂ ਨੂ ਚਾਨਣ ਕਰਦਾ
ਗੱਭਰੂ ਹਾਏ ਚੰਨ ਵਰਗਾ ਨੀਂ
ਤੇਰੇ ਜਿਹੀਆਂ ਅੱਲ੍ਹੜਾਂ ਨੂ ਓਹ
ਦਿਨੇ ਦਿਖਾਉਂਦਾ ਤਾਰੇ
ਤੇਰੇ ਜਿਹੀਆਂ ਅੱਲ੍ਹੜਾਂ ਨੂ ਓਹ
ਦਿਨੇ ਦਿਖਾਉਂਦਾ ਤਾਰੇ

ਹੋ ਤਿੱਤਦ ਭਿੰਦੁਆ ਪਿਛੇ
ਭੱਜ ਸ਼ਿਕਾਰੀ ਘੁੰਮਦੇ ਨੇ
ਹੋ ਖ਼ਬਰਨ TV ਉੱਤੇ
ਚੱਲ ਦੀਆਂ ਜਿਹਨਾਂ ਬਾਰੇ
ਹੋ ਮੇਰਾ ਖੂਨ ਬਗਾਵਤੀ
ਅਲ੍ਹਾਦੀ ਮੱਤ El ਛਾਪੋ ਨੀਂ
ਹੋ ਤੇਰੀ ਹੁਸਨ ਗੁਲਾਮੀ
ਹੋਣੀ ਨੀ ਸਰਕਾਰੇ
ਹੋ ਤੇਰੀ ਹੁਸਨ ਗੁਲਾਮੀ
ਹੋਣੀ ਨੀ ਸਰਕਾਰੇ

ਹੋ Sidhu Moose Wala
ਕਹਿੰਦੀ ਦੁਨੀਆਂ ਯਾਰਾਂ ਨੂ
ਹੋ ਉੱਚੀ ਹੇਕ ਜੱਟ ਦੀ
ਕਦੇ ਭੁਲੇਖੇ ਸਾਰੇ
ਹੋ ਸੁਣਕੇ ਭੁੱਲ ਜਾਏਂਗੀ
ਆ ਰਹੇ court ਤੇ ਬੈਠਣ ਦੇ
ਹੋ ਜੱਟ ਦੇ ਬੋਲੀ ਯੋਨ ਜੋ
ਫ਼ੇਰ ਦੁਨਾਲੀ ਮਾਰੇ
ਹੋ ਜੱਟ ਦੇ ਬੋਲੀ ਯੋਨ ਜੋ
ਫ਼ੇਰ ਦੁਨਾਲੀ ਮਾਰੇ

Curiosidades sobre la música Flex Sidhu del Ricky

¿Quién compuso la canción “Flex Sidhu” de Ricky?
La canción “Flex Sidhu” de Ricky fue compuesta por Shubhdeep Singh Sidhu.

Músicas más populares de Ricky

Otros artistas de K-pop