Swag Jatt Da

AMRITPAL SINGH BURMY, KULRAJ SINGH BURMY, PREET KANWAL

Wabley ਦੀ 12 ਬੋਰ Gun ਰਖੀ ਆ ਓ...
Wabley ਦੀ 12 ਬੋਰ Gun ਰਖੀ ਆ
ਕਿਹੰਦਾ ਮੈਂ ਕਰੂਨੀ ਧਨ ਧਨ ਪੱਕੀ ਆ
ਸ਼ੁਕ ਦਾ ਹਵਾ ਚ ਪ੍ਰੀਤ ਕਵਲ
ਓ Bullet ਏ Black ਜੱਟ ਦਾ

Tigerstyle!

ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਹੋ ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ ਓ..

ਮਾਡੇ ਉੱਤੇ ਜੋਰ ਆਜ਼ਮਾਇਸ਼ ਨਿਓ ਕਰਦਾ
ਓ ਤਕੜੇ ਦੀ ਉਕਚੀ ਨੀਵੀ ਗੱਲ ਨਿਓ ਜ਼ਰਦਾ
ਮਾਡੇ ਉੱਤੇ ਜੋਰ ਆਜ਼ਮਾਇਸ਼ ਨਿਓ ਕਰਦਾ
ਤਕੜੇ ਦੀ ਉਕਚੀ ਨੀਵੀ ਗੱਲ ਨਿਓ ਜ਼ਰਦਾ
ਢਾਕੇ ਮੂਰ ਹਿੱਕ ਤਾਂ ਖੜ ਨਾ
ਸਾਡਾ ਹੀ ਰਿਹਾ ਐਬ ਜੱਟ ਦਾ

ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਹੋ ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ ਓ..

ਕੁੜਤੇ ਪਜਾਮੇ ਤੇ ਪੰਜ ਲਡੀ ਦਾ ਓ
ਕੁੜਤੇ ਪਜਾਮੇ ਤੇ ਪੰਜ ਲਡੀ ਦਾ
ਵਖਰਾ ਹੀ ਰੋਅਬ ਪੈਂਦਾ ਮੁੱਛ ਖਡ਼ੀ ਦਾ
ਹੋ ਚੜਦੀ ਕਲਾ ਦੇ ਵਿਚ ਝੂਲਦਾ ਹਮੇਸ਼ਾ ਹੀ
Flag ਜੱਟ ਦਾ ਓ

ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਹੋ ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ ਓ..

Tigerstyle!

ਓ ਅੰਤਾਂ ਦੀ ਵਾਰੀ ਜਦੋਂ ਅੱਤ ਚਕਦੇ
ਕੱਲਾ ਹੀ ਬਥੇਰਾ ਅੱਗੇ ਸਵਾ ਲਖ ਦੇ
ਅੰਤਾਂ ਦੀ ਵਾਰੀ ਜਦੋਂ ਅੱਤ ਚਕਦੇ
ਕੱਲਾ ਹੀ ਬਥੇਰਾ ਅੱਗੇ ਸਵਾ ਲਖ ਦੇ
ਅਨਖਾਂ ਲਾਯੀ ਜੇਓਣਾ ਤੇ ਮਰਨਾ ਸਡਾ ਹੀ ਰਿਹਾ
Tag ਜੱਟ ਦਾ ਓ...

ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ (Swag ਜੱਟ ਦਾ)
ਹੋ ਪਗ ਫੁੱਲ ਵੈਲ ਉੱਤੋਂ ਖਰਖੂ Style ਹੈ
Swag ਜੱਟ ਦਾ ਓ

Curiosidades sobre la música Swag Jatt Da del Ranjit Bawa

¿Quién compuso la canción “Swag Jatt Da” de Ranjit Bawa?
La canción “Swag Jatt Da” de Ranjit Bawa fue compuesta por AMRITPAL SINGH BURMY, KULRAJ SINGH BURMY, PREET KANWAL.

Músicas más populares de Ranjit Bawa

Otros artistas de Film score