Shareeka

Balli Baljit

ਖਾਓ ਪਿਯੋ ਐਸ਼ ਕਰੋ ਖਾਓ ਪਿਯੋ ਐਸ਼
ਕਰੋ ਚਾਰ ਦਿਨ ਦੀ ਹੈ ਜ਼ਿੰਦਗੀ
ਹੱਸਦੇ ਹਾਸਾਓ ਜਿਦੇ ਮੱਚਦੇ ਮਚਾਓ
ਦੇਂਣਾ ਆਂ ਸ਼ਰੀਕਾ ਦਾ ਵੀ ਕੀ
ਸਾ ਰੇ ਪਿੰਡ ਨਾਲੋਂ ਸਾਰੇ ਪਿੰਡਨਾਲੋ
ਸਾਰੇ ਪਿੰਡ ਨਾਲੋ
ਸਾਰੇ ਪਿੰਡ ਨਾਲੋਂ ਉੱਚੀ ਕੋਠੀ ਪਾ ਲੈਣੀ
ਓ ਪਿੰਡ ਦਾ ਤਾ ਪਤਾ ਨਹੀਂ ਪਰ ਤੁਹਾਡੇ ਤੋਂ
ਤਾ ਵੱਡੀ ਪਾਵਾ ਗੇ ਸ਼ਰੀਕੋ
ਸਾਰੇ ਪਿੰਡ ਨਾਲੋਂ ਉੱਚੀ ਕੋਠੀ ਪਾ ਲੈਣੀ
Garage ਵਿੱਚ ਵੱਡੀ ਸਾਰੀ Car ਲਾ ਲੈਣੀ
ਲੈ ਕੇ ਆਉ ਵੋਟੀ ਸਾਰੇ ਪਿੰਡ ਤੋਂ ਵੀ ਸੋਨੀ
ਰਾਣੀਆਂ ਦੇ ਵਾਂਗੂ ਓਹੋ ਮਹਿਲਾਂ ਵਿੱਚ ਰੇਂਨੀ
ਨੌਕਰਾਂ ਮੈਂ ਰੱਖ ਦੇਣੇ 2o ਓ ਸ਼ਰੀਕਾ
ਦੇਂਣਾ ਆਂ ਸ਼ਰੀਕਾ ਦਾ ਵੀ ਕੀ ਦੱਸੂਗਾ ਸ਼ਰੀਕਾ ਹੁੰਦਾ ਕੀ
ਓ ਸ਼ਰੀਕਾ ਦੱਸੂਗਾ ਸ਼ਰੀਕਾ ਹੁੰਦਾ ਕੀ
ਲਹੂ ਜਾਣਾ ਤੇਰਾ ਵੇ ਮੈਂ ਪੀ
ਓ ਸ਼ਰੀਕਾ ਲਹੂ ਜਾਣਾ ਤੇਰਾ ਵੇ ਮੈਂ ਪੀ

ਓ ਮੂਛ ਖੂੰਡੀ ਨਈਓਂ ਹੁੰਦੀ ਚੱਕ ਚੱਕ ਕਰਜੇ
ਜਿਹਡੀ ਚੱਕੀ ਯਾ Limit ਪਹਿਲਾ ਓ ਭਰਦੇ
ਉਂਝ ਤੈਨੂੰ ਮੰਗਵਾ ਕੋਈ Cycle ਨਹੀਂ ਦਿੰਦਾ
ਓਏ ਗੱਲਾਂ ਨਾਲ ਨੋਟਾਂ ਦੇ ਤੂੰ ਖੁਸ਼ ਪਰੇੜੇ
ਗਾਲ੍ਹਾਂ ਨਾਲ ਨਟਾ ਦੇ ਤੂੰ ਖੂ ਭਰਦੇ
ਓ ਤੇਰੀ ਸ਼ੱਕੀ ਹੋਈ ਫੂਕ ਨੇ ਵਕਉਣੇ ਪੈਂਦੇ
ਤੇਰੇ ਸ਼ੱਕੀ ਹੋਈ ਫੂਕ ਨੇ ਵਕਉਣੇ ਪੈਂਦੇ ਤੇਰੇ
ਮੇਰਾ ਓਥੇ ਜਾਣਾ ਦੱਸ ਕੀ ਓ ਸ਼ਰੀਕਾ
ਮੇਰਾ ਓਥੇ ਜਾਣਾ ਦੱਸ ਕੀ
ਦੱਸੂਗਾ ਸ਼ਰੀਕਾ ਹੁੰਦਾ ਕੀ
ਓ ਸ਼ਰੀਕਾ ਦੱਸੂਗਾ ਸ਼ਰੀਕਾ ਹੁੰਦਾ ਕੀ
ਓ ਲਹੂ ਜਾਣਾ ਤੇਰਾ ਓਏ ਮੈਂ ਪੀ
ਓ ਸ਼ਰੀਕਾ ਲਹੂ ਜਾਣਾ ਤੇਰਾ ਓਏ ਮੈਂ ਪੀ

ਖਾਓ ਪਿਯੋ ਐਸ਼ ਕਰੋ ਕਾਮ ਕਰੋ
ਆਪਦਾ ਏਧਰ ਕੀ ਚਕਿਦੇਓ ਫਨ ਕਰੋ ਆਪਦਾ
ਖਾਣੇ ਵੀ ਯਾ ਪੀਣੇ ਵੀ ਯਾ ਐਸ਼ ਵੀ ਯਾ ਕਰਦੇ
ਓ ਤੁਹਾਡੇ ਵਾਂਗੂ ਕਿਸੇ ਨਾਲ ਜੇਲਸੀ ਨਹੀਂ ਕਰਦੇ
ਤੁਹਾਡੇ ਵਾਂਗੂ ਕਿਸੇ ਨਾਲ ਜੇਲਸੀ ਨਹੀਂ ਜੇਲਸੀ ਨਹੀਂ
ਓ ਸਿਰ ਤੇ ਨਾ ਚਾੜ ਚੁਟਕੀ ਨਾਲ ਤਾਰ ਦੁ
ਓ ਤੱਤਾ ਜਿਹਾ ਨਾ ਹੋ ਦੱਬਕੇ ਨਾਂ ਥਾਰ ਦੁ
ਬੰਦ ਕਰ ਤੇਰੀ ਚੀ ਪੀ ਓ ਸ਼ਰੀਕਾ
ਬੰਦ ਕਰ ਤੇਰੀ ਚੀ ਪੀ
ਦੱਸੂਗਾ ਸ਼ਰੀਕਾ ਹੁੰਦਾ ਕੀ ਓ ਸ਼ਰੀਕਾ
ਦੱਸੂਗਾ ਸ਼ਰੀਕਾ ਹੁੰਦਾ ਕੀ
ਲਹੂ ਜਾਣਾ ਤੇਰਾ ਮੈਂ ਪੀ ਵੇ ਸ਼ਰੀਕਾ
ਦੱਸੂਗਾ ਸ਼ਰੀਕਾ ਹੁੰਦਾ ਕੀ

ਠੰਡੇ ਠੰਡੇ Cool ਰਹੋ ਕਿਸੇ ਨਾਲ ਨਾ ਬੈਂਸ ਕਰੋ
ਇਸਸ਼ੁ ਤੈਸ ਨੈਸ਼ ਕਰੋ ਖਾਓ ਪਿਯੋ ਐਸ਼ ਕਰੋ
ਓ ਇਕ ਦੂਜੇ ਨਾਲ ਪਵੇ ਡਾਂਗੋ ਡਾਂਗੀ ਹੋਈਏ
ਬੰਦਾਂ ਤੀਜਾ ਸਾਨੂੰ ਅੱਖ ਨਈਓਂ ਕਢ ਸਕਦਾ
ਬੰਦਾਂ ਤੀਜਾ ਸਾਨੂੰ ਅੱਖ ਨਈਓਂ ਕੱਢ ਸਕਦਾ
ਓ ਕਾਰ ਪਾਵੇ ਅਦੋ ਅਦੀ ਵੰਡ ਲਏ ਨੇ
ਪਰ ਦਿਲਾਂ ਵਿੱਚੋ ਸਾਨੂੰ ਨਈਓਂ ਵੰਡ ਸਕਦਾ
ਚਾਚੇ ਤਾਏ ਦੇ ਪੁੱਤ ਪਿੱਛੋਂ ਇੱਕੋ ਖਾਨਦਾਨ
ਓ ਮੁੰਡਾ ਤਾਏ ਦਾ ਇਹ ਨਾਲ ਮੈਂ ਤਾ ਕਾਲਾ ਏ ਨਹੀਂ ਸੀ ਮਾਨ
ਹੋਰ ਚਾਹੀਦਾ ਕੀ Proof ਦੱਸ ਸ਼ਰੀਕਾ
ਚਾਹੀਦਾ Proof ਦੱਸ ਕੀ
ਦੱਸ ਤਾ ਸ਼ਰੀਕ ਹੁੰਦਾ ਕੀ ਓ ਸ਼ਰੀਕਾ
ਦੱਸ ਤਾ ਸ਼ਰੀਕ ਹੁੰਦਾ ਕੀ
ਦੱਸ ਤਾ ਸ਼ਰੀਕ ਹੁੰਦਾ ਕੀ ਓ ਸ਼ਰੀਕਾ
ਦੱਸ ਤਾ ਸ਼ਰੀਕ ਹੁੰਦਾ ਕੀ

Curiosidades sobre la música Shareeka del Ranjit Bawa

¿Quién compuso la canción “Shareeka” de Ranjit Bawa?
La canción “Shareeka” de Ranjit Bawa fue compuesta por Balli Baljit.

Músicas más populares de Ranjit Bawa

Otros artistas de Film score