Kaliyaan Rattan

Nik D Gill, Mandeep Mavi

Hey It's Nik's on the beat baby

ਤੈਨੂੰ ਚਾਨਣ ਕੀ ਆਖਿਆ ਹਨੇਰੇ ਕਰਤੇ
ਓਹ ਕਾਲਿਆਂ ਰਾਤਾਂ ਗੈਰਾਂ ਦੇ ਸਵੇਰੇ ਕਰਤੇ
ਸਾਨੂੰ ਬਾਹਲਾ ਪਿੱਛੇ ਛੱਡਿਆ ਨੀ
ਆ ਤੇਰੀਆਂ ਮਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ ਹਾਏ

ਦਸ ਕਿੱਥੇ ਹੁਣ ਜਾਵਾਂ ਤੂੰ ਟਿਕਾਣੇ ਖੋ ਲਏ ਨੀ
ਗੋਰੀਆਂ ਬਾਹਾਂ ਵਾਲੇ ਤੂੰ ਸਿਰਹਾਨੇ ਖੋ ਲਏ ਨੀ
ਹਾਏ ਦਸ ਕਿੱਥੇ ਹੁਣ ਜਾਵਾਂ ਤੂੰ ਟਿਕਾਣੇ ਖੋ ਲਏ ਨੀ
ਗੋਰੀਆਂ ਬਾਹਾਂ ਵਾਲੇ ਤੂੰ ਸਿਰਹਾਨੇ ਖੋ ਲਏ ਨੀ
ਤੈਨੂੰ ਰੇਹਾ ਜਿਤੋਂਦਾ ਮਰਕੇ ਮਾਵੀ ਨੂੰ ਮਿਲਿਆਂ ਹਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ ਹਾਏ

ਦਿਲੋਂ ਤੇਰਾ ਸੀ ਕੀਤਾ ਤੈਨੂੰ ਭੁੱਲ ਨਹੀਂ ਬੱਲੀਏ
ਸਾਡੇ ਵਰਗੇ ਸੱਜਣ ਮਿਲਦੇ ਮੁੱਲ ਨਹੀਂ ਬੱਲੀਏ
ਹਾਏ ਦਿਲੋਂ ਤੇਰਾ ਸੀ ਕੀਤਾ ਤੈਨੂੰ ਭੁੱਲ ਨਹੀਂ ਬੱਲੀਏ
ਸਾਡੇ ਵਰਗੇ ਸੱਜਣ ਮਿਲਦੇ ਮੁੱਲ ਨਹੀਂ ਬੱਲੀਏ
ਓਹ ਮੋਜੂ ਖੇੜਾ ਭੁਲਾਤਾ ਤੈਨੂੰ ਇਨਾ ਪਿਆਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ ਹਾਏ

ਜਿਹੜੇ ਤੇਰੇ ਪਿੱਛੇ ਰੁਸਾਏ ਨੀ ਅੱਜ ਓਹੀ ਨਾਲ ਖੜੇ
ਤੂੰ ਮੁੜ ਕੇ ਨਾ ਵੇਖੇ ਨੀ ਹੰਝੂਆਂ ਨਾਲ ਨੈਣ ਭਰੇ
ਜਿਹੜੇ ਤੇਰੇ ਪਿੱਛੇ ਰੁਸਾਏ ਨੀ ਅੱਜ ਓਹੀ ਨਾਲ ਖੜੇ
ਤੂੰ ਮੁੜ ਕੇ ਨਾ ਵੇਖੇ ਨੀ ਹੰਝੂਆਂ ਨਾਲ ਨੈਣ ਭਰੇ
ਦੋ ਦਿਨ ਨਾ ਸਾਥ ਨਿਭਾਇਆ ਤੇਰੇ ਕੋਲ ਕਰਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ
ਰੋੰਦੇ ਜੱਟ ਨੂੰ ਚੁੱਪ ਕਰਾਯਾ ਜਿਗਰੀ ਯਾਰਾਂ ਨੇ

Curiosidades sobre la música Kaliyaan Rattan del Ranjit Bawa

¿Quién compuso la canción “Kaliyaan Rattan” de Ranjit Bawa?
La canción “Kaliyaan Rattan” de Ranjit Bawa fue compuesta por Nik D Gill, Mandeep Mavi.

Músicas más populares de Ranjit Bawa

Otros artistas de Film score