Jattan Wali

Happy Raikoti

ਜਦੋਂ ਪੈ ਜਾਵੇ ਗਲਾਸਾਂ ਵਿਚ ਡੋਲੀ ਦੀ ਨਈ ਓਏ

I want two shots
I want a beer
And his record right here

ਜਦੋਂ ਪੈ ਜਵੇ ਗਲਾਸਾਂ ਵਿਚ ਡੋਲੀ ਦੀ ਨਈ ਓਏ
ਹੋ ਦਾਰੂ 14 ਵਾ ਰਤਨ ਕਦੇ ਰੌਲੀ ਦੀ ਨਈ ਓਏ
ਜਦੋਂ ਪੈ ਜਵੇ ਗਲਾਸਾਂ ਵਿਚ ਡੋਲੀ ਦੀ ਨਈ ਓਏ
ਦਾਰੂ 14 ਵਾ ਰਤਨ ਕਦੇ ਰੌਲੀ ਦੀ ਨਈ ਓਏ
ਰਾਖਤੀ ਬੰਦੂਕ ਪਰਾ ਤੇਰੇ ਕਿਹਣ ਤੇ
ਰਖਤੀ ਬੰਦੂਕ ਪਰਾ ਤੇਰੇ ਕਿਹਣ ਤੇ
ਹੁੰਨ ਕਿਥੇ ਗੋਲੀਆਂ ਨਾ ਭਰਨੀ ਆਂ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ ਹੋਏ

ਓ ਹਟ ਪਿੱਛੇ ਚੱਕੋ ਬਾਈ ਚੱਕੋ ਪੇਗ

ਮਸਾਂ ਮਸਾਂ ਵੇਲਿਆਂ ਨੂ ਚਾ ਆਯਾ ਏ
ਅੱਜ ਸਾਡੇ ਯਾਰ ਦਾ ਵਿਆਹ ਆਇਆ ਆਏ
ਹੋ ਮਸਾਂ ਮਸਾਂ ਵੇਲਿਆਂ ਨੂ ਚਾ ਆਯਾ ਏ
ਅੱਜ ਸਾਡੇ ਯਾਰ ਦਾ ਵਿਆਹ ਆਇਆ ਆਏ
ਟੱਲੀ ਹੋਕੇ ਲੈਣੇ ਆ ਨਜ਼ਾਰੇ ਬਲੀਏ
ਮਿੱਤਰਾਂ ਨੇ ਰਾਤ ਕਾਲੀ ਕਰਨੀ ਆਂ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਓ ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ
ਬੁੱਰਰਹ

ਓਏ ਮੈਨੂ ਮੇਰੇ ਯਾਰ ਦਾ ਸ਼ਰਾਪ ਲੱਗੁਗਾ
ਅੱਜ ਜੇ ਨੇ ਪੀਤੀ ਮੈਨੂ ਪਾਪ ਲੱਗੁਗਾ
ਓਏ ਮੈਨੂ ਮੇਰੇ ਯਾਰ ਦਾ ਸ਼ਰਾਪ ਲੱਗੁਗਾ
ਅੱਜ ਜੇ ਨੇ ਪੀਤੀ ਮੈਨੂ ਪਾਪ ਲੱਗੁਗਾ
ਸੋਂਹ ਤੇਰੀ ਲੱਗੇ ਫੇਰ ਸੋਹ ਪਾ ਦਉ
ਪਰ ਅੱਜ ਸੀਨੀਆ ਚ ਭਰਨੀ ਆਂ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ

ਹਟ ਪਿੱਛੇ ਬੁੱਰਰਹ੍ਹ

ਤੂ ਵੀ ਨਚ ਕੇ ਵਖਾ ਦੇ ਇਕ ਵਾਰ ਬਲੀਏ
Dollar ਵਰੂਗਾ ਤੇਰਾ ਯਾਰ ਬਲੀਏ
ਤੂ ਵੀ ਨਚ ਕੇ ਵਖਾ ਦੇ ਇਕ ਵਾਰ ਬਲੀਏ
Dollar ਵਰੂਗਾ ਤੇਰਾ ਯਾਰ ਬਲੀਏ
ਗੇੜਾ ਲਾਕੇ ਆਇਆ ਆਏ Canada ਵੱਲ ਦਾ
ਹੈਪੀ ਨੇ ਸਿਰੇ ਦੀ ਗੱਲ ਘੜਨੀ ਆਂ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ
ਨਾ ਨਾ ਨਾ ਨਾ ਨਾ ਨਾ ਪੇਗ ਲਾ ਲੈਣ ਦੇ
ਜੱਟਾ ਨੇ ਤਾ ਜੱਟਾਂ ਵਾਲੀ ਕਰਨੀ ਆਂ ਹੋਏ

It’s an Ikwinder Singh production!

ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

Curiosidades sobre la música Jattan Wali del Ranjit Bawa

¿Quién compuso la canción “Jattan Wali” de Ranjit Bawa?
La canción “Jattan Wali” de Ranjit Bawa fue compuesta por Happy Raikoti.

Músicas más populares de Ranjit Bawa

Otros artistas de Film score