Jatt Mele Aa Gya
ਤੂੜੀ ਤੰਦ ਸਾਂਭ , ਹਾਡੀ ਵੇਚ ਵੱਟ ਕੇ
ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਤੂੜੀ ਤੰਦ ਸਾਂਭ , ਹਾਡੀ ਵੇਚ ਵੱਟ ਕੇ
ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਪੱਗ ਝੱਗਾ ਚੜ੍ਹਦਾ ਨਵਾਂ ਸਵਾਇਕੇ
ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
ਹੋ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
ਮਾਰਦਾ ਦਮਾਮੇ ਜਟ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਹਾਣੀਆਂ ਦੀ ਢਾਣੀ ਵਿਚ ਲਾਡਾ ਸਜਦਾ
ਬੱਗ , ਬੱਗ , ਬੱਗ ਵੇਖੋ ਸ਼ੇਰ ਗੱਜਦਾ
ਹਾਣੀਆਂ ਦੀ ਢਾਣੀ ਵਿਚ ਲਾਡਾ ਸਜਦਾ
ਬੱਗ , ਬੱਗ , ਬੱਗ ਵੇਖੋ ਸ਼ੇਰ ਗੱਜਦਾ
ਹੀਰ ਨੂੰ ਅਦਕ ਨਾਲ ਹੁਜਾਂ ਮਾਰਦਾ
ਸੈਂਤਾਂ ਦੇ ਨਾਲ ਰੰਨ ਨੂੰ ਵੰਗਾਰਦਾ
ਚੰਗੀ ਜਿਹੀ ਛੱਡ ਲਾਹ ਦੇ , ਬੱਲੇ ਬੇਲਿਆਂ
ਤੂੰਬਾ ਜ਼ਰਾ ਖੋਲ ਹਾਂ ਜਵਾਨ ਬੇਲਿਆਂ
ਉਹ ਸਰੋਂ ਵਾਂਗੂ ਝੂਲ ਵੰਝਲੀ ਸੁਨਾ ਗਿਆ
ਹੋ
ਸਰੋਂ ਵਾਂਗੂ ਝੂਲ ਵੰਝਲੀ ਸੁਨਾ ਗਿਆ
ਮਾਰਦਾ ਦਮਾਮੇ ਜਟ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਤੂੰਬੇ ਨਾਲ ਭਾਂਤ ਭਾਂਤ ਬੋਲ ਬੋਲੀਆਂ
ਹਾੜ ਵਿਚ ਜੱਟਾਂ ਨੇ ਮਨਾਈਆਂ ਹੌਲੀਆਂ
ਹੋ ਰੜਕੇ , ਰੜਕੇ , ਰੜਕੇ
ਹੋ ਰੜਕੇ , ਰੜਕੇ , ਰੜਕੇ
ਤਾਰੀਕਾਂ ਭੁਗਤਣ ਗੇ
ਭੁਗਤਣ ’ ਗੇ ਜਟ ਲੜਕੇ
ਤਾਰੀਕਾਂ ਭੁਗਤਣ ’ ਗੇ
ਭੁਗਤਣ ਗੇ ਜਟ ਲੜਕੇ
ਤਾਰੀਕਾਂ ਭੁਗਤਣ ਗੇ
ਤੂੰਬੇ ਨਾਲ ਭਾਂਤ ਭਾਂਤ ਬੋਲ ਬੋਲੀਆਂ
ਹਾੜ ਵਿਚ ਜੱਟਾਂ ਨੇ ਮਨਾਈਆਂ ਹੌਲੀਆਂ
ਜੰਝ ਦੀ ਤਿਆਰੀ ਹੋਈ ਢੋਲ ਵੱਜਦੇ
ਕੱਸ ਕੇ ਲੰਗੋਟ ਆਏ ਸ਼ੇਰ ਗੱਜਦੇ
ਔਹ ਲਿਸ਼ਕਦੇ ਪਿੰਡੇ ਗੁੰਨੇ ਹੋਏ ਤੇਲ ਦੇ
ਮਾਰਦੇ ਨੇ ਛਾਲਾਂ ਨਾਲੇ ਡੰਡ ਪੇਲਦੇ
ਕਿਸੁ ਨੂੰ ਨੈਨੰਨਾ ਪਹਿਲੇ ਹਾਲ਼ੇ ਢਾਹ ਗਿਆ ਹੋ
ਕਿਸੁ ਨੂੰ ਨੈਨੰਨਾ ਪਹਿਲੇ ਹਾਲ਼ੇ ਢਾਹ ਗਿਆ ਹੋ
ਮਾਰਦਾ ਦਮਾਮੇ ਜਟ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ
ਮਾਰਦਾ ਦਮਾਮੇ ਜਟ ਮੇਲੇ ਆ ਗਿਆ ਹੋ