Jatt Di Akal
ਹੂ ਊ ਊ ਊ ਊ ਊ ਊ ਊ
ਜੱਟ ਦੀ ਅਕਲ ਵੇਚ ਕੇ ਫਸਲ
ਤੇ ਲੈ ਲਈ ਰਫਲ ਕਰ ਗਯਾ ਕਤਲ
ਜੀਆ ਨੂ ਪੰਗਾ
ਪੁਲੀਸ ਦਾ ਦਖਲ, ਪਛਾਨੇ ਸ਼ਕਲ
ਤੇ ਰਿਹ ਗਈ ਚਪਲ, ਗਵਾਹੀ ਅਸਲ
ਦੇ ਗਯਾ ਬੰਦਾ
ਹੋ ਸਿਰ ਦੇ ਸੱਟ, ਤੇ ਹਿਲਾ ਲੱਕ
ਸੁਘੜ ਗੇ ਪੱਟ, ਤੇ ਟੁੱਟੀ ਲੱਤ
ਰਹੀ ਨਾ ਨਿਰੋਈ
ਧੀਯਾਂ ਦੀ ਚੁਪ ਤੇ ਖੁਲੀ ਗੁੱਤ
ਤੇ ਅਮਲੀ ਪੁੱਤ ਓ ਨੁਹ ਕੁਖ
ਹਰੀ ਨਾ ਹੋਏ
ਨਨਦ ਸ ਵਡੀ, 5 ਨਾ ਪੜੀ
ਕਿਸੇ ਨਾ ਖਡ਼ੀ, ਤੇ ਰਿਹ ਗਏ ਛੜੀ
ਓ ਉਮਰ ਪੁਰਾਣੀ
ਚੁਲੇ ਤੇ ਕੜੀ, ਤੇ ਰਿਜ ਰਿਜ ਸੜੀ
ਭਾਬੋ ਨਾ ਫਡੀ, ਪਲੰਘ ਤੇ ਚੜੀ
ਸਹਿਰ ਦੀ ਸ਼ਾਨੀ
ਮਾੜੇ ਦੇ ਛਤ, ਚੋਂਦੀ ਏ ਝਟ
ਬਈ ਲੱਪੋ ਲੱਪ, ਕਿਰਲਿਯਾ ਸੱਪ
ਵਿਚ ਨੇ ਰਿਹਿੰਦੇ...
ਪੈ ਗਯਾ ਮੀਂਹ, ਬਿਹ ਗਏ ਨੀਹ,
ਮਰ ਗਯਾ ਸੀ, ਜੀਵੇ ਧਰਮੀ
ਲੋਕ ਨੇ ਕਿਹੰਦੇ
ਸ਼ਾਹ ਦੀ ਲੁੱਟ, ਪੁਲੀਸ ਦੀ ਕੁੱਟ
ਤੇ ਖਚਰੀ ਮੁਛ ਓ ਏਨਾ ਜੁਟ
ਬੁਰੇ ਏ ਬਾਹਲੇ
ਲਾਗੀ ਦੀ ਤੋਰ ਤੇ ਪਕਾ ਚੋਰ
ਕਲਹਿਰੀ ਮੋਰ ਕੋਈ ਨਾ ਹੋਰ
ਪੈਰਾਂ ਤੋ ਕਾਹ੍ਲੇ
ਆ ਦੁਨਿਯਾਦਾਰੀ ਬਡੀ ਹੇ ਮਾਡੀ
ਤੇ ਅੱਜ ਦੇ ਯਾਰੀ ਵਜੌਂਦੇ ਤਾੜੀ
ਮਖੌਲ਼ਾ ਕਰਦੇ
ਓ ਮੁਹ ਦੀ ਚੰਗੀ, ਦਿਲੋ ਹੈ ਗੰਦੇ
ਬੋਲਦੀ ਮੰਦੀ, ਕਰਦੇ ਭੰਡੀ
ਵਿਚੋ ਵਿਚ ਸੜਦੀ
ਵਕ਼ਤ ਨੂ ਦਮਾ, ਓਏ ਮਾੜਾ ਸਮਾ
ਤੇ ਹਰ ਏਕ ਲਮਹਾ, ਖਾ ਲਾ ਗਮਾ
ਓਏ ਚਰਨ ਲਿਖਾਰੀ
ਯਾਰ ਬੇਫਵੇ, ਤੇ ਲੌਂਦੇ ਤਵੇ
ਅਜੇ ਕੁਜ ਕਵੇ, ਤੇ ਗੱਲ ਨੂ ਪਵੇ
ਬਨਣ ਪਟਵਾਰੀ
ਮਿੱਟੀ ਦਾ ਬੰਬ, ਬੰਦਾ ਆ ਨੰਗ
ਛੋਡ ਦਾ ਜੰਗ, ਤੇ ਕਰਦਾ ਤੰਗ
ਸੂਰਮਾ ਡੱਕੇ
ਮਾਯੀ ਆ ਸਾਡੀ, ਦੁਖੇ ਆ ਡਾਡੀ
ਸਿਖੌਨੀ ਭਾਬੀ, ਤੇ ਦੇਓਰ ਸ਼ਰਾਬੀ
ਮਾਰਦਾ ਧੱਕੇ
ਕੁੜੀ ਈ ਬੀਨੀ ਸੱਪਾ ਵਿਚ ਸੀਹਨਿ
ਤੇ ਪੀਆਲੇ ਪੀਣੀ ਬਠਿੰਡਾ ਰੀਨੀ
ਖੱੜਕਣੀ ਰੂਹ ਦਾ
ਬੰਦਾ ਸੀ ਢੀਡ ਸੜਕ ਤੇ ਖੇਤ
ਸਾਰੇ ਹੀ ਬੇਚ ਕਰਾ ਲੀ ਟੇਪ
ਮਿਲੀ ਨਾ ਪੂਜਾ
ਓ ਬਾਬਾ ਮਾਨ ਬਡਾ ਵਿਧਵਾਨ
ਤੇ ਪੁਰੁਸ਼ ਮਹਾਨ ਸ਼ਾਹੀ ਸੁਲਤਾਨ
ਕਵੀ ਏ ਅਸ੍ਲੀ
ਚਰਨ ਦਾ ਪਿਰ ਸੁਣੌਂਦਾ ਹੀਰ
ਤੇ ਦਿਲੋ ਫਕ਼ੀਰ ਓ ਨੰਗ ਫਕ਼ੀਰ
ਬਜੌਂਦਾ ਡਫਲੀ
ਊ ਊ ਊ ਊ ਊ
ਊ ਊ ਊ ਊ ਊ